Canada NewsJagmeet Singh ਨੂੰ ਸੰਸਦ ‘ਚੋਂ ਇੱਕ ਦਿਨ ਲਈ ਬਾਹਰ ਕੱਢਿਆteam punjabiJune 18, 2020June 19, 2020 by team punjabiJune 18, 2020June 19, 20200 ਓਟਾਵਾ : ਐਨ.ਡੀ.ਪੀ ਨੇਤਾ ਜਗਮੀਤ ਸਿੰਘ ਨੂੰ ਦੇ ਸੰਸਦ ਮੈਂਬਰ (ਐੱਮ.ਪੀ) ਅਲੇਨ ਥੈਰਿਨ ਨੂੰ ‘ਨਸਲਵਾਦੀ’ ਕਹਿਣ ਤੇ ਬੁੱਧਵਾਰ ਨੂੰ ਸਪੀਕਰ ਵਲੋਂ ਹਾਊਜ਼ ਆਫ਼ ਕਾਮਨਜ਼ ਛੱਡਣ
Canada Newsਕੈਨੇਡਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਅਸਥਾਈ ਮੈਂਬਰ ਬਣਨ ਵਿੱਚ ਰਿਹਾ ਅਸਫ਼ਲteam punjabiJune 18, 2020 by team punjabiJune 18, 20200 ਓਟਾਵਾ : ਕੈਨੇਡਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਅਸਥਾਈ ਮੈਂਬਰ ਬਣਨ ਵਿੱਚ ਅਸਫ਼ਲ ਰਿਹਾ।ਇਸ ਲਈ ਦੋ ਤਿਹਾਈ ਸੀਟਾਂ ਦੀ ਜ਼ਰੂਰਤ ਹੁੰਦੀ ਹੈ ਪਰ ਕੈਨੇਡਾ ਨੂੰ
Canada Newsਓਂਟਾਰੀਓ ‘ਚ 30 ਜੂਨ ਤੱਕ ਲਾਗੂ ਰਹੇਗਾ ਲਾਕਡਾਊਨteam punjabiJune 18, 2020 by team punjabiJune 18, 20200 ਟੋਰਾਂਟੋ: ਪ੍ਰੀਮੀਅਰ ਫੋਰਡ ਵੱਲੋਂ ਕਿਹਾ ਗਿਆ ਹੈ ਕਿ ਓਂਟਾਰੀਓ ਦੇ ਜ਼ਿਆਦਾਤਰ ਇਲਾਕੇ ਦੂਜੇ ਪੜਾਅ ਵਿੱਚ ਦਾਖਲ ਹੋ ਗਏ ਹਨ। ਕੋਵਿਡ-19 ਦੇ ਪ੍ਰਭਾਵ ਨੂੰ ਰੋਕਣ ਲਈ
Canada News North Americaਓਂਟਾਰੀਓ ‘ਚ ਪਰਵਾਸੀ ਮਜ਼ਦੂਰਾਂ ਲਈ ਕੋਵਿਡ-19 ਮੁਲਾਂਕਣ ਕੇਂਦਰ ਕੀਤੇ ਬੰਦteam punjabiJune 18, 2020June 19, 2020 by team punjabiJune 18, 2020June 19, 20200 ਵਿੰਡਸਰ : ਵਿੰਡਸਰ, ਓਨਟਾਰੀਓ ਵਿੱਚ ਤੇ ਆਲੇ ਦੁਆਲੇ ਦੇ ਪਰਵਾਸੀ ਕਾਮਿਆਂ ਉੱਤੇ ਕੋਵਿਡ-19 ਦੇ ਅਸਰ ਦਾ ਅੰਦਾਜ਼ਾ ਲਾਉਣ ਲਈ ਸਮਰਪਿਤ ਟੈਸਟਿੰਗ ਸੈਂਟਰ ਨੂੰ ਬੰਦ
Canada Newsਟਰੂਡੋ ਤੇ ਮੋਦੀ ਨੇ ਇੱਕ-ਦੂਜੇ ਨਾਲ ਫੋਨ ਤੇ ਕੀਤੀ ਗੱਲਬਾਤ ਤੇ ਜਾਣੇ ਕੋਵਿਡ-19 ਦੇ ਮੌਜੂਦਾ ਹਾਲਾਤteam punjabiJune 18, 2020 by team punjabiJune 18, 20200 ਓਟਾਵਾ: ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਫੋਨ ਉੱਤੇ ਗਲਬਾਤ ਕੀਤੀ। ਦੋਵਾਂ ਆਗੂਆਂ ਨੇ ਇੱਕ ਦੂਜੇ ਨੂੰ ਕੋਵਿਡ-19 ਦੇ
