Canada International News North Americaਵੈਸਟ ਕੈਲੋਨਾ ਵਿੱਚ ਜਾਨਲੇਵਾ ਗੋਲੀਬਾਰੀ ਦੀ ਜਾਂਚ ਸ਼ੁਰੂ :RCMPRajneet KaurMarch 22, 2021March 22, 2021 by Rajneet KaurMarch 22, 2021March 22, 20210 ਪੱਛਮ ਕੈਲੋਨਾ ਵਿੱਚ ਪੁਲਿਸ ਐਤਵਾਰ ਸਵੇਰੇ ਵਾਪਰੀ ਇੱਕ ਘਾਤਕ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ।RCMP ਦੱਖਣ ਪੂਰਬੀ ਜ਼ਿਲ੍ਹਾ ਮੇਜਰ ਕ੍ਰਾਈਮ ਯੂਨਿਟ ਦਾ ਕਹਿਣਾ ਹੈ ਕਿ
Canada International News North Americaਬਾਲਕੋਨੀ ਤੋਂ ਡਿੱਗਣ ਤੋਂ ਬਾਅਦ ਗੰਭੀਰ ਹਾਲਤ ਵਿਚ ਵਿਅਕਤੀ, ASIRT ਨੇ ਜਾਂਚ ਨੂੰ ਸੰਭਾਲਿਆRajneet KaurMarch 1, 2021March 1, 2021 by Rajneet KaurMarch 1, 2021March 1, 20210 ਇੱਕ 39-ਸਾਲਾ ਵਿਅਕਤੀ ਐਤਵਾਰ ਸਵੇਰੇ 173 ਸਟ੍ਰੀਟ ਅਤੇ 68 ਐਵੇਨਿਉ ਦੇ ਖੇਤਰ ਵਿੱਚ ਵੈਸਟ ਅਡਮਿੰਟਨ ਵਿਲੇਜ ਅਪਾਰਟਮੈਂਟ ਬਿਲਡਿੰਗ ਦੀ ਇੱਕ ਬਾਲਕੋਨੀ ਤੋਂ ਹੇਠਾਂ ਡਿੱਗ ਗਿਆ।
Canada International News North Americaਮਿਸੀਸਾਗਾ ਵਿੱਚ 18 ਸਾਲਾ ਵਿਅਕਤੀ ਦੀ ਮੌਤ ਦੀ ਜਾਂਚ ਕਰ ਰਹੀ ਹੈ SIURajneet KaurFebruary 13, 2021February 13, 2021 by Rajneet KaurFebruary 13, 2021February 13, 20210 ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (ਐਸ.ਆਈ.ਯੂ.) ਮਿਸੀਸਾਗਾ ਵਿਚ ਇਕ 18 ਸਾਲਾ ਵਿਅਕਤੀ ਦੀ ਸਿਹਤ ਵਿਗੜਨ ਤੋਂ ਬਾਅਦ ਉਸਦੀ ਮੌਤ ਦੇ ਆਲੇ-ਦੁਆਲੇ ਦੇ ਹਾਲਾਤਾਂ ਦੀ ਜਾਂਚ ਕਰ ਰਹੀ
Canada International News North Americaਟੋਰਾਂਟੋ ਪੁਲਿਸ ਦੁਆਰਾ ਮਿਡਲੈਂਡ ਅਤੇ ਐਗਲਿੰਟਨ ਵਿਖੇ ਗੋਲੀਆਂ ਮਾਰਨ ਤੋਂ ਬਾਅਦ SIU ਵਲੋਂ ਜਾਂਚ ਸ਼ੁਰੂRajneet KaurJanuary 15, 2021January 15, 2021 by Rajneet KaurJanuary 15, 2021January 15, 20210 ਟੋਰਾਂਟੋ ਦੇ ਇਕ ਪੁਲਿਸ ਅਧਿਕਾਰੀ ਨੇ ਵੀਰਵਾਰ ਸ਼ਾਮ ਸਕਾਰਬਰੋ ਜੰਕਸ਼ਨ ਖੇਤਰ ਵਿੱਚ ਇੱਕ ਵਿਅਕਤੀ ਨੂੰ ਗੋਲੀ ਮਾਰ ਦਿੱਤੀ। ਜਿਸ ਤੋਂ ਬਾਅਦ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU)
Canada International News North AmericaIHIT ਵਲੋਂ ਗੈਰੀ ਕੰਗ ਦੀ ਜਾਨਲੇਵਾ ਸ਼ੂਟਿੰਗ ਦੀ ਜਾਂਚ ਸ਼ੁਰੂRajneet KaurJanuary 7, 2021January 7, 2021 by Rajneet KaurJanuary 7, 2021January 7, 20210 ਇਨਟੈਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਜਨਤਾ ਨੂੰ ਸਰੀ ਦੇ ਮੋਰਗਨ ਹਾਈਟਸ ਨੇਬਰਹੁੱਡ ਵਿੱਚ ਬੀਸੀ ਦੇ ਆਪਣੇ ਨਿਵਾਸ ਸਥਾਨ ਤੇ ਇੱਕ ਵਿਅਕਤੀ ‘ਤੇ ਹੋਈ ਗੋਲੀਬਾਰੀ ‘ਚ ਜਾਂਚ
