channel punjabi

Tag : august-26

Canada International News North America

ਕੈਨੇਡਾ ‘ਚ ਕੋਵਿਡ -19 ਦੇ 448 ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur
ਕੈਨੇਡਾ ‘ਚ ਬੁੱਧਵਾਰ ਨੂੰਕੋਵਿਡ -19 ਦੇ 448 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਹੁਣ ਪੁਸ਼ਟੀ ਕੀਤੇ ਕੇਸਾਂ ਦੀ ਗਿਣਤੀ ਵੱਧ ਕੇ 126,417 ਹੋ ਗਈ ਹੈ।