Canada International News North Americaਕੋਵਿਡ ਦਾ ਮੁਕਾਬਲਾ ਕਰਨ ਲਈ ਕੈਨੇਡਾ ਇੰਡੀਅਨ ਰੈਡ ਕਰਾਸ ਨੂੰ 10 ਮਿਲੀਅਨ ਡਾਲਰ ਡੋਨੇਟ ਕਰਨ ਲਈ ਤਿਆਰRajneet KaurApril 28, 2021April 28, 2021 by Rajneet KaurApril 28, 2021April 28, 20210 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੰਗਲਵਾਰ ਨੂੰ ਘੋਸ਼ਣਾ ਕੀਤੀ ਕਿ ਕੈਨੇਡਾ ਇੰਡੀਅਨ ਰੈਡ ਕਰਾਸ ਨੂੰ 10 ਮਿਲੀਅਨ ਡਾਲਰ ਡੋਨੇਟ ਦੇ ਨਾਲ ਨਾਲ ਨਿੱਜੀ ਸੁਰੱਖਿਆ ਉਪਕਰਣਾਂ
Canada International News North Americaਕੈਨੇਡਾ ਨੂੰ ਕੋਵਿਡ-19 ਦੀਆਂ 1•9 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦRajneet KaurApril 28, 2021April 28, 2021 by Rajneet KaurApril 28, 2021April 28, 20210 ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਇਸ ਹਫਤੇ ਕੈਨੇਡਾ ਨੂੰ ਕੋਵਿਡ-19 ਦੀਆਂ 1•9 ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ। ਇਸ ਦੌਰਾਨ ਕੈਨੇਡਾ ਨੂੰ ਜੌਹਨਸਨ
Canada International News North Americaਕੋਵਿਡ 19 ਮਹਾਂਮਾਰੀ ਨੇ ਭਾਰਤ ‘ਚ ਮਚਾਈ ਤਬਾਹੀ, ਕੈਨੇਡਾ ਨੇ ਸੰਕਟ ਨੂੰ ਦੂਰ ਕਰਨ ਲਈ ਹਰ ਸੰਭਵ ਸਹਾਇਤਾ ਦੇਣ ਦੀ ਕੀਤੀ ਪੇਸ਼ਕਸ਼Rajneet KaurApril 26, 2021April 26, 2021 by Rajneet KaurApril 26, 2021April 26, 20210 ਕੋਵਿਡ -19 ਮਹਾਂਮਾਰੀ ਭਾਰਤ ‘ਚ ਤਬਾਹੀ ਮਚਾ ਰਹੀ ਹੈ। ਕੈਨੇਡਾ ਸੰਕਟ ਨੂੰ ਦੂਰ ਕਰਨ ਲਈ ਹਰ ਸੰਭਵ ਸਹਾਇਤਾ ਕਰਨ ਦੀ ਪੇਸ਼ਕਸ਼ ਕਰ ਰਿਹਾ ਹੈ। ਸ਼ਨੀਵਾਰ
Canada International News North Americaਕੈਨੇਡਾ ਅਗਲੇ ਦਹਾਕੇ ਦੇ ਅੰਦਰ ਅੰਦਰ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ 40 ਤੋਂ 45 ਫੀਸਦੀ ਕਰੇਗਾ ਘੱਟ:ਜਸਟਿਨ ਟਰੂਡੋRajneet KaurApril 24, 2021April 24, 2021 by Rajneet KaurApril 24, 2021April 24, 20210 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇਹ ਵਾਅਦਾ ਕੀਤਾ ਗਿਆ ਹੈ ਕਿ ਕੈਨੇਡਾ ਅਗਲੇ ਦਹਾਕੇ ਦੇ ਅੰਦਰ ਅੰਦਰ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ 40 ਤੋਂ
Canada International News North Americaਟਰੂਡੋ ਕੈਨੇਡਾ ਦੇ ਨਵੇਂ ਗ੍ਰੀਨਹਾਉਸ ਗੈਸ ਨਿਕਾਸ ਦੇ ਟੀਚੇ 2030 ਦਾ ਕਰਨਗੇ ਐਲਾਨRajneet KaurApril 22, 2021April 22, 2021 by Rajneet KaurApril 22, 2021April 22, 20210 ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀਰਵਾਰ ਨੂੰ ਦਹਾਕੇ ਦੇ ਅੰਤ ਤੱਕ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਨੂੰ ਘਟਾਉਣ ਲਈ ਕੈਨੇਡਾ ਦੇ ਨਵੇਂ ਟੀਚਿਆਂ ਦਾ ਐਲਾਨ ਕਰਨਗੇ। ਸਰਕਾਰ
