channel punjabi
Canada News

ਜਸਟਿਨ ਟਰੂਡੋ ਦਾ ਵੱਡਾ ਤੋਹਫਾ! ਘਰੇ ਬੈਠੇ ਗੋਰੇ ਤੇ ਗੋਰੀਆਂ ਕਰਤੀਆਂ ਖੁਸ਼

ਓਟਾਵਾ : ਵੇਜ ਸਬਸਿਡੀ ਨੂੰ ਇਸ ਹਫ਼ਤੇ ਵਧਾਉਣ ਦੇ ਐਲਾਨ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਹੁਣ ਉਹ ਇੰਤਜ਼ਾਰ ਖ਼ਤਮ ਹੋ ਚੁੱਕਿਆ ਹੈ ਕਿਉਂਕਿ ਟਰੂਡੋ ਸਰਕਾਰ ਨੇ ਸੀਈਆਰਬੀ ਵਿੱਚ ਅੱਠ ਹਫਤਿਆਂ ਦਾ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਉਨ੍ਹਾਂ ਲੋਕਾਂ ਨੂੰ ਰਾਹਤ ਮਿਲੀ ਹੈ ਜਿਹੜੇ ਕਾਮੇ ਅਜੇ ਕੰਮ ਦੀ ਭਾਲ ਕਰ ਰਹੇ ਹਨ। ਟਰੂਡੋ ਨੇ ਕਿਹਾ ਹੈ ਆਰਥਿਕ ਹੌਲੀ ਹੌਲੀ ਲੀਹ ਤੇ ਆ ਰਹੀ ਹੈ, ਪਰ ਅਜੇ ਹੋਰ ਵੀ ਲੰਬਾ ਸਫ਼ਰ ਤੈਅ ਕਰਨਾ ਹੈ।ਆਉਣ ਵਾਲੇ ਹਫ਼ਤਿਆਂ ਵਿੱਚ ਕੈਨੇਡਾ ਸਰਕਾਰ ਕੋਮਾਂਤਰੀ ਪਧਰ ਤੇ ਬਿਹਤਰ ਰੁਝਾਨਾਂ ਦਾ ਧਿਆਨ ਰਖੇਗੀ ਤੇ ਨਾਲ ਨਾਲ ਲੋੜ ਪੈਣ ਤੇ ਇਸ ਪ੍ਰੋਗਰਾਮ ‘ਚ ਤਬਦੀਲੀਆਂ ਵੀ ਕਰੇਗੀ ਤਾਂ ਜੋ ਵੱਧ ਤੋਂ ਵੱਧ ਲੋਕਾਂ ਦੀ ਮਦਦ ਕੀਤੀ ਜਾ ਸਕੇ।

ਦੱਸ ਦਈਏ ਕਿ ਸੀਈਆਰਬੀ ਪ੍ਰੋਗਰਾਮ ਤਹਿਤ ਸਰਕਾਰ ਨੂੰ ਕਈ ਅਰਬ ਡਾਲਰ ਖਰਚ ਕਰਨਾ ਪੈ ਰਿਹਾ ਹੈ ਤੇ ਕੁਝ ਦਿਨ ਪਹਿਲਾਂ ਯੋਗ ਨਾ ਹੋਣ ਵਾਲੇ ਲੋਕਾਂ ਨੂੰ ਸੀਈਆਰਬੀ ਦੀ ਰਕਮ ਵਾਪਿਸ ਮੋੜਨ ਲਈ ਵੀ ਕਿਹਾ ਜਾ ਰਿਹਾ ਸੀ। ਜਿਸ ਬਿਲ ਤੇ ਵਿਰੋਧੀ ਧਿਰਾਂ ਨੇ ਸਹਿਮਤੀ ਨਹੀਂ ਜਤਾਈ। 15 ਮਾਰਚ ਤੋਂ ਜਿੰਨ੍ਹਾਂ ਨੇ ਐਮਰਜੈਂਸੀ ਬੈਨੀਫਿਟ ਪ੍ਰੋਗਰਾਮ ਲਈ ਕਲੇਮ ਕੀਤਾ ਸੀ ਉਨ੍ਹਾਂ ਲਈ ਇਸ ਦੀ ਮਿਆਦ 6 ਜੁਲਾਈ ਨੂੰ ਹੋਣ ਵਾਲੀ ਹੈ ਪਰ ਹੁਣ ਸਰਕਾਰ ਨੇ ਅੱਠ ਹਫਤਿਆਂ ਦਾ ਇਸ ਪ੍ਰੋਗਰਾਮ ਦੀ ਮਿਆਦ ਵਿੱਚ ਵਾਧਾ ਕਰ ਦਿਤਾ ਹੈ।

Related News

ਕੋਰੋਨਾ ਨੇ ਬਦਲੀ ਲੋਕਾਂ ਦੀ ਆਦਤ, ਹੁਣ ਘਰ ਤੋਂ ਹੁੰਦਾ ਆਹ ਕੰਮ

Rajneet Kaur

Canada ‘ਚ Indian ਸਰਕਾਰ ਖ਼ਿਲਾਫ਼ ਲੋਕ ਹੋਏ ਇੱਕਠੇ ! ਜ਼ਾਹਿਰ ਕੀਤਾ ਪੂਰਾ ਰੋਹ ਤੇ ਗੁੱਸਾ ! ਲਾਏ ਜੰਮ ਕੇ ਨਾਅਰੇ !

Rajneet Kaur

ਕੈਨੇਡਾ ਤੋਂ ਨਵਾਂ ਫ਼ਰਮਾਨ ਹੋਇਆ ਜਾਰੀ, ਸ਼ਰਾਬ ਦੇ ਸ਼ੌਕੀਨ ਸਾਵਧਾਨ, ਮਨਲੋ ਗੱਲ ਨਹੀਂ ਤਾਂ ਫਿਰ

Rajneet Kaur

Leave a Comment