channel punjabi
Canada International News North America

ਟੈਪੀਓਕਾ ਨਾਲ ਭਰਿਆ ਕੇਅਰ ਸੈਂਟਰ ‘ਚ ਮਿਲਿਆ ਸ਼ੱਕੀ ਪੈਕੇਜ : ਅਧਿਕਾਰੀ

ਇੱਕ ਅਧਿਕਾਰੀ ਵਲੋਂ ਐਡਮਿੰਟਨ ਜਨਰਲ ਕੇਅਰ ਸੈਂਟਰ ਵਿਚ ਐਤਵਾਰ ਦੁਪਹਿਰ ਇਕ ਸ਼ੱਕੀ ਪੈਕਟ ਖੋਲ੍ਹਿਆ ਗਿਆ। ਜਿਸਦੀ ਪਛਾਣ ਬਾਅਦ ਵਿੱਚ ਟੇਪੀਓਕਾ ਵਜੋਂ ਕੀਤੀ ਗਈ।

ਅਧਿਕਾਰੀਆਂ ਮੁਤਾਬਕ ਇਕ ਅਧਿਕਾਰੀ ਨੂੰ ਦੁਪਹਿਰ ਤਿੰਨ ਕੁ ਵਜੇ ਇਕ ਸੂਟਕੇਸ ਮਿਲਿਆ, ਜਿਸ ਵਿਚ ਕੋਈ ਸ਼ੱਕੀ ਪਾਊਡਰ ਦਾ ਪੈਕਟ ਸੀ। ਇਸ ਦੇ ਬਾਅਦ 7 ਫਾਇਰ ਫਾਈਟਰਜ਼ ਤੇ ਬਚਾਅ ਦਲ ਦੀ ਮੌਜੂਦਗੀ ਵਿਚ ਇਸ ਨੂੰ ਵੱਖਰਾ ਰੱਖਿਆ ਗਿਆ। ਬਾਅਦ ਵਿਚ ਜਾਂਚ ਅਧਿਕਾਰੀਆਂ ਨੇ ਦੱਸਿਆ ਕਿ ਇਹ ਖਾਣ ਵਾਲਾ ਪਾਊਡਰ ਹੈ। ਇਸ ਕਾਰਨ ਕਿਸੇ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ ਤੇ ਸੂਟਕੇਸ ਨੂੰ ਪੁਲਸ ਕੋਲ ਹੀ ਰੱਖਿਆ ਗਿਆ ਹੈ।

Related News

ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ Joe Biden ਦਾ ਐਲਾਨ, ਅਮਰੀਕਾ ਮੁੜ ਤੋਂ ਪੈਰਿਸ ਸਮਝੌਤੇ ਵਿੱਚ ਹੋਵੇਗਾ ਸ਼ਾਮਲ

Vivek Sharma

ਪੁਲਿਸ ਨੇ ਵੱਡੇ ਕਾਰ ਚੋਰ ਗਿਰੋਹ ਦਾ ਕੀਤਾ ਪਰਦਾਫਾਸ਼ , ਗਿਰੋਹ ਵਿੱਚ ਕੁਝ ਪੰਜਾਬੀ ਵੀ ਸਨ ਸ਼ਾਮਿਲ !

Vivek Sharma

ਸ਼ੁਕੱਰਵਾਰ ਤੋਂ ਕੁਝ ਮੁਬਾਇਲ ਫ਼ੋਨਜ਼ ‘ਚ ਨਹੀਂ ਚੱਲੇਗਾ ਵਟਸਐਪ !

Vivek Sharma

Leave a Comment