Canada International News North Americaਕੈਨੇਡਾ ‘ਚ ਕੋਵਿਡ -19 ਦੇ 448 ਹੋਰ ਨਵੇਂ ਕੇਸ ਆਏ ਸਾਹਮਣੇRajneet KaurAugust 27, 2020 by Rajneet KaurAugust 27, 20200 ਕੈਨੇਡਾ ‘ਚ ਬੁੱਧਵਾਰ ਨੂੰਕੋਵਿਡ -19 ਦੇ 448 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ ਵੱਧ ਕੇ 126,417 ਹੋ ਗਈ ਹੈ।
Canada International News North Americaਕੈਨੇਡਾ ‘ਚ ਕੋਵਿਡ 19 ਦੇ 322 ਨਵੇਂ ਕੇਸਾਂ ਦੀ ਪੁਸ਼ਟੀ, 7 ਮੌਤਾਂRajneet KaurAugust 26, 2020 by Rajneet KaurAugust 26, 20200 ਕੈਨੇਡਾ ‘ਚ ਮੰਗਲਵਾਰ ਨੂੰ ਕੋਵਿਡ 19 ਦੇ 322 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਲਾਗ ਦੀ ਪੁਸ਼ਟੀ ਕੀਤੀ ਗਈ ਸੰਖਿਆ ਦੀ ਕੁੱਲ ਗਿਣਤੀ 125,969
Canada International News North Americaਕੈਨੇਡਾ ‘ਚ ਕੋਰੋਨਾ ਵਾਇਰਸ ਦੇ 563 ਨਵੇਂ ਕੇਸਾਂ ਦੀ ਪੁਸ਼ਟੀRajneet KaurAugust 25, 2020 by Rajneet KaurAugust 25, 20200 ਕੈਨੇਡੀਅਨ ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ 563 ਨਵੇਂ ਕੋਰੋਨਾ ਵਾਇਰਸ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਦੇਸ਼ ਦੇ ਕੇਸਾਂ ਦੀ ਗਿਣਤੀ 125,647 ਹੋ ਗਈ