International News USAਹੁਣ ਫਾਈਜ਼ਰ ਨੇ ਵੀ ਆਪਣੀ ਆਪਣੀ ਵੈਕਸੀਨ ਭਾਰਤ ‘ਚ ਤਿਆਰ ਕਰਨ ਦਾ ਬਣਾਇਆ ਮਨ ! ਪਾਕਿਸਤਾਨ ‘ਚ ਵੀ ਭਾਰਤ ‘ਚ ਤਿਆਰ ਵੈਕਸੀਨ ਦੀ ਮੰਗVivek SharmaMarch 11, 2021March 11, 2021 by Vivek SharmaMarch 11, 2021March 11, 20210 ਵਾਸ਼ਿੰਗਟਨ : ਇਸ ਸਮੇਂ ਕੋਰੋਨਾ ਵੈਕਸੀਨ ਨੂੰ ਲੈ ਕੇ ਭਾਰਤ ਚਰਚਾ ਵਿੱਚ ਹੈ। ਭਾਰਤੀ ਦਵਾ ਕੰਪਨੀਆਂ ਵਲੋਂ ਤਿਆਰ ਵੈਕਸੀਨ ਦੀ ਦੁਨੀਆ ਭਰ ਵਿੱਚ ਮੰਗ ਹੈ।