channel punjabi
Canada News

ਕੈਨੇਡਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਅਸਥਾਈ ਮੈਂਬਰ ਬਣਨ ਵਿੱਚ ਰਿਹਾ ਅਸਫ਼ਲ

ਓਟਾਵਾ : ਕੈਨੇਡਾ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਦਾ ਅਸਥਾਈ ਮੈਂਬਰ ਬਣਨ ਵਿੱਚ ਅਸਫ਼ਲ ਰਿਹਾ।ਇਸ ਲਈ ਦੋ ਤਿਹਾਈ ਸੀਟਾਂ ਦੀ ਜ਼ਰੂਰਤ ਹੁੰਦੀ ਹੈ ਪਰ ਕੈਨੇਡਾ ਨੂੰ ਸੀਟ ਹਾਸਲ ਕਰਨ ਲਈ 128 ਸੀਟਾਂ ਦੀ ਜ਼ਰੂਰਤ ਸੀ ਜਿੰਨ੍ਹਾਂ ਚੋਂ ਉਹ ਸਿਰਫ 108 ਸੀਟਾਂ ਹੀ ਲੈ ਸਕਿਆ। ਨਾਰਵੇ ਨੂੰ 130 ਅਤੇ ਆਇਰਲੈਂਡ ਨੂੰ 128 ਸੀਟਾਂ ਪ੍ਰਾਪਤ ਹੋਈਆਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਜੇਕਰ ਉਹ ਇਥੇ ਅਸਫਲ ਹੁੰਦੇ ਹਨ ਤਾਂ ਪਹਿਲੀ ਜਨਵਰੀ ਨੂੰ ਬੈਲਜੀਅਮ,ਜਰਮਨੀ,ਇੰਡੋਨੇਸ਼ੀਆ,ਦੱਖਣੀ ਅਫਰੀਕਾ ਦਾ ਸੁਰੱਖਿਆ ਪਰਿਸ਼ਦ ਵਿੱਚ ਦੋ ਸਾਲ ਦਾ ਕਾਰਜਕਾਲ ਖਤਮ ਹੋ ਜਾਵੇਗਾ। ਦੱਸ ਦਈਏ ਸੁਰੱਖਿਆ ਪਰਿਸ਼ਦ ਵਿੱਚ ਕੁਲ਼ 15 ਮੈਂਬਰ ਹੁੰਦੇ ਹਨ ,ਜਿੰਨ੍ਹਾਂ ਚੋਂ ਤੋ ਅਸਥਾਈ ਤੇ 5 ਅਸਥਾਈ ਮੈਂਬਰ ਹੁੰਦੇ ਹਨ।ਜਿੰਨ੍ਹਾਂ ਵਿੱਚ ਅਮਰੀਕਾ,ਰੂਸ,ਬ੍ਰਿਟੇਨ,ਫਰਾਂਸ ਅਤੇ ਚੀਨ ਸਥਾਈ ਮੈਂਬਰ ਹਨ।ਜ਼ਿਕਰਯੋਗ ਹੈ ਕਿ ਭਾਰਤ 8ਵੀਂ ਵਾਰ ਇਸ ਦਾ ਮੈਂਬਰ ਬਣਿਆਂ ਹੈ।

Related News

ਹੈਂਡਰੀ ਐਵੇਨਿਉ ਦੇ ਇੱਕ ਘਰ ‘ਚ ਲੱਗੀ, ਲਗਭਗ 1 ਮਿਲੀਅਨ ਦਾ ਹੋਇਆ ਨੁਕਸਾਨ

Rajneet Kaur

12 ਸਾਲਾ ਨਾਥਨ ਨੇ ਦੱਖਣੀ ਅਲਬਰਟਾ ‘ਚ ਡਾਇਨਾਸੌਰ ਦੇ ਪਿੰਜਰ ਦੀ ਖੋਜ ਕਰਕੇ ਸਭ ਨੂੰ ਕੀਤਾ ਹੈਰਾਨ

Rajneet Kaur

ਕੈਲਗਰੀ ‘ਚ ਫ੍ਰੀਡਮ ਪ੍ਰਦਰਸ਼ਨਕਾਰੀਆਂ ਨੇ ਟਿੱਕੀ ਟਾਰਚ ਫੜ ਕੇ ਕੀਤੀ ਵਾਕ

Rajneet Kaur

Leave a Comment