Canada International News North Americaਕੈਨੇਡਾ ਦੀ ਸਰਕਾਰ ਨੇ ਰਾਇਰਸਨ ਯੂਨੀਵਰਸਿਟੀ ਦੇ ਰੋਜਰਸ ਸਾਈਬਰਸਕਿਓਰ ਕੈਟਾਲਿਸਟ ਲਈ ਵਧੇਰੇ ਸਮਰਥਨ ਦੇਣ ਦਾ ਕੀਤਾ ਐਲਾਨRajneet KaurFebruary 13, 2021February 13, 2021 by Rajneet KaurFebruary 13, 2021February 13, 20210 ਟੈਕਨੋਲਾਜੀਕਲ ਇਨੋਵੇਸ਼ਨ ਨਾਲ ਜਿੱਥੇ ਡਿਜੀਟਲ ਟਰਾਂਸਫਰਮੇਸ਼ਨ ਨੂੰ ਬਲ ਮਿਲਿਆ ਤੇ ਕੌਮਾਂਤਰੀ ਪੱਧਰ ਉੱਤੇ ਮੁਕਾਬਲੇਬਾਜ਼ੀ ਵਧੀ ਉੱਥੇ ਹੀ ਮੌਜੂਦਾ ਇੰਡਸਟਰੀਜ਼ ਦੀ ਕਾਇਆ ਵੀ ਪਲਟ ਗਈ ਤੇ
Canada International News North Americaਕੈਨੇਡਾ ਨੇ ਵੀਰਵਾਰ ਨੂੰ ਕੋਵਿਡ 19 ਦੇ 3,127 ਕੇਸਾਂ ਦੀ ਕੀਤੀ ਪੁਸ਼ਟੀ, ਮਾਹਿਰਾਂ ਨੇ ਨਵੇਂ ਵੈਰੀਅੰਟ ਦੀ ਵੀ ਦਿਤੀ ਚਿਤਾਵਨੀRajneet KaurFebruary 12, 2021February 12, 2021 by Rajneet KaurFebruary 12, 2021February 12, 20210 ਕੈਨੇਡਾ ਨੇ ਵੀਰਵਾਰ ਨੂੰ ਕੋਵਿਡ 19 ਦੇ 3,127 ਹੋਰ ਨਵੇਂ ਕੇਸ ਸ਼ਾਮਲ ਕੀਤੇ ਜਦੋਂ ਸਿਹਤ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਕਿ ਦੇਸ਼ ਭਰ ਵਿੱਚ ਨਵੇਂ ਖੋਜੇ
Canada International News North Americaਬਰੈਂਪਟਨ ਦੇ ਟਾਊਨ ਕੈਲੇਡਨ ਅਤੇ ਨੇੜਲੇ ਖੇਤਰਾਂ ਵਿਚ ਡਾਕ ਡੱਬਿਆਂ ਚੋਂ ਚਿੱਠੀਆਂ-ਪਾਰਸਲਾਂ ਦੀਆਂ ਚੋਰੀਆਂ ਦੇ ਸਬੰਧ ਵਿੱਚ ਤਿੰਨ ਪੰਜਾਬੀ ਨੌਜਵਾਨ ਗ੍ਰਿਫਤਾਰRajneet KaurFebruary 11, 2021February 11, 2021 by Rajneet KaurFebruary 11, 2021February 11, 20210 ਵਿਦੇਸ਼ਾਂ ‘ਚ ਕੰਮ ਕਰਨ ਗਏ ਪੰਜਾਬੀਆਂ ਨੂੰ ਬਰੈਂਪਟਨ ਦੇ ਟਾਊਨ ਕੈਲੇਡਨ ਅਤੇ ਨੇੜਲੇ ਖੇਤਰਾਂ ਵਿਚ ਡਾਕ ਡੱਬਿਆਂ ਚੋਂ ਚਿੱਠੀਆਂ-ਪਾਰਸਲਾਂ ਦੀਆਂ ਚੋਰੀਆਂ ਦੇ ਸਬੰਧ ਵਿੱਚ ਤਿੰਨ
