channel punjabi
Canada News

ਧੀ ਨੂੰ ਬਚਾਉਣ ਗਏ ਪਿਤਾ ਦੀ ਹੋਈ ਮੌਤ

ਸਰੀ: ਫਾਦਰਜ਼ ਡੇਅ ਮੌਕੇ ਸਰੀ ਦੇ ਇੱਕ ਪਰਿਵਾਰ ਤੇ ਦੁਖਾਂ ਦਾ ਪਹਾੜ ਟੁਟ ਪਿਆ। ਉਹ ਪਿਤਾ ਜੋ ਆਪਣੇ ਪਰਿਵਾਰ ਨੂੰ ਘੁੰਮਾਉਣ ਲੈ ਕੇ ਗਿਆ ਸੀ। 46 ਸਾਲਾਂ ਕਾਸ਼ਿਫ ਸ਼ੇਖ ਜਿਸਦੀ ਧੀ ਪਾਣੀ ਚ ਡਿਗ ਗਈ ਤਾਂ ਉਹ ਵੀ ਉਸਨੂੰ ਬਚਾਉਣ ਲਈ ਪਾਣੀ ਚ ਉਤਰਿਆ ਪਰ ਹੋਣੀ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ, ਧੀ ਤਾਂ ਬਚ ਗਈ ਪਰ ਪਿਤਾ ਨਾ ਬਚ ਪਾਇਆ। ਫਾਦਰਸ ਡੇਅ ਮੌਕੇ ਇਹ ਘਟਨਾ ਬਹੁਤ ਹੀ ਦੁਖਦਾਈ ਮੰਨੀ ਜਾ ਰਹੀ ਹੈ।

Related News

ਲਓ! Canada ਨੇ ਫੜੇ ਨਕਲੀ ਕੋਵਿਡ-19 ਟੈਸਟ ਵਾਲੇ, ਭਾਰੀ ਜੁਰਮਾਨੇ ਸਮੇਤ ਹੋ ਸਕਦੀ ਹੈ ਕੈਦ?

Rajneet Kaur

ਕੈਨੇਡਾ ‘ਚ ਵੈਕਸੀਨੇਸ਼ਨ ਬਾਰੇ ਭੰਬਲਭੂਸਾ ਬਰਕਰਾਰ ! ਲੋਕਾਂ ‘ਚ ਵੱਧ ਰਹੀ ਚਿੰਤਾ ! ਹੋ ਰਹੀ ਚਾਰੇ ਪਾਸੇ ਚਰਚਾ !

Rajneet Kaur

Modi ਵਿਰੁੱਧ Canada ਤੋਂ ਪੈਦਲ ਤੁਰੇ ਪੰਜਾਬੀ, ਕੇਂਦਰ ਸਰਕਾਰ ਦੇ ਨੱਕ ‘ਚ ਕਰ ਦਿੱਤਾ ਦਮ

Rajneet Kaur

Leave a Comment