channel punjabi
Canada International News North America

ਵਨੂਸਕੇਵਿਨ ਹੈਰੀਟੇਜ ਪਾਰਕ ਲਗਭਗ 6 ਮਹੀਨਿਆਂ ਲਈ ਅਸਥਾਈ ਤੌਰ ‘ਤੇ ਬੰਦ ਰਹਿਣ ਤੋਂ ਬਾਅਦ ਦੁਬਾਰਾ ਖੁੱਲ੍ਹਿਆ

ਸਸਕੈਟੂਨ: ਵਨੂਸਕੇਵਿਨ ਹੈਰੀਟੇਜ ਪਾਰਕ  (Wanuskewin Hertitage Park) ਦੀ  ਪਾਰਕਿੰਗ  ਮਾਰਚ ਤੋਂ ਬਾਅਦ ਪਹਿਲੀ ਵਾਰ ਸੈਲਾਨੀਆਂ ਲਈ ਰੀਓਪਨ ਕੀਤੀ ਗਈ  ਹੈ। COVID-19 ਮਹਾਂਮਾਰੀ ਅਤੇ ਨਵੀਨੀਕਰਨ ਦੇ ਕਾਰਨ ਪਾਰਕ ਨੂੰ  ਅਸਥਾਈ ਤੌਰ ‘ਤੇ ਬੰਦ ਕਰ ਦਿਤਾ ਸੀ।

ਰੇਨੋ( renos) ਇੱਕ 40 ਮਿਲੀਅਨ ਡਾਲਰ ਦੇ ਪ੍ਰੋਜੈਕਟ ਦਾ ਹਿੱਸਾ ਹੈ ਜੋ ਲਗਭਗ ਪੂਰਾ ਹੋ ਗਿਆ ਹੈ। ਅਪਗ੍ਰੇਡ ਵਿੱਚ ਮੁੱਖ ਇਮਾਰਤ ਦੇ ਅੰਦਰ ਜਿਵੇਂ ਕਿ ਰੈਸਟੋਰੈਂਟ ਸ਼ਾਮਲ ਹੈ।

ਮਾਰਕੀਟਿੰਗ ਅਤੇ ਸੰਚਾਰਾਂ ਦੇ ਨਿਰਦੇਸ਼ਕ ਐਡਿੰਰਿਊ ਮੈਕਡੋਨਲਡ ਦਾ ਕਹਿਣਾ ਹੈ ਕਿ ਮਹਾਂਮਾਰੀ ਦੀਆਂ ਬੰਦਸ਼ਾਂ ਕਾਰਨ ਉਨ੍ਹਾਂ ਨੂੰ ਆਪਣਾ ਪ੍ਰਾਜੈਕਟ ਤੇਜ਼ੀ ਨਾਲ  ਕਰਨ ਲਈ ਕਾਫੀ ਫਾਈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਹੁਣ ਨਵੇਂ ਪ੍ਰੋਟੋਕੋਲ ਅਧਾਰਿਤ ਕੀਤੇ ਗਏ ਹਨ ਜਿਵੇਂ ਕਿ ਸਹੂਲਤ ਦੇ ਅੰਦਰ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰੋਜੈਕਟ ਦੇ ਸਾਰੇ ਪੜਾਅ ਨਵੰਬਰ ‘ਚ ਪੂਰੇ ਹੋਣ ਦੀ ਉਮੀਦ ਹੈ।

ਵਾਨੂਸਕੇਵਿਨ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੰਪ੍ਰੋਮਾਈਸਡ ਇਮਊਨ ਸਿਸਟਮ (compromised immune systems)  ਵਾਲੇ ਲੋਕ ਸੋਮਵਾਰ ਅਤੇ ਮੰਗਲਵਾਰ ਨੂੰ ਟ੍ਰੇਲਾਂ (trails) , ਡਾਂਸ ਪ੍ਰਫੋਰਮੰਸ ਜਾਂ ਬਾਈਸਨ ਵੇਖਣ ਲਈ ਯੋਗਦਾਨ ਪਾਉਣ ਦੇ ਯੋਗ ਹੋਣਗੇ।

Related News

ਕਰੀਬ 10 ਦਿਨਾਂ ਤੱਕ ਇੱਕੋ ਥਾਂ ਤੇ ਫਸੀ ਰਹੀ ਮਹਿਲਾ

Vivek Sharma

ਮੈਲਬੋਰਨ ‘ਚ ਰਹਿੰਦੇ ਪਿੰਡ ਸੋਹਲ ਜਗੀਰ ਦਾ ਨੌਜਵਾਨ,ਪਤਨੀ ਅਤੇ 19 ਦਿਨ੍ਹਾਂ ਦੀ ਬੱਚੀ ਦੀ ਅੱਗ ‘ਚ ਝੁਲਸ ਜਾਣ ਕਾਰਨ ਮੌਤ

Rajneet Kaur

ਟੋਰਾਂਟੋ ਸਿਟੀ ਕਾਉਂਸਲ ਵੱਲੋਂ ਡਲਿਵਰੀ ਐਪਸ ਵੱਲੋਂ ਫੂਡ ਡਲਿਵਰ ਕਰਨ ਲਈ ਰੈਸਟੋਰੈਂਟਸ ਤੋਂ ਚਾਰਜ ਕੀਤੀ ਜਾਣ ਵਾਲੀ ਫੀਸ ਨੂੰ ਠੱਲ੍ਹ ਪਾਉਣ ਲਈ ਪਾਈ ਗਈ ਵੋਟ

Rajneet Kaur

Leave a Comment