Canada Newsਟਰੂਡੋ ਸਰਕਾਰ ਦੀ ਮਦਦ ਕਰਨ ਲਈ ਸਾਹਮਣੇ ਆਏ ਜਗਮੀਤ ਸਿੰਘteam punjabiJune 18, 2020 by team punjabiJune 18, 20200 ਓਟਾਵਾ: ਜਸਟਿਨ ਟਰੂਡੋ ਨੂੰ ਅੱਜ ਇੱਕ ਭਰੋਸੇ ਦੀ ਵੋਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਪਰ ਹੁਣ ਬਹੁਤ ਘੱਟ ਸੰਭਾਵਨਾ ਹੈ ਕਿ ਉਨ੍ਹਾਂ ਦੀ ਘੱਟ
Canada Newsਲਓ! ਕੋਰੋਨਾ ਵਾਇਰਸ ਦੇ ਇਲਾਜ ਲਈ ਲੱਭੀ ਦਵਾਈ! ਸਵੇਰੇ ਸਵੇਰੇ ਕੈਨੇਡਾ ਤੋਂ ਡਾਕਟਰ ਨੇ ਦਿੱਤੀ ਖੁਸ਼ੀ ਵਾਲੀ ਖ਼ਬਰ!team punjabiJune 18, 2020June 18, 2020 by team punjabiJune 18, 2020June 18, 20200 ਕੈਨੇਡਾ: ਕੋਰੋਨਾ ਮਰੀਜ਼ਾਂ ਲਈ ਰਾਹਤ ਭਰੀ ਖਬਰ ਆਈ ਹੈ ਕਿ ਉਹ ਡੈਕਸਾ-ਮੇਥਾਸੋਨ ਨਾਲ ਠੀਕ ਹੋ ਸਕਦੇ ਹਨ। ਇਸ ਦਵਾਈ ਦਾ ਖਰਚਾ ਵੀ ਘੱਟ ਹੁੰਦਾ ਹੈ
Canada Newsਜਸਟਿਨ ਟਰੂਡੋ ਦਾ ਵੱਡਾ ਤੋਹਫਾ! ਘਰੇ ਬੈਠੇ ਗੋਰੇ ਤੇ ਗੋਰੀਆਂ ਕਰਤੀਆਂ ਖੁਸ਼team punjabiJune 18, 2020June 18, 2020 by team punjabiJune 18, 2020June 18, 20200 ਓਟਾਵਾ : ਵੇਜ ਸਬਸਿਡੀ ਨੂੰ ਇਸ ਹਫ਼ਤੇ ਵਧਾਉਣ ਦੇ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਹੁਣ ਉਹ ਇੰਤਜ਼ਾਰ ਖ਼ਤਮ ਹੋ ਚੁੱਕਿਆ ਹੈ ਕਿਉਂਕਿ ਟਰੂਡੋ
Canada Newsਕੋਵਿਡ ਮਰੀਜ਼ਾਂ ਲਈ ਅਸਰਦਾਰ ਦਵਾਈ ਮਿਲਣ ਦਾ ਦਾਅਵਾteam punjabiJune 17, 2020June 17, 2020 by team punjabiJune 17, 2020June 17, 20200 ਕੈਨੇਡਾ : ਕੋਵਿਡ-19 ਜਿਸਦੀ ਵੈਕਸਿਨ ਲੱਭਣ ‘ਚ ਸਾਰੇ ਵਿਗਿਆਨੀ ਆਪਣਾ ਪੂਰਾ ਜ਼ੋਰ ਲਗਾ ਰਹੇ ਹਨ।ਜਿਥੇ ਪਹਿਲਾਂ ਕਿਹਾ ਜਾਂ ਰਿਹਾ ਸੀ ਹਾਈਡਰੋਕਲੋਰੋਕਵੀਨ ਕੋਰੋਨਾ ਦੇ ਮਰੀਜ਼ਾਂ ਦੀ
Canada Newsਕੈਨੇਡਾ–ਅਮਰੀਕਾ ਬਾਰਡਰ ਖੁੱਲਣ ਦਾ ਇੰਤਜ਼ਾਰ ਹੋਰ ਵਧਿਆteam punjabiJune 17, 2020 by team punjabiJune 17, 20200 ਓਟਾਵਾ: ਕੈਨੇਡਾ–ਅਮਰੀਕਾ ਬਾਰਡਰ ਖੁੱਲਣ ਦਾ ਇੰਤਜ਼ਾਰ ਕਰਨ ਵਾਲਿਆਂ ਲਈ ਕੁਝ ਚੰਗੀ ਖਬਰ ਨਹੀਂ ਹੈ, ਕਿਉਂਕਿ ਇਹ ਸੰਕੇਤ ਪਹਿਲਾਂ ਹੀ ਦਿੱਤੇ ਗਏ ਸਨ ਕਿ ਕੈਨੇਡਾ-ਅਮਰੀਕਾ ਬਾਰਡਰ