channel punjabi
Canada News

ਧੀ ਨੂੰ ਬਚਾਉਣ ਗਏ ਪਿਤਾ ਦੀ ਹੋਈ ਮੌਤ

ਸਰੀ: ਫਾਦਰਜ਼ ਡੇਅ ਮੌਕੇ ਸਰੀ ਦੇ ਇੱਕ ਪਰਿਵਾਰ ਤੇ ਦੁਖਾਂ ਦਾ ਪਹਾੜ ਟੁਟ ਪਿਆ। ਉਹ ਪਿਤਾ ਜੋ ਆਪਣੇ ਪਰਿਵਾਰ ਨੂੰ ਘੁੰਮਾਉਣ ਲੈ ਕੇ ਗਿਆ ਸੀ। 46 ਸਾਲਾਂ ਕਾਸ਼ਿਫ ਸ਼ੇਖ ਜਿਸਦੀ ਧੀ ਪਾਣੀ ਚ ਡਿਗ ਗਈ ਤਾਂ ਉਹ ਵੀ ਉਸਨੂੰ ਬਚਾਉਣ ਲਈ ਪਾਣੀ ਚ ਉਤਰਿਆ ਪਰ ਹੋਣੀ ਨੂੰ ਸ਼ਾਇਦ ਕੁਝ ਹੋਰ ਹੀ ਮਨਜੂਰ ਸੀ, ਧੀ ਤਾਂ ਬਚ ਗਈ ਪਰ ਪਿਤਾ ਨਾ ਬਚ ਪਾਇਆ। ਫਾਦਰਸ ਡੇਅ ਮੌਕੇ ਇਹ ਘਟਨਾ ਬਹੁਤ ਹੀ ਦੁਖਦਾਈ ਮੰਨੀ ਜਾ ਰਹੀ ਹੈ।

Related News

ਘਰੇਲੂ ਹਿੰਸਾ ਬਣੀ ਜਾਨਲੇਵਾ ! ਇੱਕ ਔਰਤ ਦੀ ਗਈ ਜਾਨ ਇੱਕ ਬੱਚਾ ਤੇ ਮਰਦ ਜ਼ਖ਼ਮੀ

Rajneet Kaur

ਤੜਕੇ-ਤੜਕੇ ਆਈ ਵੱਡੀ ਖ਼ਬਰ, ਵੈਕਸੀਨ ਬਾਰੇ ਖ਼ਾਸ ਜਾਣਕਾਰੀ

Rajneet Kaur

ਕੈਨੇਡਾ ਤੋਂ ਆਈ ਮਾੜੀ ਖ਼ਬਰ, 2 ਔਰਤਾਂ ‘ਤੇ ਹੋਇਆ ਹਮਲਾ, ਚਾਰੇ ਪਾਸੇ ਆਲੋਚਨਾ

Rajneet Kaur

Leave a Comment