channel punjabi

Tag : august-17

Canada International News North America

ਕੈਨੇਡਾ ‘ਚ ਕੋਵਿਡ 19 ਦੇ 338 ਨਵੇਂ ਕੇਸਾਂ ਦੀ ਹੋਈ ਪੁਸ਼ਟੀ

Rajneet Kaur
ਕੈਨੇਡਾ ‘ਚ ਕੋਵਿਡ-19 ਦੇ 338 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਗਈ ਹੈ। ਹੁਣ ਤੱਕ ਕੈਨੇਡਾ ‘ਚ ਕੋਰੋਨਾ ਵਾਇਰਸ ਦੇ ਲਗਭਗ  123,000 ਕੇਸ ਹੋ ਚੁੱਕੇ ਹਨ।