channel punjabi
Canada International News

ਕੈਨੇਡਾ ਤੇ ਅਮਰੀਕਨ ਲੋਕਾਂ ਦੀਆਂ ਆਸਾਂ ‘ਤੇ ਫਿਰਿਆ ਪਾਣੀ!

canada

ਕੈਨੇਡਾ : ਕੋਰੋਨਾ ਵਾਇਰਸ ਨੇ ਪੂਰੀ ਦੁਨੀਆ ਨੂੰ ਹਿਲਾ ਦਿੱਤਾ ਹੈ । ਸਰਕਾਰਾਂ ਵੱਲੋਂ ਕਈ ਦੇਸ਼ਾਂ ‘ਚ ਲਾਕਡਾਊਨ ਕੀਤਾ ਗਿਆ ਹੈ।ਇੱਕ ਦੇਸ਼ ਤੋਂ ਦੂਸਰੇ ਦੇਸ਼ ‘ਚ ਜਾਣ ‘ਤੇ ਵੀ ਕਾਫ਼ੀ ਸਮਾਂ ਪਬੰਦੀ ਲਗਾਈ ਰੱਖੀਂ ਹੈ । ਇਸ ‘ਤੇ ਚਲਦਿਆ ਅਮਰੀਕਾ ਤੇ ਕੈਨੇਡਾ ਨੇ ਵੀ ਆਪਣੀ ਸਰਹੱਦ ਸੀਲ ਕੀਤੀ ਹੋਈ ਹੈ।ਇਹ ਸਰਹੱਦ ਕਾਫ਼ੀ ਸਮੇਂ ਤੋਂ ਬੰਦ ਹੈ, ਤੇ ਹੁਣ ਇਸ ਦੇ ਖੁੱਲ੍ਹਣ ਨੂੰ ਲੈ ਕੇ ਲੋਕਾਂ ਕਾਫ਼ੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ । ਪਰ ਇੱਥੇ ਤੁਹਾਨੂੰ ਇਹ ਦੱਸ ਦਿੰਦੇ ਹਾਂ ਕਿ ਇਹ ਤੁਹਾਡਾ ਇੰਤਜ਼ਾਰ ਹੋਰ ਵੀ ਲੰਬਾ ਜਾ ਸਕਦਾ ਹੈ। ਇਸ ਵੀ ਹੋ ਸਕਦਾ ਹੈ ਕਿ ਇਹ ਸਰਹੱਦ ਜੁਲਾਈ ਮਹੀਨੇ ਤੱਕ ਵੀ ਨਾਂ ਖੁੱਲ੍ਹੇ ।

ਅਮਰੀਕਾ ‘ਚ ਕੋਰੋਨਾ ਨੇ ਲੋਕਾਂ ਨੂੰ ਕਾਫ਼ੀ ਜ਼ਿਆਦਾ ਆਪਣੀ ਲਪੇਟ ‘ਚ ਲਿਆ ਹੋਇਆ ਹੈ ਤੇ ਉੱਥੇ ਹੀ ਕੈਨੇਡਾ ‘ਚ ਕਾਫ਼ੀ ਪਬੰਦੀ ਲਗਾਉਣ ਤੋਂ ਬਾਅਦ ਕੋਰੋਨਾ ‘ਤੇ ਕਾਬੂ  ਪਾਇਆ ਹੈ । ਇਸ ਕਰਕੇ ਕੈਨੇਡਾ ਨੇ ਅਮਰੀਕਾ ‘ਚ ਕੋਰੋਨਾ ਪੀੜਤਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਇਸ ਸਰਹੱਦ ਨੂੰ ਅੱਗੇ ਤੱਕ ਬੰਦ ਰੱਖਣ ਦੀ ਤਿਆਰੀ ਕੀਤੀ ਹੈ ।

Related News

AMBER ALEART : ਪੁਲਿਸ ਨੇ ਗੁੰਮ ਹੋਈ ਨੌ ਮਹੀਨਿਆਂ ਦੀ ਬੱਚੀ ਨੂੰ ਸਹੀ ਸਲਾਮਤ ਭਾਲ ਲਿਆ, ਇੱਕ ਸ਼ੱਕੀ ਵਿਅਕਤੀ ਨੂੰ ਲਿਆ ਹਿਰਾਸਤ ਵਿੱਚ

Vivek Sharma

ਭਾਈ ਬਲਜੀਤ ਸਿੰਘ ਦਾਦੂਵਾਲ ਚੁਣੇ ਗਏ ਐੱਚ.ਐਸ.ਜੀ. ਪੀ. ਸੀ . ਦੇ ਨਵੇਂ ਪ੍ਰਧਾਨ

Vivek Sharma

ਅਮਰੀਕਾ ਵਿਖੇ ਇੱਕ ਦਿਨ ‘ਚ 1 ਲੱਖ ਤੋਂ ਵੱਧ ਕੋਰੋਨਾ ਪਾਜ਼ਿਟਿਵ ਮਾਮਲੇ ਆਏ ਸਾਹਮਣੇ

Vivek Sharma

Leave a Comment