Canada News North Americaਟੋਰਾਂਟੋ ਵੈਸਟ ‘ਚ ਜੇਨ ਐਂਡ ਵੈਸਟਨ ਨੇੜੇ ਚਾਕੂਬਾਜ਼ੀ ਦੀ ਘਟਨਾ ਦੌਰਾਨ ਇੱਕ ਵਿਅਕਤੀ ਹਲਾਕVivek SharmaMarch 10, 2021March 10, 2021 by Vivek SharmaMarch 10, 2021March 10, 20210 ਟੋਰਾਂਟੋ : ਟੋਰਾਂਟੋ ਸ਼ਹਿਰ ਦੇ ਪੱਛਮੀ ਸਿਰੇ ਉੱਤੇ ਵਾਪਰੀ ਛੁਰੇਬਾਜ਼ੀ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ। ਮੰਗਲਵਾਰ ਨੂੰ ਟੋਰਾਂਟੋ ਪੁਲਿਸ ਨੂੰ ਸਵੇਰੇ
Canada News North Americaਵੈਕਸੀਨੇਸ਼ਨ ਦੇ ਦੂਜੇ ਗੇੜੇ ਵਿੱਚ ਗਰਭਵਤੀ ਮਹਿਲਾਵਾਂ ਨੂੰ ਸ਼ਾਮਲ ਕੀਤੇ ਜਾਣ ਦਾ ਸਵਾਗਤVivek SharmaMarch 10, 2021March 10, 2021 by Vivek SharmaMarch 10, 2021March 10, 20210 ਓਂਟਾਰੀਓ : ਕੈਨੇਡਾ ਵਿੱਚ ਵੈਕਸੀਨੇਸ਼ਨ ਪ੍ਰਕਿਰਿਆ ਨੂੰ ਤੇਜ਼ ਕਰਨ ‘ਤੇ ਜ਼ੋਰ ਦਿੱਤਾ ਜਾ ਰਿਹਾ ਹੈ । ਜਾਨਸਨ ਐਂਡ ਜਾਨਸਨ ਨੂੰ ਊ ਛੱਡ ਕੇ ਬਾਕੀ ਤਿੰਨ
Canada News North AmericaBIG NEWS : ਹੁਣ ਜਾਨਸਨ ਐਂਡ ਜਾਨਸਨ ਨੇ ਵੈਕਸੀਨ ਸਪਲਾਈ ‘ਚ ਫਿਲਹਾਲ ਲਈ ਹੱਥ ਕੀਤੇ ਖੜ੍ਹੇ !Vivek SharmaMarch 10, 2021March 10, 2021 by Vivek SharmaMarch 10, 2021March 10, 20210 ਓਟਾਵਾ : ਕੈਨੇਡਾ ਵਿੱਚ ਨਾਗਰਿਕਾਂ ਨੂੰ ਕੋਰੋਨਾ ਵੈਕਸੀਨ ਦੇਣ ਦਾ ਕੰਮ ਮੁੜ ਤੋਂ ਪੱਛੜਦਾ ਪ੍ਰਤੀਤ ਹੋ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬਿਆਨ ਤੋਂ
Canada News North Americaਕੈਨੇਡੀਅਨ ਫੌਜ ਨੂੰ ਮਿਲੀ ਡਿਫੈਂਸ ਸਟਾਫ ਦੀ ਪਹਿਲੀ ਮਹਿਲਾ ਵਾਇਸ ਚੀਫ਼, ਲੈਫਟੀਨੈਂਟ-ਜਨਰਲ ਫ੍ਰਾਂਸਿਸ ਜੇ. ਐਲਨ ਸੰਭਾਲਣਗੇ ਅਹੁਦਾVivek SharmaMarch 9, 2021March 10, 2021 by Vivek SharmaMarch 9, 2021March 10, 20210 ਓਟਾਵਾ : ਕੈਨੇਡੀਅਨ ਫੌਜ ਨੂੰ ਇਸਦੇ ਰੱਖਿਆ ਸਟਾਫ ਦੀ ਪਹਿਲੀ ਮਹਿਲਾ ਵਾਇਸ ਚੀਫ਼ ਮਿਲ ਗਈ ਹੈ। ਫੌਜ ਦੇ ਅੰਦਰੂਨੀ ਸੂਤਰਾਂ ਅਨੁਸਾਰ ਲੈਫਟੀਨੈਂਟ-ਜਨਰਲ ਮਾਈਕ ਰਾਉਲਓ ਹੁਣ
Canada International News North Americaਸਸਕੈਟੂਨ ਦੇ 300+ ਮਰੀਜ਼ ਮਾਨਸਿਕ ਰੋਗਾਂ (psychiatrists) ਦੇ ਡਾਕਟਰਾਂ ਦੀ ਉਡੀਕ ‘ਚRajneet KaurMarch 9, 2021March 9, 2021 by Rajneet KaurMarch 9, 2021March 9, 20210 ਸਸਕਾਟੂਨ ਅਤੇ ਆਸ ਪਾਸ ਦੇ 300 ਤੋਂ ਵੱਧ ਲੋਕ ਸਸਕੈਚਵਨ ਹੈਲਥ ਅਥਾਰਟੀ (ਐਸ.ਐਚ.ਏ.) ਤੋਂ ਮਾਨਸਿਕ (psychiatric) ਰੋਗਾਂ ਦੀ ਸਹਾਇਤਾ ਦੀ ਉਡੀਕ ਕਰ ਰਹੇ ਹਨ। ਇਹ
