Canada News North Americaਚਿੰਤਾਜਨਕ : ਕੈਨੇਡਾ ‘ਚ ਰੋਜ਼ਾਨਾ ਕੋਵਿਡ ਕੇਸਾਂ ਵਿੱਚ ਬੀਤੇ ਹਫ਼ਤੇ ਦੇ ਮੁਕਾਬਲੇ 68% ਦਾ ਵਾਧਾ : ਡਾ. ਟੈਮVivek SharmaApril 8, 2021April 8, 2021 by Vivek SharmaApril 8, 2021April 8, 20210 ਓਟਾਵਾ : ਕੈਨੇਡਾ ਦੇ ਵੱਖ-ਵੱਖ ਸੂਬਿਆਂ ਵਿੱਚ ਜਾਰੀ ਵੈਕਸੀਨੇਸ਼ਨ, ਤਾਲਾਬੰਦੀ ਅਤੇ ਪਾਬੰਦੀਆਂ ਵਿਚਾਲੇ ਬੁੱਧਵਾਰ ਨੂੰ ਕੋਵਿਡ-19 ਦੇ 7,148 ਨਵੇਂ ਕੇਸ ਸਾਹਮਣੇ ਆਏ । ਸਿਹਤ ਵਿਭਾਗ
Canada News North Americaਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ 10 ਲੱਖ ਤੋਂ ਹੋਈ ਪਾਰ, ਇੱਕ ਹਫ਼ਤੇ ‘ਚ ਲਾਗਾਂ ਦੀ ਦਰ ਹੋਈ ਦੁੱਗਣੀVivek SharmaApril 4, 2021April 4, 2021 by Vivek SharmaApril 4, 2021April 4, 20210 ਟੋਰਾਂਟੋ : ਮੌਜੂਦਾ ਸਮੇਂ ਕੈਨੇਡਾ ਵਿੱਚ ਕੋਰੋਨਾ ਦੀ ਤੀਜੀ ਲਹਿਰ ਜ਼ੋਰ ਫੜਦੀ ਜਾ ਰਹੀ ਹੈ । ਕੋਵਿਡ-19 ਮਹਾਂਮਾਰੀ ਦੇ ਇਕ ਸਾਲ ਅੰਦਰ ਹੀ ਕੈਨੇਡਾ ਵਿਚ
Canada News North AmericaBIG NEWS : ਓਂਟਾਰੀਓ ਦੇ ਪ੍ਰੀਮੀਅਰ ਨੇ COVID-19 ਕੇਸਾਂ ‘ਚ ਵਾਧੇ ਕਾਰਨ ਨਵੀਂ ਤਾਲਾਬੰਦੀ ਲਈ ਦਿੱਤੀ ਚੇਤਾਵਨੀ, ਲੋਕਾਂ ਨੂੰ ਈਸਟਰ ਲਈ ਵੱਡੀਆਂ ਯੋਜਨਾਵਾਂ ਨਾ ਬਣਾਉਣ ਦੀ ਸਲਾਹVivek SharmaMarch 31, 2021March 31, 2021 by Vivek SharmaMarch 31, 2021March 31, 20210 ਟੋਰਾਂਟੋ : ਓਂਟਾਰੀਓ ਵਿੱਚ ਰਿਕਾਰਡ ਗਿਣਤੀ ਵਿੱਚ ਵੈਕਸੀਨੇਸ਼ਨ ਹੋਣ ਦੇ ਬਾਵਜੂਦ ਕੋਰੋਨਾ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ, ਜਿਸ ਦੇ ਚਲਦਿਆਂ ਸੂਬਾ ਸਰਕਾਰ ਨੇ
