Canada International News North Americaਕੋਰੋਨਾ ਵਾਇਰਸ ਨਾਲ ਸੰਕਰਮਿਤ ਮਾਂ ਨੂੰ ਆਪਣੇ ਨਵਜੰਮੇ ਬੱਚੇ ਨੂੰ ਦੁੱਧ ਪਿਲਾਉਣਾ ਚਾਹੀਦਾ ਹੈ ਜਾਂ ਨਹੀਂ : ਅਧਿਐਨRajneet KaurJuly 11, 2020July 11, 2020 by Rajneet KaurJuly 11, 2020July 11, 20200 ਟੋਰਾਂਟੋ : ਹੁਣ ਤੱਕ, ਕੋਰੋਨਾ ਵਾਇਰਸ ਦੀ ਲਾਗ ਦੇ ਸੰਬੰਧ ਵਿੱਚ ਲੋਕਾਂ ਦੇ ਮਨਾਂ ਵਿੱਚ ਬਹੁਤ ਸਾਰੇ ਪ੍ਰਸ਼ਨ ਹਨ, ਜਿਨ੍ਹਾਂ ਦਾ ਜਵਾਬ ਅਜੇ ਤੱਕ ਨਹੀਂ
Canada International News North Americaਮਿਸੀਸਾਗਾ ‘ਚ ਪੈਦਲ ਜਾ ਰਹੀਆਂ ਦੋ ਔਰਤਾਂ ਨੂੰ ਗੱਡੀ ਨੇ ਮਾਰੀ ਟੱਕਰ, ਜਾਂਚ ਸ਼ੁਰੂRajneet KaurJuly 11, 2020July 11, 2020 by Rajneet KaurJuly 11, 2020July 11, 20200 ਮਿਸੀਸਾਗਾ: ਮਿਸੀਸਾਗਾ ‘ਚ ਵਾਪਰਿਆ ਹਾਦਸਾ, ਜਿਸ ਵਿੱਚ ਇੱਕ ਗੱਡੀ ਨੇ ਦੋ ਪੈਦਲ ਜਾ ਰਹੀਆਂ ਔਰਤਾਂ ਨੂੰ ਟੱਕਰ ਮਾਰ ਦਿੱਤੀ। ਪੀਲ ਪੁਲਿਸ ਨੂੰ ਸਵੇਰੇ 9:00 ਵਜੇ
Canada International News North Americaਜੂਨ ਮਹੀਨੇ ‘ਚ ਦੇਸ਼ ਭਰ ਵਿੱਚ 953,000 ਲੋਕਾਂ ਦੇ ਰੁਜ਼ਗਾਰ ‘ਚ ਹੋਇਆ ਵਾਧਾRajneet KaurJuly 11, 2020 by Rajneet KaurJuly 11, 20200 ਕੈਨੇਡਾ : ਦੇਸ਼ ਭਰ ‘ਚ ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਨੂੰ ਹਟਾਉਣ ਤੋਂ ਬਾਅਦ ਕੈਨੇਡਾ ਦੀ ਆਰਥਿਕ ਬਹਾਲੀ ਦੀ ਮੁੜ ਤੋਂ ਸ਼ੁਰੂਆਤ ਹੋਈ ਹੈ। ਬਹੁਤ
Canada International News North Americaਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਦਰ ਘਟਾ ਸਕਦੀ ਹੈ , TB ਦੀ ਵੈਕਸੀਨ BCGRajneet KaurJuly 11, 2020 by Rajneet KaurJuly 11, 20200 ਕੋਰੋਨਾ ਵਾਇਰਸ ਦਾ ਇਲਾਜ ਅਤੇ ਵੈਕਸੀਨ ਲੱਭਣ ਲਈ ਕਈ ਵਿਗਿਆਨੀ ਲੱਗੇ ਹੋਏ ਹਨ। ਅਜਿਹੇ ‘ਚ ਇਕ ਸ਼ੁਰੂਆਤੀ ਅਧਿਐਨ ਮੁਤਾਬਕ ਸਦੀਆਂ ਪੁਰਾਣਾ TB ਦਾ ਟੀਕਾ ਕੋਵਿਡ-19
Canada International News North Americaਚੀਨ ਵਿੱਚ WHO ਦੇ ਮਾਹਰ ਕੋਰੋਨਾ ਵਾਇਰਸ ਮੂਲ ਦੀ ਜਾਂਚ ਸ਼ੁਰੂ ਕਰਨਗੇRajneet KaurJuly 11, 2020 by Rajneet KaurJuly 11, 20200 ਵਿਸ਼ਵ ਸਿਹਤ ਸੰਗਠਨ ਦੇ ਦੋ ਮਾਹਰ ਕੋਵਿਡ-19 ਮਹਾਂਮਾਰੀ ਦੀ ਸ਼ੁਰੂਆਤ ਦਾ ਪਤਾ ਲਗਾਉਣ ਲਈ ਇੱਕ ਵੱਡੀ ਮੁਹਿੰਮ ਦੇ ਹਿੱਸੇ ਵੱਜੋਂ ਅਗਲੇ ਦੋ ਦਿਨ ਚੀਨ ਦੀ
