Canada International News North Americaਟੋਰਾਂਟੋ : TTC ਵੱਲੋਂ 87 ਬੱਸ ਚਾਲਕਾਂ ਸਮੇਤ 175 ਤੋਂ ਵੱਧ ਫਰੰਟ ਲਾਇਨ ਵਰਕਰਾਂ ਨੂੰ ਵਾਪਸ ਕੰਮ ‘ਤੇ ਬੁਲਾਇਆRajneet KaurOctober 17, 2020October 17, 2020 by Rajneet KaurOctober 17, 2020October 17, 20200 ਟੋਰਾਂਟੋ : ਕੋਵਿਡ-19 ਮਹਾਂਮਾਰੀ ਦੌਰਾਨ ਹਰ ਇੱਕ ਵਿਅਕਤੀ ਪ੍ਰਭਾਵਿਤ ਹੋਇਆ ਅਤੇ ਕੰਮਕਾਜ ਬੰਦ ਹੋਣ ਕਾਰਨ ਬਹੁਤ ਸਾਰੇ ਲੋਕਾਂ ਨੂੰ ਨੌਕਰੀ ਤੋਂ ਹੱਥ ਧੋਣੇ ਪਏ ਸਨ।