channel punjabi
Canada News

ਲਓ! ਕੋਰੋਨਾ ਵਾਇਰਸ ਦੇ ਇਲਾਜ ਲਈ ਲੱਭੀ ਦਵਾਈ! ਸਵੇਰੇ ਸਵੇਰੇ ਕੈਨੇਡਾ ਤੋਂ ਡਾਕਟਰ ਨੇ ਦਿੱਤੀ ਖੁਸ਼ੀ ਵਾਲੀ ਖ਼ਬਰ!

ਕੈਨੇਡਾ: ਕੋਰੋਨਾ ਮਰੀਜ਼ਾਂ ਲਈ ਰਾਹਤ ਭਰੀ ਖਬਰ ਆਈ ਹੈ ਕਿ ਉਹ ਡੈਕਸਾ-ਮੇਥਾਸੋਨ ਨਾਲ ਠੀਕ ਹੋ ਸਕਦੇ ਹਨ। ਇਸ ਦਵਾਈ ਦਾ ਖਰਚਾ ਵੀ ਘੱਟ ਹੁੰਦਾ ਹੈ ਤੇ ਪੀੜਿਤ ਦੀ ਠੀਕ ਹੋਣ ਦੀ ਉਮੀਦ ਵੀ ਵੱਧ  ਹੈ, ਪਰ ਇਹ ਡੈਕਸਾ-ਮੇਥਾਸੋਨ ਕਿੰਨੀ ਕੁ ਕਾਰਗਰ ਸਾਬਿਤ ਹੋ ਸਕਦੀ ਹੈ, ਕਿਵੇਂ ਮਰੀਜ਼ਾਂ ਦੀ ਮਦਦ ਕਰ ਸਕਦੀ ਹੈ ,ਇਸ ਸਬੰਧੀ ਚੈਨਲ ਪੰਜਾਬੀ ਨੇ ਗੱਲਬਾਤ ਕੀਤੀ ਡਾ.ਪ੍ਰਗਟ ਸਿੰਘ ਭੁਰਜੀ ਦੇ ਨਾਲ,

ਆਓ ਸੁਣਦੇ ਦਾ ਉਨ੍ਹਾਂ ਦਾ : ਡੈਕਸਾ-ਮੇਥਾਸੋਨ ਦਵਾਈ ਬਾਰੇ ਕੀ ਕਹਿਣਾ ਹੈ…..

Related News

ਅਲਬਰਟਾ ਨੂੰ ਬਣਾ ਦਿੱਤਾ ਜਾਵੇਗਾ ਅਜਿਹਾ ਸ਼ਹਿਰ, ਜਿੱਥੇ ਮਿਲੂ ਤਰੱਕੀ, ਨਹੀਂ ਯਕੀਨ ਤੁਸੀ ਸੋਹੀ ਦੇ ਮੂੰਹੋ ਸੁਣ ਲਵੋ

Rajneet Kaur

ਲੰਬੀ ਉਦਾਸੀ ਤੋਂ ਬਾਅਦ Trump ਹੋਏ ਖੁਸ਼, Trump ਤੋਂ ਸਾਂਭੀ ਨਾ ਗਈ ਖੁਸ਼ੀ, ਲੋਕਾਂ ‘ਚ ਵੰਡ ਦਿੱਤੀ ਇਹ ਚੀਜ਼

Rajneet Kaur

Canada ਤੋਂ ਆਈ ਵੱਡੀ ਖ਼ਬਰ, ਨਵੀਆਂ ਹਦਾਇਤਾਂ ਹੋਈਆਂ ਜਾਰੀ, ਉਲੰਘਣਾ ਕਰਨ ਵਾਲੇ ਹੋ ਜਾਣ ਸਾਵਧਾਨ

Rajneet Kaur

Leave a Comment