Canada International News North Americaਗੈਸ ਲੀਕ ਕਾਰਨ ਕਈਆਂ ਘਰਾਂ ਨੂੰ ਕਰਵਾਇਆ ਖਾਲੀ, ਅਲਬਰਟਾ ‘ਚ ਐਮਰਜੈਂਸੀ ਚਿਤਾਵਨੀteam punjabiJune 22, 2020June 22, 2020 by team punjabiJune 22, 2020June 22, 20200 ਕੈਲਗਰੀ: ਬਲੈਕ ਡਾਇਮੰਡ ਦੇ ਨੇੜੇ ਰਹਿੰਦੇ ਲੋਕਾਂ ਨੂੰ ਗੈਸ ਲੀਕ ਹੋਣ ਕਾਰਨ ਬਾਹਰ ਕੱਢਿਆ ਜਾ ਰਿਹਾ ਹੈ। ਏਜੰਸੀ ਨੇ ਸਵੇਰੇ 10 ਵੱਜੇ ਚੇਤਾਵਨੀ ਜਾਰੀ ਕੀਤੀ
Canada International News North America Stickyਟਰੰਪ ਦੀ ਲੋਕਪ੍ਰਿਅਤਾ ਘੱਟੀ ਦੇਖ, ਦੂਜੀ ਰੈਲੀ ਕੀਤੀ ਰੱਦteam punjabiJune 22, 2020 by team punjabiJune 22, 20200 ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੂਜੀ ਚੋਣ ਰੈਲੀ ਨੂੰ ਰੱਦ ਕਰ ਦਿਤਾ ਗਿਆ ਹੈ। ਟਰੰਪ ਅਭਿਆਨ ਦੇ ਮੁੱਖੀ ਨੇ ਸ਼ਨੀਵਾਰ ਨੂੰ ਕਿਹਾ ਕਿ ਟੁਲਸਾ
Canada International News North America Stickyਕੋਵਿਡ -19 ਕਾਰਨ ਕੈਨੇਡਾ ‘ਚ ਰਹਿ ਰਹੇ ਪੰਜਾਬੀ ਵਿਦਿਆਰਥੀਆਂ ਦੀਆਂ ਵਧੀਆਂ ਮੁਸ਼ਕਿਲਾਂteam punjabiJune 22, 2020 by team punjabiJune 22, 20200 ਕੈਨੇਡਾ: ਕੈਨੇਡਾ ਵਿੱਚ ਤਕਰੀਬਨ 10 ਲੱਖ ਭਾਰਤੀਆਂ ਵਿੱਚੋਂ 5 ਲੱਖ ਤੋਂ ਵੱਧ ਪੰਜਾਬੀਆਂ ਦੀ ਗਿਣਤੀ ਹੈ। ਕੋਰੋਨਾ ਵਾਇਰਸ ਦੇ ਆਉਣ ਤੇੇ ਸਾਰਿਆਂ ਦੇ ਕੰਮ ਬੰਦ
Canada International News North America Stickyਕੈਨੇਡਾ ‘ਚ ਰੇਲ ਦਾ ਸਫ਼ਰ ਕਰਨ ਵਾਲਿਆ ਲਈ ਬਣਿਆ ਨਵਾਂ ਨਿਯਮteam punjabiJune 21, 2020 by team punjabiJune 21, 20200 ਮਾਂਟਰੀਅਲ: ਕੋਵਿਡ-19 ਦਾ ਕਹਿਰ ਹਰ ਦੇਸ਼ ‘ਚ ਦੇਖਣ ਨੂੰ ਮਿਲ ਰਿਹਾ ਹੈ। ਜਿਸਦੇ ਕਾਰਨ ਕਈ ਕਾਰੋਬਾਰ ਵੀ ਠੱਪ ਹੋਏ ਹਨ, ਪਰ ਹੁਣ ਹੌਲੀ-ਹੋਲੀ ਆਰਥਿਕ ਲੀਹ
Canada International News North America Stickyਬਲਾਕ MP ਨੂੰ ‘ਨਸਲਵਾਦੀ’ ਕਹਿ ਕੇ ਜਗਮੀਤ ਸਿੰਘ ਖੇਡ ਰਹੇ ਨੇ ‘ਸਸਤੀ ਰਾਜਨੀਤੀ’ : ਗਿਲਜ਼ ਡੁਸੇਪੇteam punjabiJune 21, 2020June 21, 2020 by team punjabiJune 21, 2020June 21, 20200 ਓਟਾਵਾ: ਸਾਬਕਾ ਬਲਾਕ ਕਿਊਬਿਕੋਇਸ ਨੇਤਾ ਗਿਲਜ਼ ਡੁਸੇਪੇ (Gilles Duceppe) ਦਾ ਕਹਿਣਾ ਹੈ ਕਿ ਐਨ.ਡੀ.ਪੀ ਨੇਤਾ ਜਗਮੀਤ ਸਿੰਘ ਆਪਣੀ ਆਲੋਚਨਾ ਨਾਲ “ਸਸਤੀ ਰਾਜਨੀਤੀ ‘ ਖੇਡ ਰਹੇ
