Canada International News North Americaਬਰੈਂਪਟਨ ਦੇ ਕਬਰਸਤਾਨ ‘ਚ ਚਲੀਆਂ ਗੋਲੀਆਂ, 3 ਲੋਕ ਜ਼ਖਮੀ, 2 ਗੰਭੀਰRajneet KaurSeptember 1, 2020September 1, 2020 by Rajneet KaurSeptember 1, 2020September 1, 20200 ਬਰੈਂਪਟਨ: ਅਧਿਕਾਰੀਆਂ ਨੇ ਦੱਸਿਆ ਕਿ ਸੋਮਵਾਰ ਦੁਪਹਿਰ ਬਰੈਂਪਟਨ ਦੇ ਇਕ ਸੀਮੇਟਰੀ (cemetery) ਵਿਚ ਗੋਲੀਬਾਰੀ ਤੋਂ ਬਾਅਦ ਤਿੰਨ ਲੋਕ ਜ਼ਖਮੀ ਅਤੇ ਦੋ ਗੰਭੀਰ ਹਨ । ਪੀਲ
Canada International News North Americaਨੌਰਥਵੈਸਟਲ: 1 ਨਵੰਬਰ ਤੱਕ 7 ਕਮਿਊਨਿਟੀਆਂ ‘ਚ ਮਿਲੇਗਾ ਅਸੀਮਿਤ ਇੰਟਰਨੈਟRajneet KaurSeptember 1, 2020 by Rajneet KaurSeptember 1, 20200 ਨਾਰਥ ਬੀ.ਸੀ: ਅਜਕਲ ਹਰ ਕੰਮ ਆਨਲਾਈਨ ਹੋ ਰਿਹਾ ਹੈ ਜਿਸ ਲਈ ਇੰਟਰਨੈਟ ਦੀ ਜ਼ਰੂਰਤ ਹੁੰਦੀ ਹੈ। ਐਤਵਾਰ ਨੂੰ ਇਕ ਪ੍ਰੈਸ ਬਿਆਨ ‘ਚ ਕੈਨੇਡਾ ਦੀ ਪ੍ਰਮੁੱਖ
Canada International News North Americaਕੈਨੇਡਾ ‘ਚ ਸਟਾਰਬਕਸ ਸਟੋਰ ‘ਤੇ ਜਾਣ ਲਈ ਮਾਸਕ ਪਹਿਨਣਾ ਹੋਵੇਗਾ ਲਾਜ਼ਮੀRajneet KaurSeptember 1, 2020 by Rajneet KaurSeptember 1, 20200 ਕੈਨੇਡਾ : 14 ਸਤੰਬਰ ਤੋਂ, ਕਿਸੇ ਵੀ ਵਿਅਕਤੀ ਨੂੰ ਪੂਰੇ ਕੈਨੇਡਾ ਵਿਚ ਸਟਾਰਬਕਸ ਸਟੋਰ ‘ਤੇ ਜਾਣ ਲਈ ਮਾਸਕ ਪਹਿਨਣਾ ਲਾਜ਼ਮੀ ਹੋਵੇਗਾ। ਕੰਪਨੀ ਨੇ ਸੋਮਵਾਰ ਨੂੰ
Canada International News North Americaਵੈਨਕੂਵਰ: ਸੂਬਾ ਓਵਰਡੋਜ਼ ਜਾਗਰੂਕਤਾ ਦਿਵਸ ਮੌਕੇ ‘ਤੇ ਜਾਮਨੀ ਰੋਸ਼ਨੀ ਨਾਲ ਰੰਗਿਆ ਆਇਆ ਨਜ਼ਰRajneet KaurSeptember 1, 2020 by Rajneet KaurSeptember 1, 20200 ਵੈਨਕੂਵਰ : ਵੈਨਕੂਵਰ ਤੇ ਇਸਦੇ ਹੋਰ ਹਿੱਸੇ ਕੋਮਾਂਤਰੀ ਓਵਰਡੋਜ਼ ਜਾਗਰੁਕਤਾ ਦਿਵਸ ਦੇ ਮਨਾਉਣ ਲਈ ਪਰਪਲ ਯਾਨੀ ਜਾਮੁਨੀ ਰੰਗ ਦੇ ਨਜ਼ਰ ਆ ਰਹੇ ਹਨ। ਵੈਨਕੂਵਰ ਬੀ.ਸੀ
Canada International News North Americaਕੋਵਿਡ 19 ਮਹਾਂਮਾਰੀ ਕਾਰਨ ਵੈਨਕੂਵਰ ਐਕੁਏਰੀਅਮ 8 ਸਤੰਬਰ ਤੋਂ ਹੋਵੇਗਾ ਬੰਦRajneet KaurSeptember 1, 2020 by Rajneet KaurSeptember 1, 20200 ਕੋਵਿਡ 19 ਮਹਾਂਮਾਰੀ ਕਾਰਨ ਵੈਨਕੂਵਰ ਐਕੁਏਰੀਅਮ 8 ਸਤੰਬਰ ਤੋਂ ਬੰਦ ਰਹੇਗਾ, ਅਤੇ ਇਹ ਕਦੋਂ ਖੁਲੇਗਾ ਇਸ ਸਬੰਧੀ ਅਜੇ ਕੋਈ ਜਾਣਕਾਰੀ ਨਹੀਂ ਹੈ। ਓਸ਼ੀਅਨ ਵਾਈਜ਼ ਨੇ
