channel punjabi
Canada International News North America

Viral: ਕੈਨੇਡਾ ‘ਚ ਕੁੱਤੇ ਨੇ ਆਪਣੀ ਮਾਲਕਣ ਦੀ ਬਚਾਈ ਜਾਨ, ਸ਼ੋਸ਼ਲ ਮੀਡੀਆ ‘ਤੇ ਖੂਬ ਹੋ ਰਹੀ ਹੈ ਸ਼ਲਾਘਾ

ਕੈਨੇਡਾ ਦੇ ਇਕ ਕੁੱਤੇ ਨੇ ਆਪਣੀ ਮਾਲਕਣ ਦੀ ਜਾਨ ਬਚਾਈ । ਸ਼ੋਸ਼ਲ ਮੀਡੀਆ ‘ਤੇ ਕੁੱਤੇ ਦੀ ਖੂਬ ਸ਼ਲਾਘਾ ਹੋ ਰਹੀ ਹੈ। ਦੌਰਾ ਪੈਣ ਤੋਂ ਬਾਅਦ ਉਸ ਦੀ ਮਾਲਕਣ ਸੜਕ ‘ਤੇ ਬੇਹੋਸ਼ ਹੋ ਗਈ ਸੀ। ਜਿਸ ਤੋਂ ਬਾਅਦ ਆਪਣੀ ਮਾਲਕਣ ਦੀ ਮਦਦ ਲਈ ਕੁੱਤੇ ਨੇ ਟ੍ਰੈਫਿਕ ਰੋਕ ਦਿੱਤਾ।

ਦਰਅਸਲ ਹੇਲੀ ਮੂਰੇ ਤੇ ਉਸਦਾ ਡੇਢ ਸਾਲਾ ਕੁੱਤਾ ਕਲੋਵਰ ਓਟਾਵਾ ‘ਚ ਟਹਿਲਣ ਲਈ ਨਿੱਕਲੇ ਸਨ। ਇਸ ਦੌਰਾਨ ਮੂਰੇ ਦੌਰਾ ਪੈਣ ਤੋਂ ਬਾਅਦ ਅਚਾਨਕ ਜ਼ਮੀਨ ‘ਤੇ ਡਿੱਗ ਗਈ। ਉਦੋਂ ਕੁਤੇ ਨੇ ਮਾਲਕਣ ਹਥੌਂ ਆਪਣੇ ਆਪ ਨੂੰ ਛੁੱਡਵਾਇਆ ਅਤੇ ਟ੍ਰੈਫਿਕ ਨੂੰ ਆਪਣੇ ਮਾਲਕਣ ਦੀ ਸਹਾਇਤਾ ਲਈ ਰੋਕਿਆ।

ਵੈਬਸਾਈਟ ਨੇ ਖ਼ਬਰ ਦਿੱਤੀ ਕਿ ਤੁਰੰਤ ਇਕ ਐਂਬੂਲੈਂਸ ਬੁਲਾਈ ਤੇ ਸਿਹਤ ਕਰਮੀਆਂ ਨੇ ਮੂਰੇ ਦਾ ਇਲਾਜ ਕੀਤਾ। 15 ਸੈਕਿੰਡ ਦੀ ਕਲਿੱਪ ਵਿਚ, ਜਿਸ ਨੇ 1.3 ਮਿਲੀਅਨ ਤੋਂ ਵੱਧ ਵਿਯੂ ਇਕੱਠੇ ਕੀਤੇ ਹਨ।

Related News

ਟੋਰਾਂਟੋ: ਕੋਵਿਡ 19 ਦੇ ਕਾਰਨ 9 TDSB ਸਕੂਲ ਜਨਵਰੀ ਤੱਕ ਰਹਿਣਗੇ ਬੰਦ

Rajneet Kaur

ਟੋਰਾਂਟੋ ਦਾ ਟੀਕਾ ਬੁਕਿੰਗ ਪੋਰਟਲ 80 ਜਾਂ ਵੱਧ ਉਮਰ ਦੇ ਵਸਨੀਕਾਂ ਲਈ ਖੁੱਲ੍ਹਿਆ

Rajneet Kaur

ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 10 ਲੱਖ ਤੋਂ ਹੋਈ ਪਾਰ, ਇੱਕ ਹਫ਼ਤੇ ‘ਚ ਲਾਗਾਂ ਦੀ ਦਰ ਹੋਈ ਦੁੱਗਣੀ

Vivek Sharma

Leave a Comment