channel punjabi
Canada News

ਧੀ ਨੂੰ ਬਚਾਉਣ ਗਏ ਪਿਤਾ ਦੀ ਹੋਈ ਮੌਤ

ਸਰੀ: ਫਾਦਰਜ਼ ਡੇਅ ਮੌਕੇ ਸਰੀ ਦੇ ਇੱਕ ਪਰਿਵਾਰ ਤੇ ਦੁਖਾਂ ਦਾ ਪਹਾੜ ਟੁਟ ਪਿਆ। ਉਹ ਪਿਤਾ ਜੋ ਆਪਣੇ ਪਰਿਵਾਰ ਨੂੰ ਘੁੰਮਾਉਣ ਲੈ ਕੇ ਗਿਆ ਸੀ। 46 ਸਾਲਾਂ ਕਾਸ਼ਿਫ ਸ਼ੇਖ ਜਿਸਦੀ ਧੀ ਪਾਣੀ ਚ ਡਿਗ ਗਈ ਤਾਂ ਉਹ ਵੀ ਉਸਨੂੰ ਬਚਾਉਣ ਲਈ ਪਾਣੀ ਚ ਉਤਰਿਆ ਪਰ ਹੋਣੀ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ, ਧੀ ਤਾਂ ਬਚ ਗਈ ਪਰ ਪਿਤਾ ਨਾ ਬਚ ਪਾਇਆ। ਫਾਦਰਸ ਡੇਅ ਮੌਕੇ ਇਹ ਘਟਨਾ ਬਹੁਤ ਹੀ ਦੁਖਦਾਈ ਮੰਨੀ ਜਾ ਰਹੀ ਹੈ।

Related News

China ਦੇ ਰਾਜਦੂਤ ਨੇ Justin Trudeau ਨੂੰ ਦਿੱਤੀ ਚਿਤਾਵਨੀ Canada ਨੂੰ ਪੈ ਸਕਦਾ ਹੈ ਮਹਿੰਗਾ ਚੁੱਕਿਆ ਇਹ ਕਦਮ !

Rajneet Kaur

ਲਓ, ਆ ਗਈ ਵੱਡੀ ਖ਼ੁਸ਼ਖ਼ਬਰੀ, ਵਿਦਿਆਰਥੀਆਂ ਦੀਆਂ ਲੱਗੀਆਂ ਮੌਜਾਂ, ਨਵੇਂ ਨਿਯਮ ਲਾਗੂ

Rajneet Kaur

ਕੈਨੇਡਾ ਤੋਂ ਆਈ ਪੰਜਾਬੀਆਂ ਲਈ ਦੁਖਦਾਈ ਖ਼ਬਰ!

Rajneet Kaur

Leave a Comment