Canada International News North Americaਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 3,069 ਨਵੇਂ ਕੇਸਾਂ ਦੀ ਕੀਤੀ ਪੁਸ਼ਟੀRajneet KaurMarch 9, 2021March 9, 2021 by Rajneet KaurMarch 9, 2021March 9, 20210 ਕੈਨੇਡਾ ਨੇ ਸੋਮਵਾਰ ਨੂੰ ਨਾਵਲ ਕੋਰੋਨਾਵਾਇਰਸ ਦੇ 3,069 ਨਵੇਂ ਕੇਸਾਂ ਦੀ ਪੁਸ਼ਟੀ ਕੀਤੀ ਹੈ। ਜਿਸ ਨਾਲ ਦੇਸ਼ ਵਿੱਚ ਸੰਕਰਮਣ ਦੀ ਕੁਲ ਗਿਣਤੀ 890,703 ਹੋ ਗਈ
Canada International News North AmericaSIU ਚੋਰੀ ਹੋਈ ਪੁਲਿਸ ਕਾਰ ਦੇ ਕਰੈਸ਼ ਹੋਣ ਤੋਂ ਬਾਅਦ ਕਰ ਰਹੀ ਹੈ ਜਾਂਚ, 3 ਜ਼ਖਮੀRajneet KaurMarch 9, 2021March 9, 2021 by Rajneet KaurMarch 9, 2021March 9, 20210 ਐਤਵਾਰ ਰਾਤ ਨੂੰ ਵ੍ਹਾਈਟਬੀ ਵਿੱਚ ਇੱਕ ਚੋਰੀ ਹੋਈ ਪੁਲਿਸ ਕਾਰ ਦੇ ਕਰੈਸ਼ ਹੋਣ ਤੋਂ ਬਾਅਦ ਸੂਬੇ ਦੀ ਵਿਸ਼ੇਸ਼ ਜਾਂਚ ਇਕਾਈ ਜਾਂਚ ਕਰ ਰਹੀ ਹੈ। SIU
Canada International News North Americaਚੀਨ ਦਾ ਗੁਆਂਢੀ ਦੇਸ਼ਾਂ ਦੇ ਨਾਲ ਹਮਲਾਵਰ ਰਵੱਈਏ ਦਾ ਅਮਰੀਕਾ ਨੇ ਲਿਆ ਸਖ਼ਤ ਨੋਟਿਸRajneet KaurMarch 9, 2021March 9, 2021 by Rajneet KaurMarch 9, 2021March 9, 20210 ਚੀਨ ਦਾ ਗੁਆਂਢੀ ਦੇਸ਼ਾਂ ਦੇ ਨਾਲ ਹਮਲਾਵਰ ਰਵੱਈਏ ਦਾ ਅਮਰੀਕਾ ਨੇ ਸਖ਼ਤ ਨੋਟਿਸ ਲਿਆ ਹੈ। ਅਮਰੀਕਾ ਦੇ ਰੱਖਿਆ ਮੰਤਰੀ ਲਾਇਡ ਆਸਟਿਨ ਨੇ ਕਿਹਾ ਹੈ ਕਿ
Canada International News North AmericaSt. Francis Xavier Catholic School, COVID-19 ਦੇ ਕਾਰਨ ਅਸਥਾਈ ਤੌਰ ਤੇ ਹੋਵੇਗਾ ਬੰਦRajneet KaurMarch 9, 2021March 9, 2021 by Rajneet KaurMarch 9, 2021March 9, 20210 ਟੋਰਾਂਟੋ ਪਬਲਿਕ ਹੈਲਥ (TPH) ਦਾ ਕਹਿਣਾ ਹੈ ਕਿ ਉਸਨੇ ਸਿਫਾਰਸ਼ ਕੀਤੀ ਹੈ ਕਿ ਉੱਤਰੀ ਯਾਰਕ ਦੇ St. Francis Xavier Catholic School ਦੇ ਸਾਰੇ ਸਮੂਹਾਂ ਨੂੰ
Canada International News North Americaਇਕ ਮੱਕੜੀ ਕਾਰਨ ਪੁਲਿਸ ਨੂੰ ਕਰਨੀ ਪਈ ਜਾਂਚRajneet KaurMarch 9, 2021March 9, 2021 by Rajneet KaurMarch 9, 2021March 9, 20210 ਸਰੀ ‘ਚ ਸ਼ਨੀਵਾਰ ਨੂੰ ਇਕ ਬਿਟਸੀ ਮੱਕੜੀ ਕਾਰਨ SUV ‘ਚ ਪੁਲਿਸ ਨੂੰ ਆਉਣਾ ਪਿਆ। ਸਰੀ ਆਰਸੀਐਮਪੀ ਨੂੰ ਸ਼ਾਮ 4:30 ਵਜੇ ਦੇ ਕਰੀਬ ਐਸਯੂਵੀ ਵਿੱਚ ਕਈ