Canada News North Americaਓਂਟਾਰੀਓ ਵਿੱਚ ਜਲਦੀ ਹੀ ਉਪਲਬਧ ਹੋਵੇਗੀ ਫਾਈਜ਼ਰ ਕੰਪਨੀ ਦੀ ਵੈਕਸੀਨVivek SharmaApril 27, 2021April 27, 2021 by Vivek SharmaApril 27, 2021April 27, 20210 ਟੋਰਾਂਟੋ : ਓਂਟਾਰੀਓ ਸੂਬੇ ਦੀਆਂ ਕੁੱਝ ਚੋਣਵੀਆਂ ਫਾਰਮੇਸੀਜ਼ ਵਿੱਚ ਕੋਵਿਡ-19 ਵੈਕਸੀਨ ਦੇ ਦੂਸਰੇ ਬਦਲ ਦੇ ਰੂਪ ਵਿੱਚ ਜਲਦ ਹੀ ਫਾਈਜ਼ਰ ਕੰਪਨੀ ਦੀ ਵੈਕਸੀਨ ਉਪਲੱਬਧ ਹੋਵੇਗੀ।
Canada News North Americaਕੈਨੇਡਾ ਨੂੰ ਅਗਲੇ ਵਿੱਤੀ ਸਾਲ ’ਚ ਮਿਲਣਗੇ ਫਾਈਜ਼ਰ ਕੰਪਨੀ ਦੇ 3.5 ਕਰੋੜ ਟੀਕੇ : ਟਰੂਡੋVivek SharmaApril 24, 2021April 24, 2021 by Vivek SharmaApril 24, 2021April 24, 20210 ਓਟਾਵਾ : ਕੋਰੋਨਾ ਨਾਲ ਨਜਿੱਠਣ ਵਾਸਤੇ ਕੈਨੇਡਾ ਸਰਕਾਰ ਨੇ ਅਗਲੇ ਸਾਲ ਵਾਸਤੇ ਵੀ ਯੋਜਨਾ ਬਣਾ ਲਈ ਹੈ। ਇਸ ਯੋਜਨਾ ਤੇ ਕੰਮ ਕਰਦੇ ਹੋਏ, ਫੈਡਰਲ ਸਰਕਾਰ
International News USAਬੱਚਿਆਂ ਲਈ ਜਲਦ ਆਵੇਗੀ ਕੋਰੋਨਾ ਵੈਕਸੀਨ : Pfizer ਅਤੇ BioNTech ਨੇ ਸ਼ੁਰੂ ਕੀਤਾ ਟਰਾਇਲVivek SharmaMarch 26, 2021March 26, 2021 by Vivek SharmaMarch 26, 2021March 26, 20210 ਵਾਸ਼ਿੰਗਟਨ : ਕੋਰੋਨਾ ਵਾਇਰਸ ਦਾ ਖੌਫ਼ ਦੁਨੀਆ ਭਰ ਵਿੱਚ ਹੁਣ ਵੀ ਛਾਇਆ ਹੋਇਆ ਹੈ । ਦੁਨੀਆ ਦੇ ਹਰ ਉਮਰ ਵਰਗ ਦੇ ਵਿਅਕਤੀ ਨੂੰ ਕੋਰੋਨਾ ਨੇ
International Newsਬ੍ਰਿਟੇਨ ਨੇ ਆਪਣੀ ਅੱਧੀ ਤੋਂ ਜ਼ਿਆਦਾ ਬਾਲਗ ਆਬਾਦੀ ਨੂੰ ਦਿੱਤੀ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕVivek SharmaMarch 21, 2021March 21, 2021 by Vivek SharmaMarch 21, 2021March 21, 20210 ਲੰਡਨ: ‘ਚਾਇਨਾ ਵਾਇਰਸ’ ਤੋਂ ਬਾਅਦ ਇਸਦੇ ਵਧੇਰੇ ਖ਼ਤਰਨਾਕ ਰੂਪ ‘ਬ੍ਰਿਟੇਨ ਵਾਇਰਸ’ ਅਤੇ ‘ਬ੍ਰਾਜ਼ੀਲ ਵਾਇਰਸ’ ਨੇ ਦੁਨੀਆ ਭਰ ਦੇ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ।
Canada News North Americaਟੈਰਾਂਟੋ ‘ਚ ਵੈਕਸੀਨੇਸ਼ਨ ਦਾ ਕੰਮ ਹੋਇਆ ਤੇਜ਼, ਵੈਕਸੀਨ ਲਈ ਲੱਗੀਆਂ ਲੰਮੀਆਂ ਕਤਾਰਾਂVivek SharmaMarch 12, 2021March 12, 2021 by Vivek SharmaMarch 12, 2021March 12, 20210 ਟੋਰਾਂਟੋ : ਕੈਨੇਡਾ ਦੇ ਲੋਕਾਂ ਵਿਚ ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਟੋਰਾਂਟੋ ਵਿਖੇ ਵੈਕਸੀਨ ਲਗਵਾਉਣ ਲਈ ਲੋਕਾਂ ਦੀਆਂ ਕਤਾਰਾਂ
