channel punjabi
Canada International News North America

ਬਰੈਂਪਟਨ ਦੀ ਮੇਨ ਸਟਰੀਟ ਅਤੇ ਬਾਰਟਲੀ ਬੁਲ ਪਾਰਕਵੇਅ ਵਿਖੇ ਸੜਕ ਹਾਦਸੇ ‘ਚ ਪੰਜਾਬ ਦੇ ਨੌਜਵਾਨ ਦੀ ਮੌਤ

ਬਰੈਂਪਟਨ ਦੀ ਮੇਨ ਸਟਰੀਟ ਅਤੇ ਬਾਰਟਲੀ ਬੁਲ ਪਾਰਕਵੇਅ (Bartley Bull Parkway and Main Street) ਵਿਖੇ ਬੀਤੀ ਰਾਤ 9:30 ਵਜੇ ਦੇ ਕਰੀਬ ਇਕ ਸੜਕ ਹਾਦਸਾ ਵਾਪਰਿਆ। ਜਿਸ ‘ਚ ਦੋ ਵਾਹਨ ਆਪਸ ‘ਚ ਟਕਰਾਏ ਸਨ। ਜਿਸ ਦੌਰਾਨ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਸ਼ਹਿਰ ਪੱਟੀ ਨਾਲ ਸਬੰਧਤ ਇਕ ਨੌਜਵਾਨ ਗੁਰਲਾਲ ਸਿੰਘ ਸੇਖੋ ਗੰਭੀਰ ਜ਼ਖਮੀ ਹੋ ਗਿਆ ।

ਹਸਪਤਾਲ ਲਿਜਾਂਦੇ ਹੋਏ ਰਸਤੇ ਵਿੱਚ ਹੀ ਉਸ ਦੀ ਮੌਤ ਹੋ ਗਈ। ਕੈਨੇਡਾ ਦੀ ਪੀਲ ਪੁਲਿਸ ਮੁਤਾਬਕ ਇਸ ਸੜਕ ਹਾਦਸੇ ਵਿਚ ਚਾਰ ਨੌਜਵਾਨ ਫਟੜ ਹੋਏ ਸਨ। ਪ੍ਰੰਤੂ ਗੁਰਲਾਲ ਸਿੰਘ ਸੇਖੋਂ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਤਿੰਨ ਲੋਕਾਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਜਿੰਨਾ ਨੂੰ ਮਾਮੂਲੀ ਸੱਟਾਂ ਲਗੀਆਂ ਸਨ।

Related News

ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ ਰੋਕਿਆ ਗਿਆ , WHO ਨੇ ਕਿਹਾ; ਸੁਰੱਖਿਆ ਸਾਡੀ ਪਹਿਲ

Vivek Sharma

ਆਹ ਕੀ ! ਹੁਣ ਅਮਰੀਕਾ ਅਤੇ ਕੈਨੇਡਾ ਵਿਚਾਲੇ ਖੜਕੀ, ਇੱਕ ਦੂਜੇ ਨੂੰ ਢਾਹ ਲਾਉਣ ਲਈ ਦੋਵਾਂ ਨੇ ਕੱਸੀਆਂ ਮਸ਼ਕਾਂ

Vivek Sharma

ਬਿਲ ਗੇਟਸ ਨੇ ਵੱਡੇ ਪੈਮਾਨੇ ‘ਤੇ ਖ਼ਰੀਦੀ ਖੇਤੀ ਵਾਲੀ ਜ਼ਮੀਨ, ਬਣੇ ਅਮਰੀਕਾ ਦੇ ਸਭ ਤੋਂ ਵੱਡੇ ਕਿਸਾਨ !

Vivek Sharma

Leave a Comment