Canada News North Americaਕੈਨੇਡਾ ਵਿੱਚ ਸੁਧਰਨ ਲੱਗੇ ਕੋਰੋਨਾ ਦੇ ਹਾਲਾਤ, ਟਰੂਡੋ ਨੇ ਐਤਵਾਰ ਨੂੰ ਘਰਾਂ ‘ਚ ਰਹਿਣ ਦੀ ਕੀਤੀ ਅਪੀਲVivek SharmaFebruary 7, 2021February 7, 2021 by Vivek SharmaFebruary 7, 2021February 7, 20210 ਓਟਾਵਾ : ਕੈਨੇਡਾ ਵਿੱਚ ਕੋਰੋਨਾ ਦੇ ਹਾਲਾਤ ਹੌਲੀ-ਹੌਲੀ ਸੁਧਰਦੇ ਨਜ਼ਰ ਆ ਰਹੇ ਹਨ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ 3301 ਮਾਮਲੇ ਦਰਜ ਕੀਤੇ ਗਏ। ਇਸ
Canada News North Americaਕੋਰੋਨਾ ਦੇ ਮਾਮਲਿਆਂ ਵਿਚ ਕਮੀ ਲਿਆਉਣ ਲਈ ਸਖ਼ਤ ਅਤੇ ਨਿਰੰਤਰ ਯਤਨਾਂ ਦੀ ਲੋੜ : ਡਾ. ਥੈਰੇਸਾ ਟੈਮVivek SharmaJanuary 24, 2021January 24, 2021 by Vivek SharmaJanuary 24, 2021January 24, 20210 ਓਟਾਵਾ : ਕੈਨੇਡਾ ਵਿਚ ਕੋਰੋਨਾ ਲਾਗ ਦੀ ਬੀਮਾਰੀ ਦੀ ਦੂਸਰੀ ਲਹਿਰ ਜਾਰੀ ਹੈ। ਦੇਸ਼ ਭਰ ਵਿਚ ਕੋਰੋਨਾ ਵਾਇਰਸ ਮਾਮਲਿਆਂ ਵਿਚ ਕਮੀ ਲਿਆਉਣ ਲਈ ਸਖ਼ਤ ਅਤੇ
Canada News North Americaਕੈਨੇਡਾ ਵਿੱਚ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ 19000 ਤੋਂ ਪਾਰ ਪੁੱਜੀ, ਪ੍ਰਭਾਵਿਤਾਂ ਦੀ ਰੋਜ਼ਾਨਾ ਗਿਣਤੀ ‘ਚ ਆਈ ਕਮੀVivek SharmaJanuary 24, 2021January 24, 2021 by Vivek SharmaJanuary 24, 2021January 24, 20210 ਓਟਾਵਾ : ਐਤਵਾਰ ਨੂੰ ਕੈਨੇਡਾ ਵਿਚ ਕੋਵਿਡ-19 ਦੇ 3874 ਨਵੇਂ ਮਾਮਲਿਆਂ ਦੀ ਪਛਾਣ ਕੀਤੀ ਗਈ, ਇਸ ਨਾਲ ਕੋਰੋਨਾ ਦੇ ਮਾਮਲਿਆਂ ਦੀ ਕੁੱਲ ਗਿਣਤੀ 7ਲੱਖ 46ਹਜਾਰ
Canada News North Americaਕੈਨੇਡਾ ‘ਚ ਕੋਰੋਨਾ : ਵੈਕਸੀਨ ਵੰਡ ਵਿਚਾਲੇ ਓਂਟਾਰੀਓ ‘ਚ 3000 ਤੋਂ ਵੱਧ ਨਵੇਂ ਮਾਮਲੇ ਹੋਏ ਦਰਜVivek SharmaJanuary 5, 2021January 5, 2021 by Vivek SharmaJanuary 5, 2021January 5, 20210 ਟੋਰਾਂਟੋ : ਕੈਨੇਡਾ ਵਿੱਚ ਟਰੂਡੋ ਸਰਕਾਰ ਵੱਲੋਂ ਨਾਗਰਿਕਾਂ ਨੂੰ ਸਿਲਸਿਲੇਵਾਰ ਵੈਕਸੀਨ ਵੰਡੇ ਜਾਣ ਦਾ ਕੰਮ ਜਾਰੀ ਹੈ। ਇਸ ਵਿਚਾਲੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਮਹਾਮਾਰੀ
Canada International Newsਕੋਰੋਨਾ ਵਾਇਰਸ ਦੇ ਗਲੋਬਲ ਕੇਸਾਂ ਨੇ 70 ਮਿਲੀਅਨ ਦੇ ਅੰਕੜੇ ਨੂੰ ਕੀਤਾ ਪਾਰ, ਕੈਨੇਡਾ ਦੇ ਦੋ ਖੇਤਰਾਂ ਵਿਚ ਮੁੜ ਤੋਂ ਤਾਲਾਬੰਦੀVivek SharmaDecember 12, 2020December 12, 2020 by Vivek SharmaDecember 12, 2020December 12, 20200 ਜੌਨਸ ਹੌਪਕਿਨਜ਼ ਯੂਨੀਵਰਸਿਟੀ ਦੁਆਰਾ ਚਲਾਏ ਗਏ ਟਰੈਕਿੰਗ ਟੂਲ ਦੇ ਅਨੁਸਾਰ, ਸ਼ੁੱਕਰਵਾਰ ਨੂੰ ਨਾਵਲ ਕੋਰੋਨਾਵਾਇਰਸ ਦੇ ਗਲੋਬਲ ਕੇਸਾਂ ਨੇ 70 ਮਿਲੀਅਨ ਦੇ ਅੰਕੜੇ ਨੂੰ ਪਾਰ ਕਰ
Canada International Newsਅਲਬਰਟਾ ‘ਚ ਤੇਜ਼ੀ ਨਾਲ ਵਧਦੇ ਜਾ ਰਹੇ ਹਨ ਕੋਰੋਨਾ ਵਾਇਰਸ ਪ੍ਰਭਾਵਿਤਾਂ ਦੇ ਮਾਮਲੇ, ਨਵੀਆਂ ਪਾਬੰਦੀਆਂ ਦਾ ਐਲਾਨ ਮੰਗਲਵਾਰ ਸ਼ਾਮ ਨੂੰVivek SharmaNovember 24, 2020November 24, 2020 by Vivek SharmaNovember 24, 2020November 24, 20200 ਕੈਨੇਡਾ ਦੇ ਕੁਝ ਸੂਬਿਆਂ ਵਿੱਚ ਕੋਰੋਨਾ ਦੇ ਵਧਦੇ ਮਾਮਲਿਆਂ ਦੇ ਚਲਦਿਆਂ ਨਵੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ । ਅਲਬਰਟਾ ਵੀ ਇਨ੍ਹਾਂ ਸੂਬਿਆਂ ਵਿੱਚੋਂ ਇਕ
Canada News North Americaਵੈਨਕੂਵਰ ‘ਚ ਮਾਹਿਰਾਂ ਵਲੋਂ ਦੋ ਹਫ਼ਤਿਆਂ ਦੇ ਇਕਾਂਤਵਾਸ ਨੂੰ ਲਾਗੂ ਕਰਨ ਦੀ ਸਿਫਾਰਿਸ਼Vivek SharmaNovember 18, 2020November 18, 2020 by Vivek SharmaNovember 18, 2020November 18, 20200 ਵਿਕਟੋਰੀਆ : ‘ਚਾਇਨਾ ਵਾਇਰਸ’ ਨੂੰ ਦੁਨੀਆ ਸਾਹਮਣੇ ਆਏ ਪੂਰਾ 1 ਸਾਲ ਬੀਤ ਚੁੱਕਾ ਹੈ, ਪਰ ਇਸਦਾ ਹਾਲੇ ਤੱਕ ਤੋੜ ਨਹੀਂ ਲੱਭਿਆ ਜਾ ਸਕਿਆ ਹੈ। ਕੋਰੋਨਾ