Channel Punjabi
Canada International News North America

PETERBOROUGH: ਪੁਲਿਸ ਨੇ 7 ਕਿਲੋਗ੍ਰਾਮ ਗੈਰਕਾਨੂੰਨੀ ਭੰਗ ਕੀਤੀ ਜ਼ਬਤ

ਓਪੀਪੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕੁਇੰਟ ਵੈਸਟ ਦੇ ਇੱਕ ਟ੍ਰੈਫਿਕ ਸਟਾਪ ਦੇ ਦੌਰਾਨ ਇੱਕ ਵੱਡੀ ਮਾਤਰਾ ਵਿੱਚ ਗੈਰਕਾਨੂੰਨੀ ਭੰਗ ਜ਼ਬਤ ਕਰ ਲਈ ਹੈ।

ਪੁਲਿਸ ਦਾ ਕਹਿਣਾ ਹੈ ਕਿ ਰਾਤ 9 ਵਜੇ ਦੇ ਕਰੀਬ ਪੁਲਿਸ ਨੇ ਡੁੰਡਾਸ ਸਟ੍ਰੀਟ ਵੈਸਟ ‘ਤੇ ਇਕ ਵਾਹਨ ਨੂੰ ਰੋਕਿਆ। ਉਨ੍ਹਾਂ ਕਿਹਾ ਕਿ ਡਰਾਇਵਰ ਕੋਲ 7 ਕਿਲੋਗ੍ਰਾਮ ਮਾਤਰਾ ‘ਚ ਗੈਰ ਕਾਨੂੰਨੀ ਭੰਗ ਉਪਲਬਧ ਸੀ।

42 ਸਾਲਾ ਨਿਆਗਰਾ ਫਾਲਜ਼ ਦਾ ਫਿਲਿਪ ਏਕਹਾਟ ’ਤੇ ਵੇਚਣ ਦੇ ਉਦੇਸ਼ ਨਾਲ ਭੰਗ ਰੱਖਣ ਦਾ ਦੋਸ਼ ਲਾਇਆ ਗਿਆ ਹੈ। ਪੁਲਿਸ ਨੇ ਕਿਹਾ ਹੈ ਕਿ ਉਸਨੂੰ 30 ਨਵੰਬਰ ਨੂੰ ਬੇਲਵੀਲੇ ਦੀ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ।

Related News

ਹੁਣ ਚੀਨ ਅਤੇ ਕੈਨੇਡਾ ਵਿਚਾਲੇ ਖੜਕੀ, ਚੀਨ ਨੇ ਆਪਣੇ ਨਾਗਰਿਕਾਂ ਨੂੰ ਚਿਤਾਵਨੀ ਕੀਤੀ ਜਾਰੀ

Vivek Sharma

ਐਡਮਿੰਟਨ ਦੇ ਕੇਅਰ ਹੋਮ ‘ਤੇ 8.1 ਮਿਲੀਅਨ ਡਾਲਰ ਦਾ ਮੁਕੱਦਮਾ

Vivek Sharma

ਕੈਨੇਡਾ ਵਿਖੇ ਨੌਜਵਾਨਾਂ ਨੇ ਕਿਸਾਨਾਂ ਦੀ ਹਮਾਇਤ ਵਿੱਚ ਸ਼ੁਰੂ ਕੀਤੀ ਵੱਖਰੀ ਮੁੰਹਿਮ

Vivek Sharma

Leave a Comment

[et_bloom_inline optin_id="optin_3"]