channel punjabi
Canada International News North America

ਵੁੱਡਸਟਾਕ ਫਾਇਰ ਵਿਭਾਗ ਸ਼ਹਿਰ ਦੇ ਮੈਦਾਨ ‘ਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਦੀ ਕਰ ਰਹੇ ਹਨ ਕੋਸ਼ਿਸ਼

ਵੁੱਡਸਟਾਕ ਫਾਇਰ ਵਿਭਾਗ ਇਕ ਸ਼ਹਿਰ ਦੇ ਮੈਦਾਨ ‘ਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਵੁੱਡਸਟਾਕ ਪੁਲਿਸ ਨੇ ਦਸਿਆ ਕਿ ਕਰਮਚਾਰੀਆਂ ਨੂੰ ਸ਼ਾਮ 6:30 ਵਜੇ ਨੇਲਿਸ ਸਟ੍ਰੀਟ  ਪ੍ਰੋਪਰਟੀ (Nellis Street property) ‘ਚ ਅੱਗ ਲੱਗਣ  ਬਾਰੇ ਖਬਰ ਮਿੱਲੀ ਸੀ।

ਉਨ੍ਹਾਂ ਦਸਿਆ ਹੈ ਕਿ ਐਮਰਜੈਂਸੀ ਕਰਮਚਾਰੀ ਕੁਝ ਘੰਟਿਆਂ ਲਈ ਖੇਤਰ ‘ਚ ਰਹਿਣ ਦੀ ਉਮੀਦ ਕਰਦੇ ਹਨ। ਪੁਲਿਸ ਵਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਇਸ ਖੇਤਰ ਤੋਂ ਦੂਰ ਰਹਿਣ।

ਪੁਲਿਸ ਨੇ ਕਿਹਾ ਹੈ ਕਿ ਮੰਗਲਵਾਰ ਦੀ ਸ਼ਾਮ ਤੱਕ, ਇਹ ਸਪਸ਼ਟ ਨਹੀਂ ਸੀ ਕਿ ਅਸਲ ‘ਚ ਕਿੰਨਾ ਨੁਕਸਾਨ ਹੋਇਆ ਹੈ ਅਤੇ ਨਾ ਹੀ  ਕਿਸੇ ਵਿਅਕਤੀ ਦੀ ਜ਼ਖਮੀ ਹੋਣ ਦੀ ਖਬਰ ਸਾਹਮਣੇ  ਆਈ ਹੈ।

Related News

ਟੋਰਾਂਟੋ ਖੇਤਰ ਦੀਆ ਸੰਸਦੀ ਸੀਟਾਂ ਲਈ ਜ਼ਿਮਨੀ ਚੋਣਾਂ ਦਾ ਹੋਇਆ ਐਲਾਨ

Vivek Sharma

 ਮਾਰਖਮ: ਪੱਬ ਵਿੱਚ ਲੁੱਟ ਖੋਹ ਦੀ ਕੋਸ਼ਿਸ਼ ਕਰਨ ਦੇ ਦੋਸ਼ ‘ਚ ਇੱਕ ਵਿਅਕਤੀ ਗ੍ਰਿਫਤਾਰ

Rajneet Kaur

AIR CANADA ਦੇ ‘ਬੋਇੰਗ 737 ਮੈਕਸ-8’ ਦੀ ਐਮਰਜੈਂਸੀ ਲੈਂਡਿੰਗ! ਬੋਇੰਗ ਮੁੜ ਤੋਂ ਵਿਵਾਦਾਂ ਵਿੱਚ

Vivek Sharma

Leave a Comment