channel punjabi
Canada International News North America

ਬਰੈਂਪਟਨ ‘ਚ ਕਿਸਾਨਾਂ ਦੇ ਸਮਰਥਨ ‘ਚ ਕੱਢੀ ਗਈ ਰੈਲੀ

ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਦੀਆਂ ਸੱਰਹਦਾਂ ‘ਤੇ ਕਿਸਾਨ ਧਰਨੇ ‘ਤੇ ਬੈਠੇ ਹਨ।ਕਿਸਾਨ ਅੰਦੋਲਨ ਨੂੰ ਦੇਸ਼ ਵਿਦੇਸ਼ ਤੋ ਭਰਵਾਂ ਹੁੰਗਾਰਾ ਮਿੱਲ ਰਿਹਾ ਹੈ। ਬਰੈਂਪਟਨ ‘ਚ ਵੀ ਕਿਸਾਨਾਂ ਦੇ ਸਮਰਥਨ ‘ਚ ਰੈਲੀ ਕੱਢੀ ਗਈ। ਜਦੋਂ ਭਾਰਤੀ ਮੂਲ ਦੇ ਕੁਝ ਨੌਜਵਾਨਾਂ ਨੂੰ ਪਤਾ ਲੱਗਿਆ ਕਿ ਇੱਥੇ ਕੁਝ ਮੋਦੀ ਭਗਤ ਮੋਦੀ ਦੇ ਹੱਕ ਵਿਚ ਰੈਲੀ ਕੱਢ ਰਹੇ ਹਨ ਤਾਂ ਬਹੁਤ ਸਾਰੇ ਨੌਜਵਾਨ ਉਸ ਥਾਂ ਪੁੱਜ ਗਏ ਅਤੇ ਮੋਦੀ ਭਾਜਪਾ ਦੀ ਰੈਲੀ ਬਲਾਕ ਕਰਦਿਆਂ ਕਿਸਾਨਾਂ ਦੇ ਹੱਕ ਵਿਚ ਰੋਸ ਪ੍ਰਦਰਸ਼ਨ ਕਰਨ ਲੱਗੇ।ਇਸ ਤੋਂ ਪਹਿਲਾਂ ਵੈਨਕੂਵਰ, ਅਮਰੀਕਾ ਦੇ ਕੈਲੀਫੋਰਨੀਆ ਤੇ ਸਿਆਟਲ ਵਿੱਚ ਵੀ ਅਜਿਹਾ ਹੋ ਚੁੱਕਿਆ ਹੈ।

Related News

ਕੈਨੇਡਾ ਸਰਕਾਰ ਨੇ ਸਰਹੱਦੀ ਪਾਬੰਦੀਆਂ ‘ਚ ਕੀਤੀ ਨਰਮੀ, ਸ਼ਰਤਾਂ ਅਨੁਸਾਰ ਮਿਲੇਗੀ ਵੱਡੀ ਰਾਹਤ

Vivek Sharma

ਕੋਵਿਡ ਮਰੀਜ਼ਾਂ ਲਈ ਅਸਰਦਾਰ ਦਵਾਈ ਮਿਲਣ ਦਾ ਦਾਅਵਾ

team punjabi

ਟਰੰਪ ਦੀ ਲੋਕਪ੍ਰਿਅਤਾ ਘੱਟੀ ਦੇਖ, ਦੂਜੀ ਰੈਲੀ ਕੀਤੀ ਰੱਦ

team punjabi

Leave a Comment