Canada International News North Americaਕਿਊਬਿਕ: ਪ੍ਰੋਵਿੰਸ ਦੇ 47 ਸਕੂਲਾਂ ਦੇ ਕੋਵਿਡ 19 ਹੋਣ ਦੀ ਪੁਸ਼ਟੀRajneet KaurSeptember 5, 2020 by Rajneet KaurSeptember 5, 20200 ਕਿਊਬਿਕ ‘ਚ ਕੋਵਿਡ 19 ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਸੂਬੇ ਦੇ ਸਿਹਤ ਮੰਤਰੀ ਨੇ ਕਿਹਾ ਹੈ ਕਿ ਸਥਿਤੀ ਨਿਯੰਤਰਣ ਅਧੀਨ ਹੈ ਪਰ ਨਾਗਰਿਕਾਂ
Canada International Newsਖ਼ਬਰ ਖ਼ਾਸ : ਕਿਊਬਿਕ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਬੱਚਿਆਂ ਦੇ ਮਾਪੇ ਦੁਚਿੱਤੀ ਵਿਚ, ਡਾਕਟਰਾਂ ਨਾਲ ਕਰ ਰਹੇ ਨੇ ਸੰਪਰਕ !Vivek SharmaAugust 15, 2020 by Vivek SharmaAugust 15, 20200 ਕਿਊਬਿਕ ਸਰਕਾਰ ਵੱਲੋਂ ਸਕੂਲਾਂ ਨੂੰ ਖੋਲ੍ਹਣ ਦਾ ਫੈਸਲਾ ਸਕੂਲ ਖੁੱਲ੍ਹਣ ਦੀਆਂ ਖਬਰਾਂ ਵਿਚਾਲੇ ਬੱਚਿਆਂ ਦੇ ਮਾਪੇ ਦੁਚਿੱਤੀ ‘ਚ ਮਾਪੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਲਈ ਡਾਕਟਰਾਂ
Canada International News North Americaਕੈਨੇਡਾ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ ਕੇਸਾਂ ਦੀ ਪੁਸ਼ਟੀRajneet KaurJuly 27, 2020 by Rajneet KaurJuly 27, 20200 ਕੈਨੇਡਾ: ਕੈਨੇਡਾ ‘ਚ ਐਤਵਾਰ ਨੂੰ ਕੋਰੋਨਾ ਵਾਇਰਸ ਦੇ 113,911 ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ । ਸੂਬਿਆਂ ਅਤੇ ਪ੍ਰਦੇਸ਼ਾਂ ‘ਚ ਕੁਲ ਮਿਲਾ ਕੇ 5,600 ਤੋਂ
Canada International News North Americaਕਿਊਬਿਕ ‘ਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵਾਧਾ, 171 ਨਵੇਂ ਕੇਸਾਂ ਦੀ ਪੁਸ਼ਟੀ, 3 ਲੋਕਾਂ ਦੀ ਮੌਤRajneet KaurJuly 26, 2020 by Rajneet KaurJuly 26, 20200 ਮਾਂਟਰੀਅਲ: ਕਿਊਬਿਕ ‘ਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ । ਇਥੇ ਸ਼ਨੀਵਾਰ ਨੂੰ ਕੋਵਿਡ-19 ਦੇ 171 ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਕਿਊਬਿਕ
