channel punjabi
Canada International News North America

ਡਾਊਨਟਾਊਨ ਦੇ ਰੌਨਸੈਜ਼ਵੇਲ ਦੀ ਇਕ ਇਮਾਰਤ ‘ਚ ਲੱਗੀ ਭਿਆਨਕ ਅੱਗ

ਡਾਊਨਟਾਊਨ ਦੇ ਰੌਨਸੈਜ਼ਵੇਲ ਦੀ ਇਕ ਇਮਾਰਤ ਵਿਚ ਭਿਆਨਕ ਅੱਗ ਲੱਗ ਗਈ । ਟੋਰਾਂਟੋ ਫਾਇਰ ਕਰੂ ਮੁਤਾਬਕ ਡੁਨਡਾਸ ਸਟ੍ਰੀਟ ਵੈਸਟ ਅਤੇ Stirling ਰੋਡ ਨੇੜੇ ਐਤਵਾਰ ਸ਼ਾਮ ਸਮੇਂ 6.30 ਵਜੇ ਇਮਾਰਤ ਵਿਚ ਅੱਗ ਲੱਗ ਗਈ ਸੀ। ਇਸ ਕਾਰਨ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ।

ਅਧਿਕਾਰੀਆਂ ਨੇ ਦੱਸਿਆ ਕਿ ਇਮਾਰਤ ਅੱਗ ਦੀਆਂ ਲਪਟਾਂ ਵਿਚ ਘਿਰੀ ਹੋਈ ਸੀ ਤੇ ਕਾਲਾ ਧੂੰਆਂ ਆਸਮਾਨ ਤੱਕ ਪੁੱਜਾ ਹੋਇਆ ਸੀ। ਲੋਕਾਂ ਨੇ ਇਸ ਅੱਗਜਨੀ ਦੀਆਂ ਤਸਵੀਰਾਂ ਤੇ ਵੀਡੀਓ ਸਾਂਝੀਆਂ ਕੀਤੀਆਂ ਹਨ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਬੁਝਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ ਪਰ ਅੱਗ ਬੇਕਾਬੂ ਹੈ। ਰਾਤ ਦੇ 10 ਵਜੇ ਤੱਕ ਅੱਗ ‘ਤੇ ਕਾਬੂ ਪਾਇਆ ਜਾ ਸਕਿਆ।

Related News

ਅਮਰੀਕੀ ਪੁਲਿਸ ਨੇ 12 ਸਾਲਾਂ ਨਾਬਾਲਿਗ ਨੂੰ ਕਾਰ ਚੋਰੀ ਦੇ ਦੋਸ਼ ‘ਚ ਲਿਆ ਹਿਰਾਸਤ ‘ਚ

Rajneet Kaur

ਓਂਟਾਰੀਓ ‘ਚ ਕੋਰੋਨਾ ਵਾਇਰਸ ਦੇ 70 ਨਵੇਂ ਕੇਸਾਂ ਦੀ ਪੁਸ਼ਟੀ

Rajneet Kaur

ਪੀਲ ਪੁਲਿਸ ਨੂੰ ਮਿਸੀਸਾਗਾ ‘ਚ ਇੱਕ ਵਾਹਨ ‘ਚ ਮਿਲਿਆ ਇੱਕ ਰਿਵਾਲਵਰ ਅਤੇ ਅਸਲਾ , ਵਾਹਨ ਚਾਲਕ ਗ੍ਰਿਫਤਾਰ

Rajneet Kaur

Leave a Comment