Canada International News North Americaਵੈਨਕੂਵਰ ਸ਼ਹਿਰ ‘ਚ ਤਿੰਨ ਕਤਲੇਆਮ ਦੀ ਹੋਈ ਪੁਸ਼ਟੀRajneet KaurSeptember 18, 2020September 18, 2020 by Rajneet KaurSeptember 18, 2020September 18, 20200 ਵੈਨਕੂਵਰ : ਵੈਨਕੂਵਰ ਸ਼ਹਿਰ ‘ਚ ਬੁਧਵਾਰ ਨੂੰ ਤਿੰਨ ਕਤਲੇਆਮ ਹੋਣ ਦੀ ਪੁਸ਼ਟੀ ਹੋਈ ਹੈ ਕਥਿਤ ਤੌਰ ਤੇ ਇਹ ਕਤਲੇਆਮ ਇੱਕ ਘੰਟੇ ‘ਚ ਦਸੇ ਜਾ ਰਹੇ
Canada International News North Americaਟੋਰਾਂਟੋ ‘ਚ ਇਕ ਪ੍ਰਦਰਸ਼ਨ ਦੌਰਾਨ ਹੋਇਆ ਝਗੜਾ, 7 ਪੁਲਿਸ ਅਧਿਕਾਰੀ ਜ਼ਖਮੀ, 2 ਲੋਕ ਗ੍ਰਿਫਤਾਰRajneet KaurAugust 31, 2020 by Rajneet KaurAugust 31, 20200 ਟੋਰਾਂਟੋ: ਟੋਰਾਂਟੋ ‘ਚ ਇਕ ਪ੍ਰਦਰਸ਼ਨ ਵਿਚ ਹੋਏ ਝਗੜੇ ਤੋਂ ਬਾਅਦ ਓਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਜਾਂਚ ਕਰ ਰਹੀ ਹੈ ਜਿਸ ਵਿਚ ਸੱਤ ਅਧਿਕਾਰੀ ਜ਼ਖਮੀ ਹੋ
Canada International News North Americaਟੋਰਾਂਟੋ: ਇਕ ਘਰ ‘ਚੋਂ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂRajneet KaurAugust 27, 2020August 27, 2020 by Rajneet KaurAugust 27, 2020August 27, 20200 ਟੋਰਾਂਟੋ: ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਬੁੱਧਵਾਰ ਨੂੰ ਇੱਕ ਘਰ ਦੇ ਅੰਦਰ ਲਾਸ਼ ਮਿਲੀ ਹੋਣ ਤੋਂ ਬਾਅਦ ਉਹ ਪੜਤਾਲ ਕਰ ਰਹੇ ਹਨ। ਪੁਲਿਸ ਬੁਲਾਰੇ
Canada International News North Americaਡਾਕ ਦੁਆਰਾ ਭੇਜੀਆਂ ਗਈਆਂ ‘ਅਣ-ਅਧਿਕਾਰਤ ਬੀਜਾਂ’ ਦੀਆਂ ਰਿਪੋਰਟਾਂ ਤੋਂ ਬਾਅਦ, ਕੈਨੇਡੀਅਨ ਅਧਿਕਾਰੀਆਂ ਵੱਲੋਂ ਜਾਂਚ ਸ਼ੁਰੂRajneet KaurJuly 29, 2020 by Rajneet KaurJuly 29, 20200 ਪਬਲਿਕ ਦੇ ਮੈਬਰਾਂ ਦੁਆਰਾ ਇਕ ਰਿਪੋਰਟ ਕੀਤੀ ਗਈ ਹੈ ਜਿਸ ‘ਚ ਉਨ੍ਹਾਂ ਦੱਸਿਆ ਹੈ ਕਿ ਉਨ੍ਹਾਂ ਕੋਲ ਇਕ ਡਾਕ ‘ਚ ਬੀਜਾਂ ਦਾ ਅਣਉਚਿਤ ਪੈਕੇਜ’(“unsolicited packages
Canada International News Stickyਬਰੈਂਪਟਨ ‘ਚ ਵਾਪਰਿਆ ਭਿਆਨਕ ਹਾਦਸਾ, 4 ਲੋਕਾਂ ਦੀ ਮੌਤteam punjabiJune 19, 2020June 19, 2020 by team punjabiJune 19, 2020June 19, 20200 ਬਰੈਂਪਟਨ: ਬਰੈਂਪਟਨ ‘ਚ ਵਾਪਰਿਆ ਭਿਆਨਕ ਹਾਦਸਾ ,ਜਿਸ ‘ਚ ਚਾਰ ਵਾਹਨਾਂ ‘ਚ ਹੋਈ ਜ਼ਬਰਦਸਤ ਟੱਕਰ ‘ਚ 4 ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਹਨ।ਇਸ ਦਰਦਨਾਕ