channel punjabi
Canada News

ਧੀ ਨੂੰ ਬਚਾਉਣ ਗਏ ਪਿਤਾ ਦੀ ਹੋਈ ਮੌਤ

ਸਰੀ: ਫਾਦਰਜ਼ ਡੇਅ ਮੌਕੇ ਸਰੀ ਦੇ ਇੱਕ ਪਰਿਵਾਰ ਤੇ ਦੁਖਾਂ ਦਾ ਪਹਾੜ ਟੁਟ ਪਿਆ। ਉਹ ਪਿਤਾ ਜੋ ਆਪਣੇ ਪਰਿਵਾਰ ਨੂੰ ਘੁੰਮਾਉਣ ਲੈ ਕੇ ਗਿਆ ਸੀ। 46 ਸਾਲਾਂ ਕਾਸ਼ਿਫ ਸ਼ੇਖ ਜਿਸਦੀ ਧੀ ਪਾਣੀ ਚ ਡਿਗ ਗਈ ਤਾਂ ਉਹ ਵੀ ਉਸਨੂੰ ਬਚਾਉਣ ਲਈ ਪਾਣੀ ਚ ਉਤਰਿਆ ਪਰ ਹੋਣੀ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ, ਧੀ ਤਾਂ ਬਚ ਗਈ ਪਰ ਪਿਤਾ ਨਾ ਬਚ ਪਾਇਆ। ਫਾਦਰਸ ਡੇਅ ਮੌਕੇ ਇਹ ਘਟਨਾ ਬਹੁਤ ਹੀ ਦੁਖਦਾਈ ਮੰਨੀ ਜਾ ਰਹੀ ਹੈ।

Related News

Covid 19 ਨੇ ਮੁੜ ਡਰਾਏ ਲੋਕ

Rajneet Kaur

Trudeau ਸਰਕਾਰ ਨਵੀਂ ਮੁਸ਼ਕਿਲ ‘ਚ, ਪੰਜਾਬੀ ਪ੍ਰੇਸ਼ਾਨ |

Rajneet Kaur

ਕੈਨੇਡਾ ‘ਚ ਜਾਰੀ ਹੋਈ ਨਵੀਂ ਐਪ, ਮਰੀਜ਼ਾਂ ਨੂੰ ਮਿਲੇਗਾ ਐਪ ਦਾ ਫਾਇਦਾ

Rajneet Kaur

Leave a Comment