Canada International News North Americaਕੋਕਿਟਲਮ ਪਾਰਕ ਵਿਚ ਬਾਸਕਟਬਾਲ ਕੋਰਟ ਵਿਚ ਗੋਲੀ ਲੱਗਣ ਨਾਲ ਇਕ ਵਿਅਕਤੀ ਦੀ ਮੌਤRajneet KaurApril 20, 2021April 20, 2021 by Rajneet KaurApril 20, 2021April 20, 20210 ਇਕ ਵਿਅਕਤੀ ਦੀ ਸੋਮਵਾਰ ਸ਼ਾਮ ਕੋਕਿਟਲਮ ਪਾਰਕ ਵਿਚ ਬਾਸਕਟਬਾਲ ਕੋਰਟ ਵਿਚ ਗੋਲੀ ਲੱਗਣ ਨਾਲ ਮੌਤ ਹੋ ਗਈ। ਜਿਸ ਤੋਂ ਬਾਅਦ ਇੰਟੇਗਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ
Canada International News North Americaਨੌਰਥ ਯੌਰਕ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤRajneet KaurApril 17, 2021April 17, 2021 by Rajneet KaurApril 17, 2021April 17, 20210 ਨੌਰਥ ਯੌਰਕ ਵਿੱਚ ਗੋਲੀਬਾਰੀ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ। ਹੋਮੀਸਾਈਡ ਸੁਕੈਡ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ। ਪੁਲਿਸ ਦਾ ਕਹਿਣਾ ਹੈ
International News North Americaਅਮਰੀਕਾ : ਬੰਦੂਕਧਾਰੀ ਦੁਆਰਾ ਇੱਕ ਡਿਲਿਵਰੀ ਕੰਪਨੀ ਵਿੱਚ ਕੀਤੀ ਗਈ ਗੋਲੀਬਾਰੀ,8 ਲੋਕਾਂ ਦੀ ਮੌਤ, ਖ਼ੁਦ ਨੂੰ ਗੋਲੀ ਮਾਰ ਕੇ ਕੀਤੀ ਖ਼ੁਦਕੁਸ਼ੀRajneet KaurApril 16, 2021April 16, 2021 by Rajneet KaurApril 16, 2021April 16, 20210 ਅਮਰੀਕੀ ਸ਼ਹਿਰ ਇੰਡੀਆਨਾਪੋਲਿਸ ਦੀ ਪੁਲਿਸ ਨੇ ਦੱਸਿਆ ਕਿ ਇੱਕ ਬੰਦੂਕਧਾਰੀ ਦੁਆਰਾ ਇੱਕ ਡਿਲਿਵਰੀ ਕੰਪਨੀ ਵਿੱਚ ਕੀਤੀ ਗਈ ਗੋਲੀਬਾਰੀ ਵਿੱਚ ਘੱਟੋ ਘੱਟ ਅੱਠ ਲੋਕਾਂ ਦੀ ਮੌਤ
Canada International News North Americaਉੱਤਰੀ ਟੋਰਾਂਟੋ ਗੋਲੀਬਾਰੀ ਵਿੱਚ ਦੋ ਕਿਸ਼ੋਰ ਗੰਭੀਰ ਰੂਪ ਵਿੱਚ ਜ਼ਖਮੀRajneet KaurApril 1, 2021April 1, 2021 by Rajneet KaurApril 1, 2021April 1, 20210 ਸ਼ਹਿਰ ਦੇ ਉੱਤਰੀ ਸਿਰੇ ‘ਤੇ ਹੋਈ ਗੋਲੀਬਾਰੀ ਤੋਂ ਬਾਅਦ ਦੋ ਕਿਸ਼ੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ
Canada International News North Americaਹੈਮਿਲਟਨ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਦੇ 39 ਸਾਲਾ ਵਿਅਕਤੀ ਦੀ ਸਟੋਨੀ ਕਰੀਕ ਵਿੱਚ ਗੋਲੀਬਾਰੀ ਤੋਂ ਬਾਅਦ ਹੋਈ ਮੌਤ ਵਿੱਚ ਦੋ ਸ਼ੱਕੀ ਵਿਅਕਤੀਆਂ ਦੀ ਕੀਤੀ ਪਛਾਣRajneet KaurMarch 5, 2021March 5, 2021 by Rajneet KaurMarch 5, 2021March 5, 20210 ਹੈਮਿਲਟਨ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਦੇ 39 ਸਾਲਾ ਵਿਅਕਤੀ ਦੀ ਸਟੋਨੀ ਕਰੀਕ ਵਿੱਚ ਗੋਲੀਬਾਰੀ ਤੋਂ ਬਾਅਦ ਹੋਈ ਮੌਤ ਵਿੱਚ ਦੋ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ
Canada International News North America22 ਸਾਲਾ ਵਿਅਕਤੀ ਦੀ ਬਰੈਂਪਟਨ ਵਿੱਚ ਗੋਲੀ ਲੱਗਣ ਤੋਂ ਬਾਅਦ ਇੱਕ ਹਫਤੇ ਬਾਅਦ ਹਸਪਤਾਲ ਵਿੱਚ ਹੋਈ ਮੌਤRajneet KaurMarch 4, 2021March 4, 2021 by Rajneet KaurMarch 4, 2021March 4, 20210 ਪੀਲ ਰੀਜਨਲ ਪੁਲਿਸ ਦਾ ਕਹਿਣਾ ਹੈ ਕਿ ਇੱਕ 22 ਸਾਲਾ ਵਿਅਕਤੀ ਦੀ ਉੱਤਰ ਬਰੈਂਪਟਨ ਦੇ ਇੱਕ ਨੇਬਰਹੁੱਡ ਵਿੱਚ ਗੋਲੀ ਮਾਰਨ ਤੋਂ ਬਾਅਦ ਇੱਕ ਹਫਤੇ ਬਾਅਦ
Canada International News North Americaਬਰੈਂਪਟਨ ਦੇ ਇੱਕ ਵਿਅਕਤੀ ਦੀ ਗੋਲੀਬਾਰੀ ਦੀ ਮੌਤ ਵਿੱਚ ਪੰਜ ਲੋਕਾਂ ‘ਤੇ ਲੱਗੇ ਕਤਲ ਦੇ ਦੋਸ਼Rajneet KaurMarch 3, 2021March 3, 2021 by Rajneet KaurMarch 3, 2021March 3, 20210 ਪਿਛਲੇ ਸਾਲ ਦਸੰਬਰ ਵਿੱਚ ਬਰੈਂਪਟਨ ਦੇ ਇੱਕ ਵਿਅਕਤੀ ਦੀ ਗੋਲੀਬਾਰੀ ਦੀ ਮੌਤ ਵਿੱਚ ਪੰਜ ਲੋਕਾਂ ਉੱਤੇ ਕਤਲ ਦਾ ਇਲਜ਼ਾਮ ਲਗਾਇਆ ਗਿਆ ਸੀ। ਪੀਲ ਪੁਲਿਸ ਨੂੰ
Canada International News North Americaਲਾਰੈਂਸ ਵੈਸਟ ਅਤੇ ਸੇਜ ਐਵਿਨਯੂ ਦੇ ਨੇੜੇ ਗੋਲੀਬਾਰੀ ਤੋਂ ਬਾਅਦ ਇਕ ਵਿਅਕਤੀ ਦੀ ਮੌਤRajneet KaurFebruary 9, 2021February 9, 2021 by Rajneet KaurFebruary 9, 2021February 9, 20210 ਕੈਲੇਡੋਨੀਆ ਰੋਡ ਤੋਂ ਬਿਲਕੁਲ ਪੂਰਬ, ਲੌਰੈਂਸ ਐਵੇਨਿਉ ਵੈਸਟ ਅਤੇ ਸੇਜ ਐਵੇਨਿਉ ਦੇ ਖੇਤਰ ਵਿਚ ਸੋਮਵਾਰ ਦੀ ਰਾਤ ਨੂੰ ਹੋਈ ਗੋਲੀਬਾਰੀ ਵਿਚ ਇਕ ਵਿਅਕਤੀ ਦੀ ਮੌਤ
Canada International News North Americaਕੇਲਡਨ ਵਿੱਚ ਸੋਮਵਾਰ ਨੂੰ ਵਾਪਰੀ ਸ਼ੂਟਿੰਗ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ,ਇੱਕ ਹੋਰ ਜ਼ਖ਼ਮੀRajneet KaurJanuary 20, 2021January 20, 2021 by Rajneet KaurJanuary 20, 2021January 20, 20210 ਕੇਲਡਨ ਵਿੱਚ ਸੋਮਵਾਰ ਨੂੰ ਵਾਪਰੀ ਸ਼ੂਟਿੰਗ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ। ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ
Canada International News North Americaਨਾਇਗਰਾ ਵਿੱਚ ਪੁਲਿਸ ਵੱਲੋਂ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਮੌਤ: SIURajneet KaurJanuary 8, 2021January 8, 2021 by Rajneet KaurJanuary 8, 2021January 8, 20210 ਨਾਇਗਰਾ ਵਿੱਚ ਪੁਲਿਸ ਵੱਲੋਂ ਗੋਲੀ ਮਾਰ ਕੇ ਇੱਕ ਵਿਅਕਤੀ ਦੀ ਜਾਨ ਲੈਣ ਦੇ ਮਾਮਲੇ ਦੀ ਪ੍ਰੋਵਿੰਸ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ (SIU) ਵੱਲੋਂ ਜਾਂਚ ਕੀਤੀ ਜਾ