channel punjabi
Canada International News North America

ਸ਼ੈਪਾਰਡ ਐਵੇਨਿਉ ਨੇੜੇ ਯੋਂਜ ਸਟ੍ਰੀਟ ਅਤੇ ਐਵੰਡਲ ਐਵੇਨਿਉ ਵਿਖੇ ਵਿਅਕਤੀ ‘ਤੇ ਕਈ ਵਾਰ ਚਾਕੂ ਨਾਲ ਹਮਲਾ,ਸ਼ੱਕੀ ਔਰਤ ਦੀ ਭਾਲ

ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਸ਼ੈਪਾਰਡ ਐਵੇਨਿਉ ਨੇੜੇ ਯੋਂਜ ਸਟ੍ਰੀਟ ਅਤੇ ਐਵੰਡਲ ਐਵੇਨਿਉ ਵਿਖੇ ਬੁੱਧਵਾਰ ਰਾਤ ਨੂੰ ਇਕ ਵਿਅਕਤੀ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ 10 ਵਜੇ ਤੋਂ ਪਹਿਲਾਂ ਇਸ ਖੇਤਰ ਵਿੱਚ ਬੁਲਾਇਆ ਗਿਆ ਸੀ। ਪੀੜਿਤ ਨੂੰ ਗੰਭੀਰ ਪਰ ਗੈਰ ਜ਼ੋਖਮ ਵਾਲੀਆਂ ਸੱਟਾਂ ਨਾਲ ਹਸਪਤਾਲ ਪਹੁੰਚਾਇਆ ਗਿਆ। ਅਧਿਕਾਰੀ ਖੇਤਰ ਵਿਚ ਜਾਂਚ ਕਰ ਰਹੇ ਹਨ ਅਤੇ ਉਨ੍ਹਾਂ ਕਿਹਾ ਕਿ ਉਹ ਇਕ ਸ਼ੱਕੀ ਔਰਤ ਦੀ ਭਾਲ ਕਰ ਰਹੇ ਹਨ।

ਪੁਲਿਸ ਵਲੋਂ ਜਾਣਕਾਰੀ ਵਾਲੇ ਕਿਸੇ ਵੀ ਵਿਅਕਤੀ ਨੂੰ ਪੁਲਿਸ ਜਾਂ ਕ੍ਰਾਈਮ ਸਟਾਪਰ ਨਾਲ ਸੰਪਰਕ ਕਰਨ ਲਈ ਕਿਹਾ ਗਿਆ ਹੈ।

Related News

ਕੋਵਿਡ 19 ਦੇ ਸੰਪਰਕ ‘ਚ ਆਉਣ ਤੋਂ ਬਾਅਦ ਟਰਾਂਸਿਟ ਡਰਾਇਵਰ ਦੀ ਮੌਤ

Rajneet Kaur

ਟਰੰਪ ਤੋਂ ਨਾਖ਼ੁਸ਼ ਅਮਰੀਕਨਾਂ ਦੀ ਪਹਿਲੀ ਪਸੰਦ ਕੈਨੇਡਾ !

Vivek Sharma

ਪਾਬੰਦੀਆਂ ਦੇ ਬਾਵਜੂਦ ਹੋਈ ਪਾਰਟੀ, ਪੁਲਿਸ ਨੇ ਠੋਕਿਆ 47 ਹਜ਼ਾਰ ਡਾਲਰ ਦਾ ਜੁਰਮਾਨਾ

Vivek Sharma

Leave a Comment