International Newsਬ੍ਰਿਟੇਨ ਨੇ ਆਪਣੀ ਅੱਧੀ ਤੋਂ ਜ਼ਿਆਦਾ ਬਾਲਗ ਆਬਾਦੀ ਨੂੰ ਦਿੱਤੀ ਕੋਰੋਨਾ ਵੈਕਸੀਨ ਦੀ ਪਹਿਲੀ ਖ਼ੁਰਾਕVivek SharmaMarch 21, 2021March 21, 2021 by Vivek SharmaMarch 21, 2021March 21, 20210 ਲੰਡਨ: ‘ਚਾਇਨਾ ਵਾਇਰਸ’ ਤੋਂ ਬਾਅਦ ਇਸਦੇ ਵਧੇਰੇ ਖ਼ਤਰਨਾਕ ਰੂਪ ‘ਬ੍ਰਿਟੇਨ ਵਾਇਰਸ’ ਅਤੇ ‘ਬ੍ਰਾਜ਼ੀਲ ਵਾਇਰਸ’ ਨੇ ਦੁਨੀਆ ਭਰ ਦੇ ਲੋਕਾਂ ਦੀ ਨੀਂਦ ਹਰਾਮ ਕੀਤੀ ਹੋਈ ਹੈ।