Canada International News North Americaਲਾਂਗ ਟਰਮ ਕੇਅਰ ਹੋਮਜ਼ ਤੋਂ ਪ੍ਰੌਫਿਟ ਕਮਾਉਣ ਵਾਲਿਆਂ ‘ਤੇ ਲੈਣਾ ਚਾਹੀਦੈ ਐਕਸ਼ਨ: ਐਨਡੀਪੀ ਆਗੂ ਜਗਮੀਤ ਸਿੰਘRajneet KaurFebruary 11, 2021February 11, 2021 by Rajneet KaurFebruary 11, 2021February 11, 20210 ਐਨਡੀਪੀ ਆਗੂ ਜਗਮੀਤ ਸਿੰਘ ਨੇ ਕਿਹਾ ਕਿ ਮਹਾਂਮਾਰੀ ਨੇ ਹਰ ਇੱਕ ਨੂੰ ਪ੍ਰਭਾਵਿਤ ਕੀਤਾ ਹੈ। ਬਹੁਤ ਸਾਰੇ ਕੈਨੇਡੀਅਨਾਂ ਨੇ ਆਪਣਿਆਂ ਨੂੰ ਖੋਇਆ ਹੈ। ਸਿੰਘ ਨੇ
Canada International News North Americaਬਰੈਂਪਟਨ:ਜੀਟੀਏ ‘ਚ ਕਿਸਾਨ ਹਮਾਇਤੀ ਗਰੁੱਪ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਕੀਤੀ ਹਮਾਇਤRajneet KaurFebruary 11, 2021February 11, 2021 by Rajneet KaurFebruary 11, 2021February 11, 20210 ਜੀਟੀਏ ਵਿਚ ਕਿਸਾਨ ਹਮਾਇਤੀ ਗਰੁੱਪ ਵੱਲੋਂ ਭਾਰਤ ਦੇ ਕਿਸਾਨੀ ਸੰਘਰਸ਼ ਦੀ ਹਮਾਇਤ ਵਿਚ ਸੰਯੁਕਤ ਮੋਰਚੇ ਦੇ ਦਿੱਤੇ ਗਏ ਹਰੇਕ ਐਕਸ਼ਨ ਵਿਚ ਬੜੇ ਉਤਸ਼ਾਹ ਅਤੇ ਜੋਸ਼
Canada International News North America2021 ਦੇ ਸਤੰਬਰ ਮਹੀਨੇ ਤੱਕ ਸਾਰੇ ਕੈਨੇਡੀਅਨਾਂ ਦਾ ਟੀਕਾਕਰਣ ਮੁਕੰਮਲ ਹੋਣ ਦਾ ਜਿਹੜਾ ਇੱਕ ਯਕੀਨ ਸੀ ਉਹ ਹੁਣ ਓਨਾ ਮਜ਼ਬੂਤ ਨਹੀਂ ਰਿਹਾ: ਸਰਵੇਖਣRajneet KaurFebruary 10, 2021February 10, 2021 by Rajneet KaurFebruary 10, 2021February 10, 20210 ਕੈਨੇਡੀਅਨ ਪ੍ਰਧਾਨ ਮੰਤਰੀ ਨੇ ਵਾਅਦਾ ਕੀਤਾ ਹੈ ਕਿ ਸਤੰਬਰ ਤੱਕ ਸਾਰਿਆਂ ਨੂੰ ਕੋੋਵਿਡ 19 ਵੈਕਸੀਨ ਮਿਲ ਜਾਵੇਗੀ। ਨੈਨੋਜ਼ ਰਿਸਰਚ ਵੱਲੋਂ ਕਰਵਾਏ ਗਏ ਸਰਵੇਖਣ ਵਿੱਚ ਹਿੱਸਾ
Canada International News North Americaਕੈਨੇਡਾ ‘ਚ ਠੰਢ ਨੇ ਤੋੜਿਆ ਪਿਛਲੇ ਚਾਰ ਸਾਲ ਦਾ ਰਿਕਾਰਡ:ਏਜੰਸੀRajneet KaurFebruary 10, 2021February 10, 2021 by Rajneet KaurFebruary 10, 2021February 10, 20210 ਕੈਨੇਡਾ ਵਿੱਚ ਐਤਵਾਰ ਨੂੰ ਸੱਭ ਤੋਂ ਵੱਧ ਠੰਢਾ ਦਿਨ ਰਿਹਾ। ਦੇਸ਼ ਦੇ ਬਹੁਤੇ ਹਿੱਸਿਆਂ ਵਿੱਚ ਪੋਲਰ ਵਰਟੈਕਸ (ਧਰੁਵੀ ਚੱਕਰਵਾਤ) ਕਾਰਨ ਠੰਢ ਵਿੱਚ ਵਾਧਾ ਦਰਜ ਕੀਤਾ
