channel punjabi
Canada News

ਕੈਨੇਡਾ ‘ਚ 46 ਸਾਲਾ ਆਸ਼ਕ ਦੀ ਵੀਡੀਓ ਹੋਈ ਕੈਮਰੇ ‘ਚ ਕੈਦ 13 ਸਾਲਾ ਲੜਕੀ ਨਾਲ

ਕੈਨੇਡਾ: ਇੱਕ ਸਵਾਲ ਉੱਠਣਾ ਲਾਜ਼ਮੀ ਹੋ ਜਾਂਦਾ ਹੈ ਕਿ ਸਾਡੇ ਸਮਾਜ ਦੀਆਂ ਧੀਆਂ ਸੁਰੱਖਿਅਤ ਹਨ? ਜਦੋਂ ਵੀ ਕੁਝ ਅਜਿਹੀਆਂ ਤਸਵੀਰਾਂ,ਗੱਲਾਂ ਜਾਂ ਫਿਰ ਖਬਰਾਂ ਸਾਹਮਣਾ ਆਉਂਦੀਆਂ ਹਨ ਜਿਸ ਵਿੱਚ ਨਾਬਾਲਿਗ ਬੱਚਿਆਂ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਇਕ ਵਾਰ ਤਾਂ ਦਿਲ ਦਹਿਲ ਜਾਂਦਾ ਹੈ। ਕੁਝ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਕ 46 ਸਾਲਾਂ ਮਨਚਲਾ ਆਸ਼ਿਕ 13 ਸਾਲਾਂ ਕੁੜੀਆਂ ਨੂੰ ਮਿਲਣ ਜਾਂਦਾ ਹੈ। ਉਸਤੋਂ ਬਾਅਦ ਕੀ ਹੁੰਦਾ ਹੈ ਦੇਖੋ ਇਸ ਰਿਪੋਰਟ ਦੇ ਜ਼ਰੀਏ…..

Related News

Canada ਨੇ ਪੰਜਾਬੀ ਨੌਜਵਾਨ ਨੂੰ ਦੇਸ਼ ਚੋਂ ਕੱਢਿਆ ਬਾਹਰ, ਹੁਣ ਠਾਹ-ਠਾਹ ਚੱਲੀਆਂ ਗੋਲੀਆਂ, ਮਾਹੌਲ ਤਣਾਅਪੂਰਨ |

Rajneet Kaur

ਯਾਤਰਾ ਪਾਬੰਦੀਆਂ ਤੇ Justin Trudeau ਦਾ ਵੱਡਾ ਬਿਆਨ! ਕੈਨੇਡਾ-ਅਮਰੀਕਾ ਸਰਹੱਦ ਖੁੱਲਣ ਬਾਰੇ ਸੁਣੋ ਤਾਜ਼ੀ ਅਪਡੇਟ

Rajneet Kaur

ਲੈਬਨਾਨ ਪੀੜਤਾਂ ਦੀ ਮਦਦ ਕਰੇਗੀ ਟਰੂਡੋ ਸਰਕਾਰ |

Rajneet Kaur

Leave a Comment