channel punjabi
Canada International News North America

ਅਮਰੀਕਾ ਅਤੇ ਕੈਨੇਡਾ ‘ਚ 14 ਮਾਰਚ ਨੂੰ ਘੜੀਆਂ ਦੀਆਂ ਸੂਈਆਂ ਕਰਨੀਆਂ ਪੈਣਗੀਆਂ ਇਕ ਘੰਟਾ ਅੱਗੇ , ਸਮੇਂ ‘ਚ ਹੋਵੇਗੀ ਤਬਦੀਲੀ

14 ਮਾਰਚ ਨੂੰ ਅਮਰੀਕਾ ਅਤੇ ਕੈਨੇਡਾ ਨਿਵਾਸੀਆਂ ਨੂੰ ਆਪਣੀਆਂ ਘੜੀਆਂ ਦੀਆਂ ਸੂਈਆਂ ਇਕ ਘੰਟਾ ਅੱਗੇ ਕਰਨੀਆਂ ਪੈਣਗੀਆਂ। ਅਮਰੀਕਾ ਅਤੇ ਕੈਨੇਡਾ ‘ਚ ਹਰ ਸਾਲ 2 ਵਾਰ ਸਮੇਂ ਚ ਤਬਦੀਲੀ ਕੀਤੀ ਜਾਂਦੀ ਹੈ।

ਪਹਿਲਾਂ ਮਾਰਚ ਦੇ ਦੂਸਰੇ ਐਤਵਾਰ ਨੂੰ ਅਤੇ ਦੂਸਰੀ ਵਾਰ ਨਵੰਬਰ ਤੇ ਪਹਿਲੇ ਐਤਵਾਰ ਨੂੰ ਸਮੇਂ ‘ਚ ਤਬਦੀਲੀ ਕੀਤੀ ਜਾਂਦੀ ਹੈ। ਯਾਨੀ ਕਿ ਮਾਰਚ ‘ਚ ਘੜੀਆਂ ਦੀਆਂ ਸੂਈਆਂ ਇਕ ਘੰਟਾ ਅਗੇ ਕਰਨੀਆਂ ਪੈਂਦੀਆਂ ਹਨ ਅਤੇ ਨਵੰਬਰ ‘ਚ ਇਕ ਘੰਟਾ ਪਿਛੇ ਕਰਨੀਆਂ ਪੈਂਦੀਆਂ ਹਨ।

Related News

ਰਾਸ਼ਟਰਪਤੀ ਚੋਣ ਜੇ ਬਿਡੇਨ ਜਿੱਤੇ ਤਾਂ ਮੈਨੂੰ ਛੱਡਣਾ ਪੈ ਸਕਦਾ ਹੈ ਅਮਰੀਕਾ : ਟਰੰਪ

Vivek Sharma

ਬਰੈਂਪਟਨ: ‘ਸ੍ਰੀ ਗੁਰੂ ਨਾਨਕ ਦੇਵ ਜੀ’ ਸਿਵਿਕ ਹਸਪਤਾਲ ਦੇ ਐਂਮਰਜੈਂਸੀ ਵਾਰਡ ਦਾ ਨਾਮ ਦੇ ਸਾਇਨ ਵੱਡੇ ਅੱਖਰਾਂ ‘ਚ ਲਾਉਣ ਦਾ ਕੀਤਾ ਗਿਆ ਰਸਮੀ ਵਰਚੂਅਲ ਈਵੈਂਟ

Rajneet Kaur

34 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕ ਕੈਨੇਡਾ ‘ਚ ਹੋਏ ਗਾਇਬ ! ਰਿਪੋਰਟ ‘ਚ ਹੋਇਆ ਵੱਡਾ ਖ਼ੁਲਾਸਾ

Vivek Sharma

Leave a Comment