channel punjabi
Canada News Sticky

ਕੈਨੇਡਾ ‘ਚ ਮੁੜ ਵਧੇ ਕੋਰੋਨਾ ਦੇ ਮਰੀਜ਼!

ਇੱਕ ਪਾਸੇ ਜਿੱਥੇ ਨਿਊਜ਼ੀਲੈਂਡ ਕੋਵਿਡ-19 ਤੋਂ ਮੁਕਤ ਹੋ ਚੁਕਿਆ ਹੈ ਉੱਥੇ ਹੀ ਕੈਨੇਡਾ ਤੇ ਹੋਰ ਮੁਲਕਾਂ ਤੋਂ ਵੀ ੳਮੀਦ ਲਗਾਈ ਜਾ ਰਹੀ ਹੈ ਕਿ ਰਾਹਤ ਭਰੀ ਖਬਰ ਜਲਦ ਸਾਹਮਣੇ ਆਵੇ।ਕੈਨੇਡਾ ਦੀ ਜੇ ਗੱਲ ਕਰੀਏ ਤਾਂ ਇਥੇ ਬੀਸੀ ਦੇ ਵਿੱਚ ਇੱਕ ਹਫਤੇ ਬਾਅਦ ਕੁਝ ਮਾਮਲੇ ਸਾਹਮਣੇ ਆਏ ਹਨ।

 

ਮਹਾਂਮਾਰੀ ਦੇ ਮਾਮਲੇ ਪਹਿਲਾਂ ਨਾਲੋਂ ਫਿਲਹਾਲ ਘੱਟ ਰਹੇ ਹਨ, ਪਰ ਸਿਹਤ ਅਧਿਕਾਰੀ ਲਗਾਤਾਰ ਇਹ ਕਹਿ ਰਹੇ ਹਨ ਕਿ ਕੋਰੋਨਾ ਅਜੇ ਗਿਆ ਨਹੀਂਂ ਸਾਡੇ ਵਿੱਚ ਹੈ ਸੋ ਅਹਿਤਾਤ ਵਰਤਣੀ ਜ਼ਰੂਰੀ ਹੈ।

Related News

ਹਾਈਵੇਅ 416 ਉੱਤਰ-ਪੱਛਮ ‘ਤੇ ਰਿਡੋ ਰੀਵਰ ਦੇ ਪੁਲ’ ਤੇ ਘੱਟੋ ਘੱਟ 10 ਵਾਹਨਾਂ ਦੀ ਹੋਈ ਟੱਕਰ, ਕਈ ਜ਼ਖਮੀ

Rajneet Kaur

ਈਰਾਨ ਨੇ ਟਰੰਪ ਦੇ ਗ੍ਰਿਫਤਾਰੀ ਵਾਰੰਟ ਕੀਤੇ ਜਾਰੀ, ਇੰਟਰਪੋਲ ਤੋਂ ਮੰਗੀ ਮਦਦ

team punjabi

ਐਡਮਿੰਟਨ: ਪੌਲ ਬੈਂਡ ਫਸਟ ਨੇਸ਼ਨ ‘ਚ RCMP ਦੋ ਵਖਰੀਆਂ ਮੌਤਾਂ ਦੀ ਕਰ ਰਹੀ ਹੈ ਜਾਂਚ

Rajneet Kaur

Leave a Comment