Canada International News North Americaਕਿਊਬਿਕ ‘ਚ 3 ਅਗਸਤ ਨੂੰ ਲਾਗੂ ਹੋਵੇਗਾ ਨਵਾਂ ਨਿਯਮ, 250 ਲੋਕ ਹੋ ਸਕਣਗੇ ਇਕੱਠੇRajneet KaurJuly 24, 2020 by Rajneet KaurJuly 24, 20200 ਮਾਂਟਰੀਅਲ: ਜਿਥੇ ਕੈਨੇਡਾ ਦੇ ਕਈ ਸੂਬਿਆਂ ‘ਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਹਨ ਉਥੇ ਹੀ ਸਰਕਾਰ ਕਈ ਥਾਵਾਂ ‘ਤੇ ਢਿੱਲ ਵੀ ਦਿੰਦੀ ਨਜ਼ਰ
Canada International News North Americaਖ਼ਬਰਦਾਰ ! ਬਿਨਾਂ ਮਾਸਕ ਪਹਿਣੇ ਬਾਹਰ ਨਿਕਲੇ ਤਾਂ 6000 ਡਾਲਰ ਤੱਕ ਦਾ ਭਰਨਾ ਪੈਣਾ ਜੁਰਮਾਨਾVivek SharmaJuly 19, 2020July 19, 2020 by Vivek SharmaJuly 19, 2020July 19, 20200 ਕੈਨੇਡਾ ਦੇ ਇਸ ਸੂਬੇ ਨੇ ਚੁੱਕਿਆ ਵੱਡਾ ਕਦਮ ਘਰੇਲੂ, ਇਨਡੋਰ ਅਤੇ ਜਨਤਕ ਥਾਵਾਂ ‘ਤੇ ਮਾਸਕ ਲਾਜ਼ਮੀ ਮਾਸਕ ਨਾ ਪਹਿਨਣ ‘ਤੇ 400 ਤੋਂ 6000 ਡਾਲਰ ਤੱਕ
Canada International News North Americaਕਿਊਬਿਕ ‘ਚ ਕੋਵਿਡ-19 ਦੇ ਵੱਧਦੇ ਮਾਮਲੇ ਦੇਖ ਸਿਹਤ ਮੰਤਰਾਲੇ ਨੇ ਜਾਰੀ ਕੀਤੀ ਚੇਤਾਵਨੀ, ਬੰਦ ਹੋਣਗੇ ਬਾਰ ਅਤੇ ਨਾਈਟ ਕਲੱਬteam punjabiJuly 7, 2020 by team punjabiJuly 7, 20200 ਕਿਊਬਿਕ: ਕਿਊਬਿਕ ਦੇ ਸਿਹਤ ਮੰਤਰਾਲੇ ਨੇ ਨਾਈਟ ਕਲੱਬ ਅਤੇ ਹੋਰ ਇਕੱਠ ਕਰਨ ਵਾਲੀਆਂ ਥਾਵਾਂ ਨੂੰ ਬੰਦ ਕਰਨ ਦੀ ਚੇਤਾਵਨੀ ਦਿੱਤੀ ਹੈ।ਉਨ੍ਹਾਂ ਦਾ ਕਹਿਣਾ ਹੈ ਕਿ
Canada International News North AmericaNDP ਜਗਮੀਤ ਸਿੰਘ ਨੇ ਕਿਉਬੈਕ ਅਤੇ ਬਾਕੀ ਦੇਸ਼ਾਂ ‘ਚ ਨਸਲਵਾਦ ਦੇ ਮੁੱਦੇ ਨੂੰ ਦਿੱਤਾ ਵਧਾਵਾ: ਯਵੇਸ-ਫ੍ਰਾਂਸੋਇਸ ਬਲੈਂਚੇਟteam punjabiJuly 4, 2020 by team punjabiJuly 4, 20200 ਬਲਾਕ ਕਿਉਬਕੋਇਸ (Bloc Québécois) ਨੇਤਾ ਯਵੇਸ-ਫ੍ਰਾਂਸੋਇਸ ਬਲੈਂਚੇਟ(Yves-François Blanchet ) ਨੇ ਵੀਰਵਾਰ ਨੂੰ ਕਿਉਬੈਕ ਅਤੇ ਬਾਕੀ ਦੇਸ਼ ਦੇ ਹਿੱਸਿਆਂ ‘ਚ ਨਸਲਵਾਦ ਦੇ ਮੁੱਦੇ ‘ਤੇ ਪਾੜਾ ਵਧਾਉਣ