Canada International News North America Stickyਰਾਜੇਆਣਾ ਪਿੰਡ ਦੇ ਸ਼ਰਨਜੀਤ ਸਿੰਘ ਗਿੱਲ ਨੇ ਕੈਨੇਡਾ ਜਾ ਕੇ ਕੀਤਾ ਦੇਸ਼ ਦਾ ਨਾਂ ਰੋਸ਼ਨteam punjabiJune 21, 2020June 21, 2020 by team punjabiJune 21, 2020June 21, 20200 ਮੋਗਾ: ਮੋਗਾ ਜ਼ਿਲੇ ਦੇ ਰਾਜੇਆਣਾ ਪਿੰਡ ਦੇ ਸ਼ਰਨਜੀਤ ਸਿੰਘ ਗਿੱਲ, ਜੋ ਕਿ ਸ਼ਾਨ ਗਿੱਲ ਦੇ ਨਾਮ ਨਾਲ ਮਸ਼ਹੂਰ ਹਨ। ਉਨ੍ਹਾਂ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ
Canada International News North Americaਓਂਟਾਰੀਓ ‘ਚ ਫਿਰ ਵਧਿਆ ਕੋਰੋਨਾ ਵਾਇਰਸ ਦਾ ਕਹਿਰteam punjabiJune 21, 2020 by team punjabiJune 21, 20200 ਟੋਰਾਂਟੋ: ਕੋਰੋਨਾ ਵਾਇਰਸ ਦਾ ਕਹਿਰ ਅਜੇ ਵੀ ਲਗਾਤਾਰ ਜਾਰੀ ਹੈ। ਜਿਥੇ ਪਹਿਲਾਂ ਕਈ ਥਾਵਾਂ ਤੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਘਟਦੀ ਨਜ਼ਰ ਆ ਰਹੀ ਸੀ, ਪਰ
International News North America Stickyਕੈਲੀਫੋਰਨੀਆਂ ਦੀਆਂ ਸੰਗਤਾਂ ਨੂੰ ਗੁਰੁਦੁਆਰਾ ਸਾਹਿਬ ਨਾ ਆਉਣ ਦੀ ਕੀਤੀ ਅਪੀਲteam punjabiJune 21, 2020 by team punjabiJune 21, 20200 ਸੈਨਹੋਜੇ: ਕੈਲੀਫੋਨੀਆਂ ਦੇ ਸੈਨਹੋਜੇ ਗੁਰਦੁਆਰਾ ਸਾਹਿਬ ਨੂੰ ਕੁਝ ਦਿਨ੍ਹਾਂ ਲਈ ਬੰਦ ਕਰ ਦਿਤਾ ਗਿਆ ਹੈ।ਇਹ ਫੈਸਲਾ ਕੋਵਿਡ-19 ਦੀ ਭਿਆਨਕ ਬਿਮਾਰੀ ਦੇ ਚਲਦਿਆ ਲਿਆ ਗਿਆ ਹੈ।
Canada International News North Americaਜੂਨਟੀਨਥ ਮੌਕੇ ਸਿੱਖ ਨੇ ਕੀਤਾ ਐਲਾਨ, ਅਮਰੀਕੀ ਪ੍ਰਦਰਸ਼ਨਕਾਰੀਆਂ ਨੂੰ ਦੇਣਗੇ 10 ਲੱਖ ਡਾਲਰ ਦੇ ਮਾਸਕteam punjabiJune 20, 2020 by team punjabiJune 20, 20200 ਵਾਸ਼ਿੰਗਟਨ: ਅਮਰੀਕਾ ਵਿੱਚ ਪੁਲਿਸ ਹਿਰਾਸਤ ‘ਚ ਮਾਰੇ ਗਏ ਜਾਰਜ ਫਲਾਇਡ ਨੂੰ ਨਿਆਂ ਦਵਾਉਣ ਲਈ ਪ੍ਰਦਰਸ਼ਨਕਾਰੀ ਪ੍ਰਦਰਸ਼ਨ ਕਰ ਰਹੇ ਹਨ।ਕੋਵਿਡ-19 ਦੇ ਚਲਦਿਆਂ ਜਿਥੇ ਸਾਰਿਆਂ ਨੂੰ ਇਕ-ਦੂਜੇ
Canada International News North America Stickyਟਰੂਡੋ ਸਰਕਾਰ ਨੇ ਕੈਨੇਡੀਅਨ ਸੁਰੱਖਿਆ ਬਲਾਂ ਨੂੰ ਦਿਤਾ ਤੋਹਫ਼ਾteam punjabiJune 20, 2020June 20, 2020 by team punjabiJune 20, 2020June 20, 20200 ਓਟਾਵਾ: ਕੋਵਿਡ-19 ਨਾਲ ਹਰ ਵਰਗ ਦੇ ਲੋਕਾਂ ਦਾ ਕਾਰੋਬਾਰ ਰੁੱਕ ਗਿਆ ਹੈ ਤੇ ਸਾਰਿਆਂ ਨੂੰ ਘਰਾਂ ‘ਚ ਰਹਿਣ ਲਈ ਕਿਹਾ ਗਿਆ ਹੈ, ਪਰ ਸਾਡੇ ਸੁਰੱਖਿਆ