Canada International News North Americaਓਨਟਾਰੀਓ: ਕਿਸਾਨ ਅੰਦੋਲਨ ਦੇ ਹੱਕ ‘ਚ ਬੋਲੇ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੇਨਰ,ਕਿਸਾਨ ਸਾਡੀਆਂ ਕਮਿਊਨਿਟੀਜ਼ ਨੂੰ ਅੰਨ ਮੁਹੱਈਆ ਕਰਵਾਉਂਦੇ ਹਨ ਜਿਸ ਤੋਂ ਬਿਨਾਂ ਅਸੀਂ ਜਿਊਂਦੇ ਨਹੀਂ ਰਹਿ ਸਕਦੇRajneet KaurFebruary 9, 2021February 9, 2021 by Rajneet KaurFebruary 9, 2021February 9, 20210 ਭਾਰਤ ਵਿੱਚ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਅੰਦੋਲਨ ਦੇ ਸਬੰਧ ਵਿੱਚ ਓਨਟਾਰੀਓ ਵਿੱਚ ਗ੍ਰੀਨ ਪਾਰਟੀ ਦੇ ਆਗੂ ਮਾਈਕ ਸ਼੍ਰੇਨਰ ਨੇ ਆਖਿਆ ਕਿ ਅਸੀਂ ਹਮੇਸ਼ਾਂ ਕਿਸਾਨਾਂ
Canada International News North America Uncategorizedਕੈਨੇਡਾ: ਸਟ੍ਰੋਬੈਰੀ ਹਿੱਲ ਤੋਂ ਵੈਨਕੂਵਰ ਵਿਚ ਭਾਰਤੀ ਦੂਤਾਵਾਸ ਤੱਕ ਕੱਢੀ ਗਈ ਤਿਰੰਗਾ ਯਾਤਰਾ ਰੈਲੀRajneet KaurFebruary 8, 2021February 8, 2021 by Rajneet KaurFebruary 8, 2021February 8, 20210 ਕੇਂਦਰ ਸਰਕਾਰ ਵੱਲੋਂ ਪਾਸ ਤਿੰਨੇ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਪਿਛਲੇ 73 ਦਿਨਾਂ ਤੋਂ ਕਿਸਾਨ ਅੰਦੋਲਨ ਜਾਰੀ ਹੈ। ਦੇਸ਼ਾਂ ਵਿਦੇਸ਼ਾਂ ਚੋਂ ਕਿਸਾਨ ਅੰਦੋਲਨ ਨੂੰ
Canada International News North Americaਕੈਨੇਡਾ ‘ਚ ਐਤਵਾਰ ਨੂੰ ਕੋਵਿਡ 19 ਦੇ 3200 ਨਵੇਂ ਕੇਸਾਂ ਦੀ ਪੁਸ਼ਟੀ, ਕਿਉਬਿਕ ‘ਚ ਹੁਣ ਤੱਕ 10k ਲੋਕਾਂ ਦੀ ਮੌਤRajneet KaurFebruary 8, 2021February 8, 2021 by Rajneet KaurFebruary 8, 2021February 8, 20210 ਐਤਵਾਰ ਨੂੰ 3,203 ਹੋਰ ਕੇਸ ਸਾਹਮਣੇ ਆਉਣ ਤੋਂ ਬਾਅਦ ਹੁਣ ਕੈਨੇਡਾ ਵਿੱਚ ਕੋਵਿਡ -19 ਦੇ 804,000 ਕੇਸ ਤੋਂ ਵੱਧ ਹੋ ਗਏ ਹਨ। ਸਿਹਤ ਅਧਿਕਾਰੀਆਂ ਨੇ