Canada International News North Americaਬੀ.ਸੀ : ਕੋਵਿਡ 19 ਐਕਸਪੋਜਰ ਚਿਤਾਵਨੀ ਜਾਰੀ , 9 ਉਡਾਣਾਂ ‘ਚ ਆਏ ਕੋਵਿਡ ਮਰੀਜ਼Rajneet KaurSeptember 1, 2020September 1, 2020 by Rajneet KaurSeptember 1, 2020September 1, 20200 ਬੀ.ਸੀ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਨੇ ਸ਼ਨੀਵਾਰ ਨੂੰ ਮੈਟਰੋ ਵੈਨਕੂਵਰ ਨਾਲ ਜੁੜੀਆਂ ਨੌ ਉਡਾਣਾਂ ਲਈ ਕੋਵਿਡ 19 ਐਕਸਪੋਜਰ ਚਿਤਾਵਨੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ
Canada International News North Americaਟੋਰਾਂਟੋ ‘ਚ ਇਕ ਪ੍ਰਦਰਸ਼ਨ ਦੌਰਾਨ ਹੋਇਆ ਝਗੜਾ, 7 ਪੁਲਿਸ ਅਧਿਕਾਰੀ ਜ਼ਖਮੀ, 2 ਲੋਕ ਗ੍ਰਿਫਤਾਰRajneet KaurAugust 31, 2020 by Rajneet KaurAugust 31, 20200 ਟੋਰਾਂਟੋ: ਟੋਰਾਂਟੋ ‘ਚ ਇਕ ਪ੍ਰਦਰਸ਼ਨ ਵਿਚ ਹੋਏ ਝਗੜੇ ਤੋਂ ਬਾਅਦ ਓਨਟਾਰੀਓ ਦੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਜਾਂਚ ਕਰ ਰਹੀ ਹੈ ਜਿਸ ਵਿਚ ਸੱਤ ਅਧਿਕਾਰੀ ਜ਼ਖਮੀ ਹੋ
Canada International News North Americaਸਸਕੈਚਵਾਨ: RCMP ਫਰਾਰ ਦੋਸ਼ੀ ਨੂੰ ਲੱਭਣ ਲਈ ਲੋਕਾਂ ਤੋਂ ਕਰ ਰਹੀ ਹੈ ਮਦਦ ਦੀ ਮੰਗRajneet KaurAugust 31, 2020 by Rajneet KaurAugust 31, 20200 ਸਸਕੈਚਵਾਨ: ਸਸਕੈਚਵਾਨ RCMP ਫਰਾਰ ਦੋਸ਼ੀ ਨੂੰ ਲੱਭਣ ਲਈ ਲੋਕਾਂ ਤੋਂ ਮਦਦ ਦੀ ਮੰਗ ਕਰ ਰਹੀ ਹੈ। ਪੁਲਿਸ ਨੇ ਦਸਿਆ ਕਿ ਸ਼ਨੀਵਾਰ ਨੂੰ 28 ਸਾਲਾ ਜੈਮੀ
Canada International News North Americaਓਨਟਾਰੀਓ ‘ਚ 112 ਨਵੇਂ ਕੋਰੋਨਾ ਵਾਇਰਸ ਮਾਮਲੇ ਆਏ ਸਾਹਮਣੇ, 1 ਦੀ ਮੌਤRajneet KaurAugust 31, 2020 by Rajneet KaurAugust 31, 20200 ਟੋਰਾਂਟੋ: ਓਨਟਾਰੀਓ ਵਿੱਚ ਐਤਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 112 ਨਵੇਂ ਕੇਸ ਸਾਹਮਣੇ ਆਏ ਹਨ, ਜਿਸ ਨਾਲ ਸੂਬੇ ਵਿੱਚ ਕੁੱਲ ਕੇਸਾਂ ਦੀ ਗਿਣਤੀ 42,195 ਹੋ
Canada International News North Americaਐਡਮਿੰਟਨ: ਪੌਲ ਬੈਂਡ ਫਸਟ ਨੇਸ਼ਨ ‘ਚ RCMP ਦੋ ਵਖਰੀਆਂ ਮੌਤਾਂ ਦੀ ਕਰ ਰਹੀ ਹੈ ਜਾਂਚRajneet KaurAugust 31, 2020 by Rajneet KaurAugust 31, 20200 ਐਡਮਿੰਟਨ: RCMP ਨੇ ਐਤਵਾਰ ਨੂੰ ਪੁਸ਼ਟੀ ਕੀਤੀ ਕਿ ਪੌਲ ਬੈਂਡ ਫਸਟ ਨੇਸ਼ਨ (Paul Band First Nation) ਵਿੱਚ ਇਕ ਹਫਤੇ ‘ਚ ਹੀ ਦੋ ਵਿਅਕਤੀਆਂ ਦੀ ਅਚਾਨਕ