Canada International News North Americaਲਿਬਰਲ ਪਾਰਟੀ ਦੇ ਐਮਪੀ ਸੁੱਖ ਧਾਲੀਵਾਲ ਨੇ ਭਾਰਤ ਵਿਚ ਕੋਰੋਨਾ ਵਾਇਰਸ ਦੇ ਡਬਲ ਮਿਊਟੈਂਟ ਦੇ ਕੇਸਾਂ ਵਿਚ ਤੇਜ਼ੀ ਨਾਲ ਹੋ ਰਹੇ ਵਾਧੇ ’ਤੇ ਪ੍ਰਗਟਾਈ ਚਿੰਤਾ,ਭਾਰਤ ਗਏ ਕੈਨੇਡੀਅਨਾਂ ਨੂੰ ਜਲਦ ਕੈਨੇਡਾ ਵਾਪਸ ਪਰਤਣ ਦੀ ਕੀਤੀ ਅਪੀਲRajneet KaurApril 22, 2021April 22, 2021 by Rajneet KaurApril 22, 2021April 22, 20210 ਕੋਰੋਨਾ ਦਾ ਕਹਿਰ ਲਗਾਤਾਰ ਜਾਰੀ ਹੈ। ਕੋਵਿਡ 19 ਦੇ ਕੇਸਾਂ ‘ਚ ਵੀ ਰੋਜ਼ ਵਾਧਾ ਦੇਖਣ ਨੂੰ ਮਿਲ ਰਿਹਾ ਹੈ । ਸਰੀ ਨਿਊਟਨ ਤੋਂ ਲਿਬਰਲ ਪਾਰਟੀ
Canada International News North Americaਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੇ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਆਪਣੀਆਂ ਪਹਿਲੀਆਂ ਡੋਜ਼ਾਂ ਲਈ ਆਪਣਾ ਨਾਂ ਕਰਵਾ ਰਹੇ ਹਨ ਰਜਿਸਟਰRajneet KaurApril 22, 2021April 22, 2021 by Rajneet KaurApril 22, 2021April 22, 20210 ਓਨਟਾਰੀਓ ਵਿੱਚ ਹੁਣ ਐਸਟ੍ਰਾਜ਼ੈਨੇਕਾ ਕੋਵਿਡ-19 ਵੈਕਸੀਨੇਸ਼ਨ ਲਈ ਉਮਰ ਘਟਾ ਕੇ 40 ਸਾਲ ਤੇ ਇਸ ਤੋਂ ਵੱਧ ਕਰ ਦਿੱਤੀ ਗਈ ਹੈ ਤਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ
Canada International News North Americaਸਨੋਅ ਕਾਰਨ ਬੁੱਧਵਾਰ ਨੂੰ ਕੈਨੇਡਾ ਦੇ ਵੰਡਰਲੈਂਡ ਵਿਖੇ ਡਰਾਈਵ ਥਰੂ ਕੋਵਿਡ -19 ਟੀਕਾ ਕਲੀਨਿਕ ਹੋਵੇਗਾ ਬੰਦRajneet KaurApril 21, 2021April 21, 2021 by Rajneet KaurApril 21, 2021April 21, 20210 ਸਨੋਅ ਕਾਰਨ ਬੁੱਧਵਾਰ ਨੂੰ ਕੈਨੇਡਾ ਦੇ ਵਾਂਡਰਲੈਂਡ ਵਿਖੇ ਡਰਾਈਵ ਥਰੂ ਕੋਵਿਡ -19 ਟੀਕਾ ਕਲੀਨਿਕ ਬੰਦ ਹੋ ਜਾਵੇਗਾ।ਯੌਰਕ ਰੀਜਨ ਦਾ ਕਹਿਣਾ ਹੈ ਕਿ ਜਿਹੜੀਆਂ ਵੀ ਨਿਯੁਕਤੀਆਂ
Canada International News North Americaਈਸਟਰ ਦੇ ਲੰਬੇ ਹਫਤੇ ਦੇ ਬਾਅਦ ਕੈਨੇਡਾ ਵਿੱਚ ਕੋਵਿਡ 19 ਦੇ 120,000 ਤੋਂ ਵੱਧ ਮਾਮਲੇ ਆਏ ਸਾਹਮਣੇRajneet KaurApril 20, 2021April 20, 2021 by Rajneet KaurApril 20, 2021April 20, 20210 ਈਸਟਰ ਦੇ ਲੰਬੇ ਹਫਤੇ ਦੇ ਬਾਅਦ ਤੋਂ ਕੈਨੇਡਾ ਵਿੱਚ ਕੋਵਿਡ 19 ਦੇ 120,000 ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਜੋ ਛੁੱਟੀਆਂ ਹੋਣ ਤੱਕ ਦੇ ਦੋ
Canada International Newsਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਟਿੰਗਜ਼ ਵਿੱਚ 40 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਕਸਫੋਰਡ ਦੀ ਐਸਟ੍ਰਾਜ਼ੈਨੇਕਾ ਵੈਕਸੀਨ ਲਗਾਈ ਜਾਵੇਗੀRajneet KaurApril 20, 2021April 20, 2021 by Rajneet KaurApril 20, 2021April 20, 20210 ਓਨਟਾਰੀਓ ਦਾ ਕਹਿਣਾ ਹੈ ਕਿ ਤੋਂ ਫਾਰਮੇਸੀਜ਼ ਤੇ ਪ੍ਰਾਇਮਰੀ ਕੇਅਰ ਸੈਟਿੰਗਜ਼ ਵਿੱਚ 40 ਸਾਲ ਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਨੂੰ ਆਕਸਫੋਰਡ ਦੀ ਐਸਟ੍ਰਾਜ਼ੈਨੇਕਾ