channel punjabi
Canada News

ਕੈਨੇਡਾ ‘ਚ 46 ਸਾਲਾ ਆਸ਼ਕ ਦੀ ਵੀਡੀਓ ਹੋਈ ਕੈਮਰੇ ‘ਚ ਕੈਦ 13 ਸਾਲਾ ਲੜਕੀ ਨਾਲ

ਕੈਨੇਡਾ: ਇੱਕ ਸਵਾਲ ਉੱਠਣਾ ਲਾਜ਼ਮੀ ਹੋ ਜਾਂਦਾ ਹੈ ਕਿ ਸਾਡੇ ਸਮਾਜ ਦੀਆਂ ਧੀਆਂ ਸੁਰੱਖਿਅਤ ਹਨ? ਜਦੋਂ ਵੀ ਕੁਝ ਅਜਿਹੀਆਂ ਤਸਵੀਰਾਂ,ਗੱਲਾਂ ਜਾਂ ਫਿਰ ਖਬਰਾਂ ਸਾਹਮਣਾ ਆਉਂਦੀਆਂ ਹਨ ਜਿਸ ਵਿੱਚ ਨਾਬਾਲਿਗ ਬੱਚਿਆਂ ਨਾਲ ਛੇੜਛਾੜ ਕੀਤੀ ਜਾਂਦੀ ਹੈ ਤਾਂ ਇਕ ਵਾਰ ਤਾਂ ਦਿਲ ਦਹਿਲ ਜਾਂਦਾ ਹੈ। ਕੁਝ ਅਜਿਹੀ ਹੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇਕ 46 ਸਾਲਾਂ ਮਨਚਲਾ ਆਸ਼ਿਕ 13 ਸਾਲਾਂ ਕੁੜੀਆਂ ਨੂੰ ਮਿਲਣ ਜਾਂਦਾ ਹੈ। ਉਸਤੋਂ ਬਾਅਦ ਕੀ ਹੁੰਦਾ ਹੈ ਦੇਖੋ ਇਸ ਰਿਪੋਰਟ ਦੇ ਜ਼ਰੀਏ…..

Related News

ਸਿੱਖਾਂ ਲਈ ਵੱਡੀ ਖ਼ਬਰ, ਕੈਨੇਡਾ ਤੋਂ ਆਈ ਅਹਿਮ ਜਾਣਕਾਰੀ, ਚਾਰੇ ਪਾਸੇ ਫੈਲੀ ਅਫ਼ਵਾਹ |

Rajneet Kaur

ਅਲਬਰਟਾ ਤੋਂ ਆਈ ਵੱਡੀ ਖਬਰ, ਲੋਕਾਂ ‘ਤੇ ਡਿੱਗੀ ਵੱਡੀ ਗਾਜ਼, ਹੁਣ ਲੱਗੇਗਾ ਨਵਾਂ ਟੈਕਸ ?

Rajneet Kaur

ਬੀਸੀ ਦੀ ਆਰਥਿਕਤਾ ‘ਚ ਸੁਧਾਰ ਦੇ ਸੰਕੇਤ

Rajneet Kaur

Leave a Comment