channel punjabi
Canada International News North America

ਓਂਟਾਰੀਓ ‘ਚ ਕੋਵਿਡ 19 ਦੇ 99 ਨਵੇਂ ਕੇਸ ਆਏ ਸਾਹਮਣੇ

ਓਂਟਾਰੀਓ ਦੀਆਂ ਖੇਤਰੀ ਸਿਹਤ ਇਕਾਈਆਂ ਸਟਾਰ ਦੀ ਤਾਜ਼ਾ ਗਿਣਤੀ ਦੇ ਅਨੁਸਾਰ 24 ਘੰਟਿਆਂ ਵਿੱਚ 99 ਨਵੇਂ ਕੇਸ ਸਾਹਮਣੇ ਆਏ ਹਨ। ਓਂਟਾਰੀਓ ‘ਚ ਕੁਲ 2,829 ਮੌਤਾਂ ਸਮੇਤ, ਕੋਵਿਡ-19 ਦੇ 43,124 ਸੰਭਾਵਿਤ ਕੇਸਾਂ ਦੀ ਪੁਸ਼ਟੀ ਕੀਤੀ ਹੈ।

ਚਾਰ ਸਿਹਤ ਇਕਾਈਆਂ ਨੇ ਵੀਰਵਾਰ ਨੂੰ 10 ਜਾਂ ਉਸਤੋਂ  ਵਧੇਰੇ ਕੇਸਾਂ ਦੀ ਰਿਪੋਰਟ ਕੀਤੀ ਹੈ। ਜਿੰਨ੍ਹਾਂ ਚੋਂ ਟੋਰਾਂਟੋ ‘ਚ 20 ਨਵੇਂ ਨਵੇਂ ਕੇਸ ਸਾਹਮਣੇ ਆਏ ਹਨ। ਪੀਲ ਖੇਤਰ ਚੋਂ 18, ਓਟਾਵਾ ‘ਚ  12 ਅਤੇ ਤੋ ਯੋਰਕ ਖੇਤਰ ‘ਚ ਪੁਸ਼ਟੀ ਕੀਤੀ ਗਈ ਹੈ।

ਦਸ ਦਈਏ ਪਹਿਲੇ ਪੰਜ ਦਿਨ੍ਹਾਂ ‘ਚ ਕੋਵਿਡ 19 ਦੇ ਔਸਤਨ 96.6 ਨਵੇਂ ਮਾਮਲੇ ਸਾਹਮਣੇ ਆ ਰਹੇ ਸਨ । ਪਿਛਲੇ ਹਫਤੇ ਤੋਂ ਇਹ ਗਿਣਤੀ 80 ਹੋ ਗਈ ਹੈ । ਬੁਧਵਾਰ ਨੂੰ 76 ਕੋਵਿਡ 19 ਦੇ ਕੇਸ ਸਾਹਮਣੇ ਆਏ ਸਨ। ਵੀਰਵਾਰ ਨੂੰ ਪੀਲ ਵਿੱਚ ਇੱਕ ਮੌਤ ਹੋਣ ਦੀ ਖਬਰ ਮਿਲੀ ਹੈ।

ਸੂਬੇ ‘ਚ ਕੋਵੀਡ 19 ਦੇ ਬਹੁਤ ਸਾਰੇ ਮਰੀਜ਼ ਠੀਕ ਹੋ ਗਏ ਹਨ। ਪ੍ਰਾਂਤ ਵਿਚ ਬਿਮਾਰੀ ਦੇ 1000 ਤੋਂ ਘੱਟ ਕਿਰਿਆਸ਼ੀਲ ਮਾਮਲਿਆਂ ਦੀ ਸੂਚੀ ਦਿੱਤੀ ਗਈ ਹੈ।

Related News

ਓਂਟਾਰੀਓ ਵਿਖੇ ਲਗਾਤਾਰ ਦੂਜੇ ਦਿਨ ਵੀ ਰਿਹਾ ਕੋਰੋਨਾ ਦਾ ਜੋ਼ਰ

Vivek Sharma

ਅਮਰੀਕੀ ਵਿੱਤ ਮੰਤਰੀ ਨੇ ਵਿੱਤ ਮੰਤਰੀ ਸੀਤਾਰਮਨ ਨਾਲ ਕੀਤੀ ਗੱਲਬਾਤ, ਭਾਰਤ ਦੀ ਕੀਤੀ ਸ਼ਲਾਘਾ

Vivek Sharma

ਕੋਰੋਨਾ ਦਾ ਵਧਦਾ ਜ਼ੋਰ, ਮੁੜ ਤੋਂ ਸਖ਼ਤ ਪਾਬੰਦੀਆਂ ਲਾਗੂ ਕਰਨ ਦੀ ਤਿਆਰੀ!

Vivek Sharma

Leave a Comment