channel punjabi
Canada International News North America

ਅਲੈਨਾ ਰੌਸ ਇਕ ਕੋਵਿਡ 19 ਦੇ ਸਪੰਰਕ ‘ਚ ਆਉਣ ਤੋਂ ਬਾਅਦ ਆਪਣੇ ਆਪ ਨੂੰ ਕਰਨਗੇ ਆਈਸੋਲੇਟ

ਪ੍ਰਿੰਸ ਐਲਬਰਟ ਨੌਰਥਕੋਟ ਲਈ ਸਸਕੈਚਵਾਨ ਪਾਰਟੀ ਦੀ ਉਮੀਦਵਾਰ, ਅਲੈਨਾ ਰੌਸ ਇਕ ਕੋਵਿਡ 19 ਦੇ ਸਪੰਰਕ ‘ਚ ਆਉਣ ਤੋਂ ਬਾਅਦ ਆਪਣੇ ਆਪ ਨੂੰ ਅੱਲਗ-ਥਲੱਗ ਰਖ ਰਹੀ ਹੈ। ਸਸਕੈਚਵਾਨ ਪਾਰਟੀ ਦੀ ਮੁਹਿੰਮ ਨੇ ਸ਼ਨੀਵਾਰ ਸ਼ਾਮ ਨੂੰ ਇੱਕ ਪ੍ਰੈਸ ਰਿਲੀਜ਼ ਵਿੱਚ ਇਹ ਐਲਾਨ ਕੀਤਾ।

ਸਸਕੈਚਵਾਨ ਪਾਰਟੀ ਦੇ ਬੁਲਾਰੇ ਜਿਮ ਬਿਲਿੰਗਟਨ ਨੇ ਕਿਹਾ ਕਿ ਰੌਸ ਨੂੰ ਕੋਈ ਲੱਛਣ ਨਹੀਂ ਹਨ ਪਰ ਉਨ੍ਹਾਂ ਨੂੰ COVID-19 ਟੈਸਟ ਕਰਵਾਉਣਾ ਪਵੇਗਾ। ਉਨ੍ਹਾਂ ਦੱਸਿਆ ਕਿ ਰੌਸ ਲੋੜੀਂਦੀ ਮਿਆਦ ਲਈ ਆਪਣੇ ਆਪ ਨੂੰ ਆਈਸੋਲੇਟ ਕਰਨਗੇ।

ਫਿਲਹਾਲ ਅਜੇ ਹੋਰ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਦਸ ਦਈਏ ਸਸਕੈਚਵਨ ‘ਚ 26 ਅਕਤੂਬਰ ਨੂੰ ਚੋਣਾਂ ਹੋਣਗੀਆਂ।

Related News

ਮੈਨੀਟੋਬਾ ਨੇ ਫੈਡਰਲ ਸਰਕਾਰ ਤੋਂ ਸੂਬੇ ਲਈ ਵੈਕਸੀਨ ਦੀ ਵਾਧੂ ਖੁਰਾਕਾਂ ਦੀ ਕੀਤੀ ਮੰਗ

Vivek Sharma

ਟਵਿੱਟਰ ਇੰਡੀਆ ਦੀ ਪਬਲਿਕ ਪਾਲਿਸੀ ਹੈੱਡ ਮਹਿਮਾ ਕੌਲ ਨੇ ਦਿੱਤਾ ਅਸਤੀਫ਼ਾ, ਦਬਾਅ ਹੇਠ ਹਟਾਏ ਜਾਣ ਦੇ ਚਰਚੇ

Vivek Sharma

ਭਾਰਤੀ ਮੂਲ ਦੇ ਅਮਰੀਕੀ ਹਰੀਸ਼ ਕੋਟੇਚਾ ਨੇ ਸੰਯੁਕਤ ਰਾਜ ‘ਚ ਜਿਤਿਆ ਸੈਂਡਰਾ ਨੀਜ਼ ਲਾਈਫਟਾਈਮ ਅਚੀਵਮੈਂਟ ਐਵਾਰਡ

Rajneet Kaur

Leave a Comment