channel punjabi
Canada News

ਕੈਨੇਡਾ ‘ਚ 46 ਸਾਲਾ ਆਸ਼ਕ ਦੀ ਵੀਡੀਓ ਹੋਈ ਕੈਮਰੇ ‘ਚ ਕੈਦ 13 ਸਾਲਾ ਲੜਕੀ ਨਾਲ

ਕੈਨੇਡਾ: ਇੱਕ ਸਵਾਲ ਉੱਠਣਾ ਲਾਜ਼ਮੀ ਹੋ ਜਾਂਦਾ ਹੈ ਕਿ ਸਾਡੇ ਸਮਾਜ ਦੀਆਂ ਧੀਆਂ ਸੁਰੱਖਿਅਤ ਹਨ? ਜਦੋਂ ਵੀ ਕੁਝ ਅਜਿਹੀਆਂ ਤਸਵੀਰਾਂ,ਗੱਲਾਂ ਜਾਂ ਫਿਰ ਖਬਰਾਂ ਸਾਹਮਣਾ ਆਉਂਦੀਆਂ ਹਨ ਜਿਸ ਵਿੱਚ ਨਾਬਾਲਿਗ ਬੱਚਿਆਂ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਇਕ ਵਾਰ ਤਾਂ ਦਿਲ ਦਹਿਲ ਜਾਂਦਾ ਹੈ। ਕੁਝ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਕ 46 ਸਾਲਾਂ ਮਨਚਲਾ ਆਸ਼ਿਕ 13 ਸਾਲਾਂ ਕੁੜੀਆਂ ਨੂੰ ਮਿਲਣ ਜਾਂਦਾ ਹੈ। ਉਸਤੋਂ ਬਾਅਦ ਕੀ ਹੁੰਦਾ ਹੈ ਦੇਖੋ ਇਸ ਰਿਪੋਰਟ ਦੇ ਜ਼ਰੀਏ…..

Related News

ਵੱਧ ਰਹੇ ਕੋਵਿਡ ਮਾਮਲਿਆਂ ਕਰਕੇ ਸਰੀ’ਚ ਫਿਰ ਤੋਂ ਬੰਦ ਹੋ ਸਕਦੇ ਨੇ ਸਕੂਲ ?

Rajneet Kaur

ਕੈਨੇਡਾ ਦੇ ਹਾਲਾਤ ਬਦਲੇ, ਨਹੀਂ ਹੋ ਰਿਹਾ ਜਨਤਾ ਨੂੰ ਵਿਸ਼ਵਾਸ, ਪੂਰੀ ਦੁਨੀਆਂ ਦੀ ਨਜ਼ਰ ਕੈਨੇਡਾ ‘ਤੇ

Rajneet Kaur

ਕੈਨੇਡਾ ਲਈ ਖ਼ਤਰਾ ਬਰਕਰਾਰ ! ਨਵੇਂ ਨਿਯਮਾਂ ਨੇ ਲੋਕਾਂ ਨੂੰ ਕੀਤਾ ਉਦਾਸ ?

Rajneet Kaur

Leave a Comment