channel punjabi
Canada International News North America

ਰਿਚਮੰਡ ਹਿੱਲ ਦੇ ਟਾਊਨਹਾਊਸ ਕਾਂਪਲੈਕਸ ‘ਚ ਲੱਗੀ ਜ਼ਬਰਦਸਤ ਅੱਗ, ਦਰਜਨਾਂ ਪਰਿਵਾਰਾਂ ਨੂੰ ਛੱਡਣੇ ਪਏ ਆਪਣੇ ਘਰ

ਟੋਰਾਂਟੋ : ਰਿਚਮੰਡ ਹਿੱਲ ਦੇ ਟਾਊਨਹਾਊਸ ਕਾਂਪਲੈਕਸ ਵਿੱਚ ਲੱਗੀ ਜ਼ਬਰਦਸਤ ਅੱਗ ਕਾਰਨ ਦਰਜਨਾਂ ਪਰਿਵਾਰਾਂ ਨੂੰ ਆਪਣੇ ਘਰ ਛੱਡਣੇ ਪਏ | 75 ਵੈਲਡਰਿਕ ਰੋਡ ਈਸਟ ਉੱਤੇ ਸਥਿਤ ਕਾਂਪਲੈਕਸ ਵਿੱਚ ਦੁਪਹਿਰੇ 2:00 ਵਜੇ ਲੱਗੀ ਅੱਗ ਦੀ ਲਪੇਟ ਵਿੱਚ 16 ਘਰ ਆ ਗਏ|

ਤਿੰਨ ਡਿਸਟ੍ਰਿਕਟਸ-ਵਾਅਨ, ਸੈਂਟਰਲ ਯੌਰਕ (Vaughan, Central York)  ਤੇ ਰਿਚਮੰਡ ਹਿੱਲ ਫਾਇਰ ਸਰਵਿਸ )Richmond Hill fire service) ਦੇ ਫਾਇਰ ਅਮਲੇ ਨੂੰ ਅੱਗ ਉੱਤੇ ਕਾਬੂ ਪਾਉਣ ਲਈ ਕਾਫੀ ਮਸ਼ੱਕਤ ਕਰਨੀ ਪਈ| ਰਿਚਮੰਡ ਹਿੱਲ ਦੇ ਡਿਪਟੀ ਫਾਇਰ ਚੀਫ ਬ੍ਰਾਇਨ ਬਰਬ੍ਰਿਜ਼ (Chief Bryan Burbidge) ਨੇ ਦੱਸਿਆ ਕਿ ਅੱਗ ਘਰ ਦੀ ਛੱਤ ਤੱਕ ਪਹੁੰਚ ਗਈ ਤੇ ਫਿਰ ਉਸ ਨੇ ਕਈ ਇਮਾਰਤਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ|

ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਖਬਰ ਨਹੀਂ ਹੈ| ਨਾ ਹੀ ਇਹ ਪਤਾ ਲੱਗਿਆ ਕਿ ਅੱਗ ਕਿਸ ਤਰ੍ਹਾਂ ਲੱਗੀ

Related News

ਖਾਸ ਖ਼ਬਰ : ਕੋਰੋਨਾ ਦੀ ਦੁਨੀਆ ਭਰ ‘ਚ ਤਬਾਹੀ ਬਰਕਰਾਰ, 24 ਘੰਟਿਆਂ ‘ਚ ਸਾਹਮਣੇ ਆਏ 6.26 ਲੱਖ ਮਾਮਲੇ

Vivek Sharma

ਕੈਨੇਡੀਅਨ ਸਪੇਸ ਏਜੰਸੀ ਦੀ ਕਮਾਣ ਹੁਣ ਹੋਵੇਗੀ ਇੱਕ ਮਹਿਲਾ ਦੇ ਹੱਥ

Vivek Sharma

ਕੈਨੇਡਾ ਨੇ ਲੇਬਨਾਨ ਦੀ ਆਰਥਿਕ ਮਦਦ ‘ਚ ਕੀਤਾ ਵੱਡਾ ਵਾਧਾ , PM ਟਰੂਡੋ ਨੇ ਕੀਤਾ ਐਲਾਨ

Vivek Sharma

Leave a Comment