channel punjabi
Canada International News North America

ਬਰੈਂਪਟਨ  ਦੇ ਇੱਕ ਘਰ ‘ਚ ਤਿੰਨ ਵਿਅਕਤੀਆਂ ਨੂੰ ਚਾਕੂ ਮਾਰਨ ਵਾਲਾ ਸ਼ੱਕੀ ਵਿਅਕਤੀ ਹਿਰਾਸਤ ‘ਚ : ਪੁਲਿਸ

ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਬਰੈਂਪਟਨ  ਦੇ ਇੱਕ ਘਰ ‘ਚ ਤਿੰਨ ਵਿਅਕਤੀਆਂ ਨੂੰ ਚਾਕੂ ਮਾਰਨ ਵਾਲਾ ਇਕ ਸ਼ੱਕੀ ਵਿਅਕਤੀ ਹਿਰਾਸਤ ‘ਚ ਲਿਆ ਗਿਆ ਹੈ।

ਟਵਿੱਟਰ ‘ਚ ਟਵੀਟ ਕੀਤੇ ਗਏ ਇਕ ਅਪਡੇਟ ਅਨੁਸਾਰ, ਪੁਲਿਸ ਨੇ ਕਿਹਾ ਕਿ ਐਮਰਜੈਂਸੀ ਚਾਲਕਾ ਨੂੰ ਮੈਕਲਫਲਿਨ ਰੋਡ ਦੱਖਣ( McLaughlin Road South) ਦੇ ਪੱਛਮ ‘ਚ ਸ਼ਾਮ 2:40 ਵਜੇ ਤੋਂ ਪਹਿਲਾਂ ਟੈਟ ਬੋਲਵਰਡ( Tait Boulevard)  ਅਤੇ ਸਟੀਲਜ਼ ਐਵੀਨਿਊ ਵੈਸਟ ਖੇਤਰ (Steeles Avenue West area) ‘ਚ ਇਕ ਘਰ ‘ਚ ਬੁਲਾਇਆ ਗਿਆ ਸੀ।

ਉਨ੍ਹਾਂ ਕਿਹਾ ਕਿ ਕਥਿਤ ਤੌਰ ‘ਤੇ ਤਿੰਨ ਲੋਕਾਂ ਨੂੰ ਘਰ ਦੇ ਅੰਦਰ ਚਾਕੂ ਮਾਰਿਆ ਗਿਆ ਸੀ। ਐਤਵਾਰ ਦੁਪਹਿਰ  ਤੱਕ ਚਾਕੂ ਮਾਰਨ ਦੇ ਹਾਲਾਤ ਅਸਪਸ਼ਟ ਸਨ। ਪੁਲਿਸ ਅਤੇ ਪੈਰਾਮੇਡਿਕਸ ਨੇ ਕਿਹਾ ਜ਼ਖਮ ਮਾਮੂਲੀ ਸਨ।

 

ਪੁਲਿਸ ਨੇ ਦੱਸਿਆ ਕਿ ਇਕ ਸ਼ੱਕੀ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।

Related News

ਕੈਨੇਡਾ ‘ਚ ਸੋਮਵਾਰ ਨੂੰ ਕੋਵਿਡ 19 ਦੇ 6,744 ਨਵੇਂ ਮਾਮਲੇ ਆਏ ਸਾਹਮਣੇ, 80 ਲੋਕਾਂ ਦੀ ਮੌਤ ਦੀ ਪੁਸ਼ਟੀ

Rajneet Kaur

ਓਂਟਾਰੀਓ ‘ਚ ਫਿਰ ਵਧਿਆ ਕੋਰੋਨਾ ਵਾਇਰਸ ਦਾ ਕਹਿਰ

team punjabi

ਕਿੰਗਸਟਨ ਖੇਤਰ ਵਿੱਚ ਕੋਵਿਡ 19 ਦੇ ਨਤੀਜੇ ਵਜੋਂ ਇੱਕ ਵਿਅਕਤੀ ਦੀ ਮੌਤ,135 ਕਿਰਿਆਸ਼ੀਲ ਕੇਸ

Rajneet Kaur

Leave a Comment