channel punjabi
Canada International News North America

ਕਿਸਾਨੀ ਸੰਘਰਸ਼ ਦੀ ਹਮਾਇਤ ਵਿੱਚ ਬਰੈਂਪਟਨ ਵਿਖੇ ਨੌਜਵਾਨਾ ਵੱਲੋਂ ਕੱਢੇ ਗਏ ਸਫਾਈ ਮਾਰਚ

ਭਾਰਤ ‘ਚ ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦਾ ਅੰਧੋਲਨ ਲਗਾਤਾਰ ਜਾਰੀ ਹੈ। ਬਰੈਂਪਟਨ ਵਿਖੇ ਨੌਜਵਾਨਾ ਵੱਲੋਂ ਸ਼ਹਿਰ ਦੀ ਸਫਾਈ ਕੀਤੀ ਗਈ । ਸ਼ਹਿਰ ਦੇ ਵੱਖ-ਵੱਖ ਹਿੱਸਿਆ ਵਿਖੇ ਸਫਾਈ ਮਾਰਚ ਕੱਢੇ ਗਏ । ਇਸ ਸਫਾਈ ਅਭਿਆਨ ਵਿੱਚ ਅੰਤਰ ਰਾਸ਼ਟਰੀ ਵਿਦਿਆਰਥੀ ਅਤੇ ਲੋਕਲ ਕੈਨੇਡੀਅਨ ਨੌਜਵਾਨ ਸ਼ਾਮਲ ਸਨ। ਸਫਾਈ ਮਾਰਚ ਸਟੀਲਜ਼/410 ਤੋਂ ਬਰੈਂਪਟਨ ਗੇਟਵੇ ਟਰਮੀਨਲ, ਮੇਨ ਸਟਰੀਟ, ਵਿਲੀਅਮਜ਼ ਤੋਂ ਬਰੈਂਪਟਨ ਗੇਟਵੇ ਟਰਮੀਨਲ, 407/ ਓਨਟਾਰੀਓ ਤੋਂ ਬਰੈਂਪਟਨ ਗੇਟਵੇ ਟਰਮੀਨਲ ਸਟੀਲਜ਼/ਜੇਮਜ਼ਟਰ ਤੋਂ ਬਰੈਂਪਟਨ ਗੇਟਵੇ ਟਰਮੀਨਲ ਅਤੇ 407 ਮੈਕਲਾਗਿਨ ਤੋਂ ਬਰੈਂਪਟਨ ਗੇਟਵੇ ਟਰਮੀਨਲ ਤੱਕ ਕੀਤਾ ਗਿਆ ।

ਅਗਲੇ ਹਫਤੇ ਸ਼ਨਿਵਾਰ ਨੂੰ ਟੋਰਾਂਟੋ ਵਿਖੇ ਵੀ ਇਸੇ ਤਰ੍ਹਾਂ ਹੀ ਸਫਾਈ ਅਭਿਆਨ ਚਲਾਇਆ ਜਾਵੇਗਾ।

Related News

ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ, ਉਨ੍ਹਾਂ ਦੀ ਬੇਗਮ ਸਾਹਿਬਾ ਨਿਕਲੇ ਕੋਰੋਨਾ POSITIVE, ਚੀਨ ਦੀ ਵੈਕਸੀਨ ਦਾ ਕਮਾਲ !

Vivek Sharma

ਪੰਜਾਬ, ਹਰਿਆਣਾ, ਰਾਜਸਥਾਨ ਸਮੇਤ ਕਈ ਸੂਬਿਆਂ ਵਿੱਚ ਦਿਖਿਆ ‘ਭਾਰਤ ਬੰਦ’ ਦਾ ਅਸਰ, ਕਿਸਾਨ ਜਥੇਬੰਦੀਆਂ ਦੀ ਹਮਾਇਤ ਵਿਚ ਕਾਰੋਬਾਰ ਰੱਖੇ ਗਏ ਬੰਦ

Vivek Sharma

ਵਾਤਾਵਰਣ ਕੈਨੇਡਾ ਨੇ ਟੋਰਾਂਟੋ ਨੂੰ ਭਾਰੀ ਬਰਫਬਾਰੀ ਦੀ ਜਾਰੀ ਕੀਤੀ ਚਿਤਾਵਨੀ

Rajneet Kaur

Leave a Comment