channel punjabi
Canada International News North America

ਟੋਰਾਂਟੋ ਪਬਲਿਕ ਹੈਲਥ ਨੇ ਕੋਵਿਡ 19 ਆਉਟਬ੍ਰੇਕ ਕਾਰਨ ਕਾਰਨ 3 ਸਕੂਲ ਕੀਤੇ ਬੰਦ

ਟੋਰਾਂਟੋ ਪਬਲਿਕ ਹੈਲਥ (TPH) ਨੇ ਕੋਰੋਨਾ ਵਾਇਰਸ ਆਉਟਬ੍ਰੇਕ ਕਾਰਨ ਤਿੰਨ ਸਕੂਲ ਬੰਦ ਕਰ ਦਿੱਤੇ ਹਨ। TPH ਨੇ ਕਿਹਾ ਕਿ ਉਨ੍ਹਾਂ ਨੇ ਸਕਾਰਬਰੋ ਦੇ ਸੇਂਟ ਡੋਮਿਨਿਕ ਸੇਵੀਓ ਕੈਥੋਲਿਕ ਸਕੂਲ ਅਤੇ ਨੌਰਥ ਯੌਰਕ ਦੇ ਬ੍ਰਾਇਨ ਪਬਲਿਕ ਸਕੂਲ ਅਤੇ ਵਿਕਟੋਰੀਆ ਵਿਲੇਜ ਪਬਲਿਕ ਸਕੂਲ ਵਿਖੇ ਸਾਰੇ ਵਿਦਿਆਰਥੀਆਂ ਨੂੰ ਅਸਥਾਈ ਤੌਰ ‘ਤੇ ਡਿਸਮਿਸਡ ਕਰਨ ਦੀ ਸਿਫਾਰਸ਼ ਕੀਤੀ ਹੈ।

ਸੋਮਵਾਰ ਤੋਂ ਸਕੂਲ ਬੰਦ ਹੋਣਗੇ। ਐਤਵਾਰ ਸ਼ਾਮ ਨੂੰ ਇੱਕ ਟਵੀਟ ਵਿੱਚ, ਟੋਰਾਂਟੋ ਜ਼ਿਲ੍ਹਾ ਸਕੂਲ ਬੋਰਡ ਨੇ ਕਿਹਾ ਕਿ ਜੋ ਵਿਦਿਆਰਥੀ ਬ੍ਰਾਇਨ ਪਬਲਿਕ ਸਕੂਲ ਅਤੇ ਵਿਕਟੋਰੀਆ ਵਿਜੈ ਪਬਲਿਕ ਸਕੂਲ ਵਿੱਚ ਪੜ੍ਹਦੇ ਹਨ ਹੁਣ ਰੀਮੋਰਟ ਲਰਨਿੰਗ ਕਰਨਗੇ ਜਦੋਂ ਤੱਕ TPH ਜਾਂਚ ਕਰ ਰਹੀ ਹੈ।

Related News

ਫੈਡਰਲ ਸਰਕਾਰ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਨੇ ਜੂਨ ਮਹੀਨੇ 19,200 ਨਵੇਂ ਪ੍ਰਵਾਸੀਆਂ ਦਾ ਕੀਤਾ ਸਵਾਗਤ

Rajneet Kaur

ਐਡਮਿੰਟਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਜਲਦ ਸ਼ੁਰੂ ਹੋਵੇਗਾ ਕੋਰੋਨਾ ਦੀ ਪੁਸ਼ਟੀ ਲਈ ਸਲਾਈਵਾ ਟੈਸਟ

Rajneet Kaur

JACKPOT : ਬੰਦੇ ਦੀ ਰਾਤੋ-ਰਾਤ ਬਦਲੀ ਕਿਸਮਤ, ਬਣ ਗਿਆ ਅਰਬਾਂਪਤੀ

Vivek Sharma

Leave a Comment