channel punjabi
Canada International News North America

ਬਰੈਂਪਟਨ ਨੌਰਥ ਤੋਂ ਐਮਪੀਪੀ ਕੇਵਿਨ ਯਾਰਡ ਨੇ ਇੱਕ ਵਾਰ ਮੁੜ ਪੇਡ ਸਿੱਕ ਲੀਵ ਦਾ ਚੁੱਕਿਆ ਮੁੱਦਾ

ਬਰੈਂਪਟਨ ਨੌਰਥ ਤੋਂ ਐਮਪੀਪੀ ਕੇਵਿਨ ਯਾਰਡ ਨੇ ਇੱਕ ਵਾਰ ਮੁੜ ਪੇਡ ਸਿੱਕ ਲੀਵ ਦਾ ਮੁੱਦਾ ਚੁੱਕਿਆ ਹੈ। ਉਨ੍ਹਾਂ ਕਿਹਾ ਕਿ ਪੀਲ ਰੀਜ਼ਨ ਦੇ ਚੀਫ ਮੈਡੀਕਲ ਅਧਿਕਾਰੀ ਡਾ: ਲਾਰੇਂਸ ਲੋ ਵੀ ਇਸਨੂੰ ਜ਼ਰੂਰੀ ਦੱਸ ਚੁੱਕੇ ਹਨ। ਜਿੰਨ੍ਹਾਂ ਮੰਗ ਕੀਤੀ ਕਿ ਸਰਕਾਰ ਪੇਡ ਸਿੱਕ ਲੀਵ ਐਲਾਨੇ ਤਾਂ ਜੋ ਲੋਕ ਬਿਮਾਰ ਹੋਣ ਦੀ ਸੂਰਤ ਵਿੱਚ ਘਰ ਰਹਿ ਸਕਣ।

ਓਨਟਾਰੀਓ ਦੇ ਲੇਬਰ ਮਿਨਿਸਟਰ ਨੇ ਦਾਅਵਾ ਕੀਤਾ ਕਿ ਸਰਕਾਰ ਪੇਡ ਸਿੱਕ ਲੀਵ ਲਈ 1.1 ਬਿਲੀਅਨ ਡਾਲਰ ਐਲਾਨ ਚੁੱਕੀ ਹੈ। ਸਰਕਾਰ ਦੇ ਬੈਂਕ ਅਕਾਊਟ ਵਿੱਚ 800 ਮਿਲੀਅਨ ਰਹਿ ਗਏ ਹਨ। ਇਸਦਾ ਮਤਲਬ ਇਹੀ ਹੈ ਕਿ ਲੋਕ ਪੇਡ ਸਿੱਕ ਲੀਵ ਪ੍ਰੋਗਰਾਮ ਦਾ ਲਾਭ ਲੈ ਰਹੇ ਹਨ।

Related News

ਯੂਨੀਵਰਸਿਟੀ ਆਫ ਓਟਾਵਾ ‘ਚ ਇੱਕ ਕਰਮਚਾਰੀ ਨੇ ਕੋਵਿਡ 19 ਦੇ ਦਿਤੇ ਸਕਾਰਾਤਮਕ ਟੈਸਟ

Rajneet Kaur

ਕੈਨੇਡਾ ਨੇ ਯੂਕੇ ਨਾਲ ਬ੍ਰੈਕਸਿਟ ਤੋਂ ਬਾਅਦ ਦੇ ਵਪਾਰ ਸਮਝੋਤੇ ਨੂੰ ਲਾਗੂ ਕਰਨ ਲਈ ਬਿੱਲ ਕੀਤਾ ਪੇਸ਼

Rajneet Kaur

“ਸੰਭਾਵਨਾਵਾਂ ਘੱਟ ਹਨ” ਕਿ ਰੈੱਡ ਜ਼ੋਨ ‘ਚ ਨਾਮਜ਼ਦ ਰੈਸਟੋਰੈਂਟ ਮਹੀਨੇ ਦੇ ਅੰਤ ‘ਚ ਦੁਬਾਰਾ ਖੁੱਲ੍ਹਣਗੇ: ਕਿਉਬਿਕ ਪ੍ਰੀਮੀਅਰ

Rajneet Kaur

Leave a Comment