Canada International News North Americaਹਵਾ ‘ਚ ਫੈਲ ਸਕਦਾ ਹੈ ਕੋਰੋਨਾ ਵਾਇਰਸ, WHO ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼Rajneet KaurJuly 11, 2020July 11, 2020 by Rajneet KaurJuly 11, 2020July 11, 20200 ਜਿਨੇਵਾ: ਵਿਸ਼ਵ ਸਿਹਤ ਸੰਗਠਨ ਨੇ ਨਾਵਲ ਕੋਰੋਨਾ ਵਾਇਰਸ ਦੇ ਪ੍ਰਸਾਰਣ ਬਾਰੇ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਕੋਵਿਡ-19 ਸੰਚਾਰ ਬਾਰੇ ਅਪਡੇਟ ਕੀਤੇ ਵਿਗਿਆਨਕ ਸੰਖੇਪ ‘ਚ,
Canada International News North Americaਡਿਜੀਟਲ ਮੇਨ ਸਟਰੀਟ ਪ੍ਰੋਗਰਾਮ ਨਿੱਕੇ ਕਾਰੋਬਾਰਾਂ ਨੂੰ ਵੱਡੀ ਸਫਲਤਾ ਵੱਲ ਲੈ ਜਾਵੇਗਾ : ਐਮਪੀਪੀ ਨੀਨਾ ਟਾਂਗਰੀRajneet KaurJuly 11, 2020 by Rajneet KaurJuly 11, 20200 ਮਿਸੀਸਾਗਾ: ਮਿਸੀਸਾਗਾ-ਸਟਰੀਟਸਵਿਲੇ ਲਈ ਐਮਪੀਪੀ ਨੀਨਾ ਟਾਂਗਰੀ (Nina Tangri) ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਡਿਜੀਟਲ ਮੇਨ ਸਟਰੀਟ ਪ੍ਰੋਗਰਾਮ ਤਹਿਤ ਫੰਡਿੰਗ ਲਈ ਅਰਜ਼ੀਆਂ ਸਵੀਕਾਰੀਆਂ ਜਾ ਰਹੀਆਂ ਹਨ।
Canada International News North Americaਟੋਰਾਂਟੋ ਤੋਂ ਬਾਅਦ ਹੁਣ ਪੀਲ ਰੀਜਨ ‘ਚ ਵੀ ਇੰਡੋਰ ਥਾਵਾਂ ‘ਤੇ ਮਾਸਕ ਹੋਵੇਗਾ ਲਾਜ਼ਮੀRajneet KaurJuly 11, 2020 by Rajneet KaurJuly 11, 20200 ਬਰੈਂਪਟਨ : ਟੋਰਾਂਟੋ ਤੋਂ ਬਾਅਦ ਹੁਣ ਪੀਲ ਰੀਜਨ ਵੱਲੋਂ ਵੀ ਜਨਤਕ ਇੰਡੋਰ ਥਾਂਵਾਂ ਉਤੇ ਮਾਸਕ ਨੂੰ ਲਾਜ਼ਮੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਕੱਲ੍ਹ
Canada International News North America Uncategorizedਅਮਰੀਕਨ ਓਂਟਾਰੀਓ ਦੀ ਯਾਤਰਾ ‘ਤੇ ਨਾ ਆਉਣ : ਪ੍ਰੀਮੀਅਰ ਡੱਗ ਫੋਰਡVivek SharmaJuly 10, 2020July 10, 2020 by Vivek SharmaJuly 10, 2020July 10, 20200 ਕੋਰੋਨਾ ਦੇ ਵਧਦੇ ਮਾਮਲੇ, ਕੈਨੇਡਾ ਸਰਕਾਰ ਚਿੰਤਤ ਹਾਲੇ ਨਹੀਂ ਖੁੱਲ੍ਹੇਗੀ ਕੈਨੇਡਾ-ਅਮਰੀਕਾ ਦੀ ਸਰਹੱਦ ਅਮਰੀਕਨਜ ਨੂੰ ਉਨਟਾਰੀਓ ਦੀ ਯਾਤਰਾ ਨਾ ਕਰਨ ਦੀ ਸਲਾਹ ਓਂਟਾਰੀਓ: ਕੋਵਿਡ -19
Canada Frontline International News North America Uncategorizedਅਮਰੀਕਾ ਵਿੱਚ ਕੋਰੋਨਾ ਦੀ ਭਿਆਨਕ ਮਾਰ, ਇੱਕ ਦਿਨ ‘ਚ 60 ਹਜ਼ਾਰ ਤੋ ਵੱਧ ਮਾਮਲੇ ਆਏ ਸਾਹਮਣੇVivek SharmaJuly 10, 2020July 10, 2020 by Vivek SharmaJuly 10, 2020July 10, 20200 24 ਘੰਟਿਆਂ ‘ਚ ਰਿਕਾਰਡ 60 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਆਏ ਸਾਹਮਣੇ ਕੋਰੋਨਾ ਵਾਇਰਸ ਦੀ ਮਾਰ ਨਾਲ ਬੇਹਾਲ ਹੋਇਆ ਅਮਰੀਕਾ ਮਾਹਿਰਾਂ ਨੇ ਹਾਲਾਤ ਹੋਰ ਮਾੜੇ