channel punjabi
Canada International News North America

ਵੈਸਟ ਕੈਲੋਨਾ ਵਿੱਚ ਜਾਨਲੇਵਾ ਗੋਲੀਬਾਰੀ ਦੀ ਜਾਂਚ ਸ਼ੁਰੂ :RCMP

ਪੱਛਮ ਕੈਲੋਨਾ ਵਿੱਚ ਪੁਲਿਸ ਐਤਵਾਰ ਸਵੇਰੇ ਵਾਪਰੀ ਇੱਕ ਘਾਤਕ ਗੋਲੀਬਾਰੀ ਦੀ ਜਾਂਚ ਕਰ ਰਹੀ ਹੈ।RCMP ਦੱਖਣ ਪੂਰਬੀ ਜ਼ਿਲ੍ਹਾ ਮੇਜਰ ਕ੍ਰਾਈਮ ਯੂਨਿਟ ਦਾ ਕਹਿਣਾ ਹੈ ਕਿ ਇਹ ਗੋਲੀਬਾਰੀ ਹਾਈਵੇਅ 97 ਦੇ ਨੇੜੇ, ਬੱਟ ਅਤੇ ਗਰਿੱਜ਼ਲੀ ਰੋਡਜ਼ ਦੇ ਨੇੜੇ ਹੋਈ ਸੀ।

ਰੀਲੀਜ਼ ਵਿਚ ਕਿਹਾ ਗਿਆ ਹੈ, ਇਸ ਨਿਸ਼ਾਨ ਸਾਧ ਕੇ ਗੋਲੀਬਾਰੀ ਕੀਤੀ ਗਈ ਸੀ। ਪੁਲਿਸ ਨੇ ਦਸਿਆ ਕਿ ਪੀੜਿਤ ਵਿਅਕਤੀ ਪੁਰਸ਼ ਹੈ। ਹਾਲਾਂਕਿ, ਜਾਂਚ ਅਜੇ ਜਾਰੀ ਹੈ।

Related News

Yes ਜਾਂ NO ਤੋਂ ਬਾਅਦ ਕਿਸਾਨਾਂ ਦਾ ਨਵਾਂ ਨਾਅਰਾ ‘ਜਾਂ ਮਰਾਂਗੇ ਜਾਂ ਜਿੱਤਾਂਗੇ’

Rajneet Kaur

ਕੈਨੇਡਾ ਦੇ ਵੱਖ-ਵੱਖ ਸੂਬਿਆਂ ‘ਚ ਕਿਸਾਨਾਂ ਦੇ ਸਮਰਥਨ ਲਈ ਕੱਢੀਆਂ ਗਈਆਂ ਰੈਲੀਆਂ

Rajneet Kaur

ਓਂਟਾਰੀਓ ਸੂਬੇ ਵਿੱਚ 40 ਅਤੇ ਇਸ ਤੋਂ ਵੱਧ ਉਮਰ ਦੇ ਲੋਕਾਂ ਲਈ ਵੈਕਸੀਨੇਸ਼ਨ ਦਾ ਕੰਮ ਹੋਇਆ ਸ਼ੁਰੂ

Vivek Sharma

Leave a Comment