channel punjabi
Canada International News North America

ਇਕ ਮੱਕੜੀ ਕਾਰਨ ਪੁਲਿਸ ਨੂੰ ਕਰਨੀ ਪਈ ਜਾਂਚ

ਸਰੀ ‘ਚ ਸ਼ਨੀਵਾਰ ਨੂੰ ਇਕ ਬਿਟਸੀ ਮੱਕੜੀ ਕਾਰਨ SUV ‘ਚ ਪੁਲਿਸ ਨੂੰ ਆਉਣਾ ਪਿਆ।

ਸਰੀ ਆਰਸੀਐਮਪੀ ਨੂੰ ਸ਼ਾਮ 4:30 ਵਜੇ ਦੇ ਕਰੀਬ ਐਸਯੂਵੀ ਵਿੱਚ ਕਈ ਕਾਲਾਂ ਕਰਕੇ ਬੁਲਾਇਆ ਗਿਆ। ਪੁਲਿਸ ਦੇ ਅਨੁਸਾਰ ਔਰਤ ਨੇ ਕਾਰ ਦਾ ਦਰਵਾਜ਼ਾ ਖੋਲਿਆ ਅਤੇ ਚੀਕਣਾ ਸ਼ੁਰੂ ਕਰ ਦਿਤਾ। ਜਦੋਂ ਅਧਿਕਾਰੀਆਂ ਨੇ ਗੱਡੀ ਲੱਭੀ, ਤਾਂ ਤਾਂ ਕੱਪਲ ਨੇ ਦਸਿਆ ਕਿ ਇਹ ਘਟਨਾ ਅਸਲ ਵਿੱਚ ਮੱਕੜੀ ਕਾਰਨ ਵਾਪਰੀ ਸੀ। ਮੱਕੜੀ ਕਾਰ ਵਿਚ ਅਚਾਨਕ ਦਿਖਾਈ ਦਿੱਤੀ ਜਿਸ ਕਾਰਨ ਥੋੜ੍ਹੀ ਜਿਹੀ ਘਬਰਾਹਟ ਹੋਈ । Const. Elenore Sturko ਨੇ ਕਿਹਾ ਕਿ ਔਰਤ ਨੇ ਮੱਕੜੀ ਨੂੰ ਬਾਹਰ ਕੱਢਣ ਲਈ ਕਾਰ ਦਾ ਦਰਵਾਜ਼ਾ ਖੋਲਿਆ।

ਕਪਲ ਨੇ ਕਿਹਾ ਕਿ ਸਾਡਾ ਕਿਸੇ ਨੂੰ ਪ੍ਰੇਸ਼ਾਨ ਕਰਨ ਦਾ ਕੋਈ ਇਰਾਦਾ ਨਹੀਂ ਸੀ।

Related News

ਬਰੈਂਪਟਨ ਨੌਰਥ ਤੋਂ ਐਮਪੀਪੀ ਕੇਵਿਨ ਯਾਰਡ ਨੇ ਇੱਕ ਵਾਰ ਮੁੜ ਪੇਡ ਸਿੱਕ ਲੀਵ ਦਾ ਚੁੱਕਿਆ ਮੁੱਦਾ

Rajneet Kaur

ਹਾਲੇ ਵੀ ਘਰੋਂ ਕੰਮ ਕਰਨ ਨੂੰ ਤਰਜ਼ੀਹ ਦੇ ਰਹੇ ਹਨ ਕੈਨੇਡਾ ਵਾਸੀ

Vivek Sharma

ਸਾਬਕਾ ਕਾਰਜਕਾਰੀ ਨਿਰਦੇਸ਼ਕ ਜੇਮਜ਼ ਫੇਵਲ ਨੂੰ ਵਿਨੀਪੈਗ ਬੀਅਰ ਕਲੇਨ ਗਸ਼ਤ ਲਈ ਮੁੜ ਚੁਣਿਆ

Rajneet Kaur

Leave a Comment