International News USAਹੁਣ ਫਾਈਜ਼ਰ ਨੇ ਵੀ ਆਪਣੀ ਆਪਣੀ ਵੈਕਸੀਨ ਭਾਰਤ ‘ਚ ਤਿਆਰ ਕਰਨ ਦਾ ਬਣਾਇਆ ਮਨ ! ਪਾਕਿਸਤਾਨ ‘ਚ ਵੀ ਭਾਰਤ ‘ਚ ਤਿਆਰ ਵੈਕਸੀਨ ਦੀ ਮੰਗVivek SharmaMarch 11, 2021March 11, 2021 by Vivek SharmaMarch 11, 2021March 11, 20210 ਵਾਸ਼ਿੰਗਟਨ : ਇਸ ਸਮੇਂ ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਚਰਚਾ ਵਿੱਚ ਹੈ। ਭਾਰਤੀ ਦਵਾ ਕੰਪਨੀਆਂ ਵਲੋਂ ਤਿਆਰ ਵੈਕਸੀਨ ਦੀ ਦੁਨੀਆ ਭਰ ਵਿੱਚ ਮੰਗ ਹੈ।
Canada News North Americaਹੈਲਥ ਕੈਨੇਡਾ ਨੇ ਜਾਨਸਨ ਐਂਡ ਜਾਨਸਨ ਦੇ ਇੱਕ ਖੁਰਾਕ ਵਾਲੇ ਟੀਕੇ ਨੂੰ ਦਿੱਤੀ ਮਨਜ਼ੂਰੀ, ਹੁਣ ਕੈਨੇਡਾ ਵਿੱਚ ਚਾਰ ਵੈਕਸੀਨਾਂ ਨੂੰ ਪ੍ਰਵਾਨਗੀVivek SharmaMarch 6, 2021March 6, 2021 by Vivek SharmaMarch 6, 2021March 6, 20210 ਓਟਾਵਾ : ਹੈਲਥ ਕੈਨੇਡਾ ਨੇ ਜਾਨਸਨ ਅਤੇ ਜਾਨਸਨ ਦੇ ਇੱਕ ਖੁਰਾਕ ਵਾਲੇ COVID-19 ਟੀਕੇ ਨੂੰ ਮਨਜ਼ੂਰੀ ਦੇ ਦਿੱਤੀ ਹੈ, ਕੈਨੇਡਾ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ
Canada International News North Americaਹੈਲਥ ਕੈਨੇਡਾ ਵਲੋਂ ਮਨਜ਼ੂਰ ਤਿੰਨੇ ਵੈਕਸੀਨ ਇੱਕੋ ਸਮਾਨ ਅਸਰਦਾਰ ਅਤੇ ਪ੍ਰਭਾਵਸ਼ਾਲੀ : ਮਾਹਰVivek SharmaFebruary 28, 2021February 28, 2021 by Vivek SharmaFebruary 28, 2021February 28, 20210 ਓਟਾਵਾ : ਕੈਨੇਡਾ ਵਿੱਚ ਹੁਣ ਅਧਿਕਾਰਤ ਤੌਰ ‘ਤੇ ਤਿੰਨ ਵੈਕਸੀਨਾਂ ਨੂੰ ਮਨਜ਼ੂਰੀ ਮਿਲ ਚੁੱਕੀ ਹੈ। ਮੋਡੇਰਨਾ, ਫਾਈਜ਼ਰ-ਬਾਇਓਨਟੈਕ ਅਤੇ ਐਸਟਰਾਜ਼ੇਨੇਕਾ-ਆਕਸਫੋਰਡ ਦੇ ਟੀਕੇ ਕੈਨੇਡਾ ਵਾਸੀਆਂ ਦੀ ਕੋਰੋਨਾ
Canada News North Americaਕੈਨੇਡਾ ਵਿਚ ਮੰਗਲਵਾਰ ਨੂੰ ਕੋਰੋਨਾ ਕੇ 2752 ਮਾਮਲੇ ਆਏ ਸਾਹਮਣੇ, ਵੈਕਸੀਨ ਦੇਣ ਦਾ ਕੰਮ ਹੋਇਆ ਸ਼ੁਰੂVivek SharmaFebruary 24, 2021February 24, 2021 by Vivek SharmaFebruary 24, 2021February 24, 20210 ਓਟਾਵਾ : ਕੈਨੇਡਾ ਵਿੱਚ ਫਿਲਹਾਲ ਕੋਰੋਨਾ ਦੀ ਸਥਿਤੀ ਕਾਬੂ ਹੇਠ ਹੈ। ਸੰਘੀ ਅਧਿਕਾਰੀਆਂ ਨੇ ਵਾਅਦਾ ਕੀਤਾ ਸੀ ਕਿ ਦੇਸ਼ ਦਾ ਟੀਕਾਕਰਨ ਪ੍ਰੋਗਰਾਮ ਇਸ ਹਫ਼ਤੇ ਤੋਂ
Canada International News North Americaਫਾਇਜ਼ਰ ਅਗਲੇ ਮਹੀਨੇ ਆਮ ਵਾਂਗ ਟੀਕਿਆਂ ਦੀ ਕਰੇਗਾ ਸਪਲਾਈ : ਟਰੂਡੋVivek SharmaJanuary 23, 2021January 23, 2021 by Vivek SharmaJanuary 23, 2021January 23, 20210 ਓਟਾਵਾ : ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਫਾਈਜ਼ਰ ਦੇ ਸੀਈਓ ਨੇ ਨਿੱਜੀ ਤੌਰ ‘ਤੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਹੈ ਕਿ ਫਾਰਮਾਸਿਊਟੀਕਲ ਕੰਪਨੀ ਅਗਲੇ