channel punjabi

Tag : AIR BLOWS 150 KM/HOURS

International News

ਕੈਲੀਫੋਰਨੀਆ ‘ਚ 150 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ, ਹਾਈਵੇਅ ‘ਤੇ ਟਰਾਲੇ ਪਲਟਾਏ

Vivek Sharma
ਵਾਸ਼ਿੰਗਟਨ : ਅਮਰੀਕਾ ਦੇ ਕੈਲੀਫੋਰਨੀਆ ਸੂਬੇ ਦੇ ਦੱਖਣੀ ਹਿੱਸੇ ਵਿਚ ਆਏ ਤੂਫ਼ਾਨ ਨੇ ਭਾਰੀ ਨੁਕਸਾਨ ਕੀਤਾ ਹੈ। ਇਸ ਤੂਫ਼ਾਨ ਦੇ ਚੱਲਦਿਆਂ ਵੱਗ ਰਹੀਆਂ ਤੇਜ਼ ਹਵਾਵਾਂ